ਗੀਤ ਗੋਵਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
ਗੀਤਗੋਵਿੰਦ ਵਿੱਚ ਸ਼੍ਰੀ ਕ੍ਰਿਸ਼ਣ ਦੀ ਗੋਪੀਆਂ ਦੇ ਨਾਲ ਰਾਸਲੀਲਾ, ਰਾਧਾਵਿਸ਼ਾਦ ਵਰਣਨ, ਕ੍ਰਿਸ਼ਣ ਲਈ ਵਿਆਕੁਲਤਾ, ਉਪਾਲੰਭ ਵਚਨ, ਕ੍ਰਿਸ਼ਣ ਦੀ ਰਾਧਾ ਲਈ ਉਤਕੰਠਾ, ਰਾਧਾ ਦੀਆਂ ਸਹੇਲੀਆਂ ਦੁਆਰਾ ਰਾਧਾ ਦੇ ਵਿਰਹ ਸੰਤਾਪ ਦਾ ਵਰਣਨ ਹੈ। ਇਸ ਰਚਨਾ ਵਿੱਚ ਬਾਰਾਂ ਸਰਗ ਹਨ, ਜਿਨ੍ਹਾਂ ਨੂੰ ਅੱਗੋਂ ਚੌਵ੍ਹੀ ਪ੍ਰਬੰਧਾਂ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਪ੍ਰਬੰਧਾਂ ਦੀ ਉਪਵੰਡ ਪਦਾਂ ਅਤੇ ਗੀਤਾਂ ਵਿੱਚ ਹੋਈ ਹੈ। ਹਰ ਇੱਕ ਪਦ ਅਤੇ ਗੀਤ ਵਿੱਚ ਅੱਠ ਪਦ ਹਨ। ਗੀਤਾਂ ਦੇ ਵਕਤਾ ਕ੍ਰਿਸ਼ਣ, ਰਾਧਾ ਅਤੇ ਰਾਧਾ ਦੀਆਂ ਸਹੇਲੀਆਂ ਹਨ।
 
ਗੀਤਗੋਵਿੰਦ ਕਵਿਤਾ ਵਿੱਚ ਬਾਰਾਂ ਸਰਗ ਹਨ, ਜਿਨ੍ਹਾਂ ਨੂੰ ਚੌਵ੍ਹੀ ਪ੍ਰਬੰਧਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਪ੍ਰਬੰਧਾਂ ਦੀ ਉਪਵੰਡ ਪਦਾਂ ਅਤੇ ਗੀਤਾਂ ਵਿੱਚ ਕੀਤੀ ਹੋਈ ਹੈ। ਹਰ ਇੱਕ ਪਦ ਅਤੇ ਗੀਤ ਵਿੱਚ ਅੱਠ ਪਦ ਹਨ। ਗੀਤਾਂ ਦੇ ਵਕਤੇ ਕ੍ਰਿਸ਼ਣ, ਰਾਧਾ ਅਤੇ ਰਾਧਾ ਦੀਆਂ ਸਹੇਲੀਆਂ ਹਨ।
 
==ਹਵਾਲੇ==