1973: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
*[[7 ਨਵੰਬਰ]]– [[ਅਮਰੀਕਨ ਕਾਂਗਰਸ]] ਨੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਦੇ ਉਸ ਬਿਲ ਨੂੰ ਵੀਟੋ ਕਰ ਦਿਤਾ ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ਼ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ।
*[[27 ਨਵੰਬਰ]]– [[ਅਮਰੀਕਾ]] ਦੇ ਉਪ ਰਾਸ਼ਟਰਪਤੀ [[ਸਪਾਇਰੋ ਟੀ. ਐਗਨਿਊ]] ਵਲੋਂ ਅਸਤੀਫ਼ਾ ਦੇਣ 'ਤੇ [[ਜੇਰਾਲਡ ਆਰ. ਫ਼ੋਰਡ]] ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ।
*[[28 ਦਸੰਬਰ]]– [[ਅਲੈਗ਼ਜ਼ੈਂਡਰ ਸੋਲਜ਼ੇਨਿਤਸਨ]] ਨੇ ਮਸ਼ਹੂਰ ਨਾਵਲ '[[ਗੁਲਾਗ ਆਰਕੀਪੇਲਾਗੋ]]' ਛਾਪਿਆ ਜਿਸ ਵਿਚ [[ਰੂਸ]] ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ।
== ਜਨਮ==
== ਮਰਨ ==