ਪਹਿਲੀ ਸੰਸਾਰ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 44:
19ਵੀਂ ਸਦੀ ਦੇ ਵਿੱਚ, [[ਯੂਰਪ]]ਦੇ ਮੁੱਖ ਦੇਸ਼ਾਂ ਨੇ ਯੂਰਪ ਦੇ ਵਿੱਚ ਸ਼ਕਤੀ-ਸੰਤੁਲਨ ਰੱਖਣ ਲਈ, ਬਹੁਤ ਉਪਰਾਲੇ ਕੀਤੇ ਸਨ, ਜਿਸ ਕਾਰਨ ਪੁਰੇ ਯੂਰਪ ਮਹਾਂਦੀਪ ਵਿੱਚ ਬਹੁਤ ਹੀ ਉਲਝਵਾਂ ਸਿਆਸੀ ਅਤੇ ਫ਼ੌਜੀ ਗੱਠਜੋੜ ਬਣ ਗਏ ਸਨ ।<ref name=Willmott15/> ਇਹਨਾਂ ਵਿੱਚੋਂ ਪਹਿਲਾ ਗੱਠਜੋੜ 1819 ਵਿੱਚ [[ਜਰਮਨ ਰਾਜਸ਼ਾਹੀ]] ਅਤੇ [[ਆਸਟਰੀਆ-ਹੰਗਰੀ]] ਦੇ ਵਿਚਕਾਰ ਹੋਇਆ, ਜਿਸ ਨੂੰ [[ਡੂਲ ਅਲਾਇਅੰਸ]] ਕਿਹਾ ਜਾਂਦਾ ਹੈ। ਇਹ ਉਹਨਾਂ ਨੇ [[ਆਟੋਮਨ ਰਾਜਸ਼ਾਹੀ]] ਦੀ ਸ਼ਕਤੀ ਘਟਣ ਸਮੇਂ, ਆਟੋਮਨ ਦੇ [[ਬਾਲਕਨ]] ਹਿਸੇ ਵਿੱਚ ਰੂਸ ਦੇ ਵਧਦੇ ਪ੍ਰਭਾਵ ਨਾਲ ਨਿਪਟਨ ਲਈ ਕੀਤਾ ਸੀ ।<ref name=Willmott15 /> ਬਾਅਦ ਵਿੱਚ [[ਇਟਲੀ]] ਨੇ ਵੀ ਜਰਮਨ ਅਤੇ ਆਸਟਰੀਆ-ਹੰਗਰੀ ਨਾਲ ਸਮਝੋਤਾ ਕਿਤਾ, ਅਤੇ ਫਿਰ ਇਸ ਨੂੰ [[ਟਰੀਪਲ ਅਲਾਇੰਸ]] ਕਿਹਾ ਜਾਣ ਲੱਗਾ ।<ref name=keegan52>{{harvnb|Keegan|1998|p=52}}</ref> ਬਾਅਦ ਵਿੱਚ 1892 ਨੂੰ [[ਫਰਾਂਸ]] ਅਤੇ [[ਰੂਸ]] ਨੇ ਟਰੀਪਲ ਅਲਾਇੰਸ ਦੇ ਵਿਰੁਧ [[ਫਰਾਂਕੋ-ਰੂਸੀ ਗਠਜੋੜ]] ਬਣਾਇਆ, ਅਤੇ ਫਿਰ 1907 ਵਿੱਚ [[ਬ੍ਰਿਟਿਸ਼ ਰਾਜਸ਼ਾਹੀ]] ਵੀ ਫਰਾਂਸ ਅਤੇ ਰੂਸ ਨਾਲ ਜੁੜ ਗਈ, ਅਤੇ [[ਟਰੀਪਲ ਏਨਟਟੇ]] ਬਣਾਇਆ ।<ref name=Willmott15/>
 
ਜਰਮਨੀ ਦੀ ਉਦਯੋਗਕ ਸ਼ਕਤੀ ਵੱਧਣ ਬਾਅਦ, [[ਕੈਜ਼ਰ ਵਿਲਹੇਲਮ 2]] (Kaiser Wilhelm II) ਨੇ ਬ੍ਰਿਟਿ ਦੀ [[ਰੋਇਲ ਨੇਵੀ]] ਦਾ ਮੁਕਾਬਲਾ ਕਰਨ ਲਈ ਜਰਮਨ ਨੇਵੀ, ਜਿਸ ਨੂੰ ਉਹ [[ਕੈਜ਼ਰਲਿਚ ਮੇਰੀਨ]] (Kaiserliche Marine) ਕਹਿੰਦੇ ਸਨ, ਬਨਾਣੀਬਣਾੳੁਣੀ ਸ਼ੁਰੂ ਕਿਤੀ ।<ref name=willmott21/> ਇਸ ਕਾਰਨ ਦੋਨੋ ਬ੍ਰਿਟੇਨ ਅਤੇ ਜਰਮਨੀ ਇੱਕ ਦੂਜੇ ਤੋ ਵਧੀਆ ਨੇਵੀ ਅਤੇ ਹਥਿਆਰ ਬਣਾਉਣ ਵਿੱਚ ਜੁਟ ਗਏ ।<ref name=willmott21>{{harvnb|Willmott|2003|p=21}}</ref> ਬਰਿਟਨ ਅਤੇ ਜਰਮਨੀ ਦੀ ਇਹ ਹਥਿਆਰ ਦੌੜ, ਹੋਲੀ-ਹੋਲੀ ਯੂਰਪ ਦੇ ਬਾਕੀ ਦੇਸ਼ਾਂ ਵਿੱਚ ਫੈਲ ਗਈ, ਅਤੇ ਯੂਰੋਪ ਦੇ ਸਾਰੇ ਦੇਸ਼ ਆਪਣੀ ਰਾਸ਼ਟਰੀ ਧਨ-ਸੰਪਤੀ ਲੜਾਈਆਂ ਲਈ ਹਥਿਆਰ ਬਣਾਉਣ ਵਿੱਚ ਲਾਉਣ ਲੱਗੇ ।<ref>{{harvnb|Prior|1999|p=18}}</ref> 1908 ਅਤੇ 1913 ਦੇ ਵਿਚਕਾਰ, ਯੂਰਪ ਦਾ ਮਿਲਟਰੀ ਦੇ ਉਤੇ ਖਰਚਾ 50% ਵੱਧ ਗਿਆ ।<ref name="Fromkin2004">{{harvnb|Fromkin|year=2004|p.=94}}</ref>
 
ਸੰਨ 1909 ਵਿੱਚ ਆਸਟਰੀਆ-ਹੰਗਰੀ ਨੇ ਆਟੋਮਨ ਰਾਜਸ਼ਾਹੀ ਦੇ [[ਬੋਸਨੀਆ-ਹਰਜ਼ਗੋਵੀਨਾ]] ਦੇ ਹਿਸੇ ਤੇ ਕਬਜ਼ਾ ਕਰ ਲਿਆ, ਇਸ ਕਾਰਨ ਰੂਸ ਅਤੇ [[ਸਰਬੀਆ ਦਾ ਰਾਜ]] ਨਾਰਾਜ ਹੋ ਗਏ, ਕਿਉਂਕਿ ਇਸ ਹਿਸੇ ਵਿੱਚ ਬਹੁਤ ਸਲਾਵਿਕ ਸਰਬੀਅਨ ਰਹਿੰਦੇ ਸਨ, ਜਿਸ ਨੂੰ ਰੂਸ ਅਤੇ ਸਰਬੀਆ ਆਪਣਾ ਹਿੱਸਾ ਸਮਝਦੇ ਸਨ ।<ref name=keegan48-49>{{harvnb|Keegan|1998|pp=48–49}}</ref> ਸੰਨ 1913 ਨੂੰ [[ਬਾਲਕਨ ਲੀਗ]] ਅਤੇ ਆਟੋਮਨ ਰਾਜਸ਼ਾਹੀ ਦੇ ਵਿਚਕਾਰ [[ਪਹਿਲੀ ਬਾਲਕਨ ਲੜਾਈ]] ਸ਼ੁਰੂ ਹੋ ਗਈ । ਇਸ ਲੜਾਈ ਬਾਅਦ ਹੋਏ ਸਮਝੋਤੇ ਵਿੱਚ ਆਟੋਮਨ ਦੇ ਦੇਸ਼ ਨੂੰ ਕੱਟ ਕੇ [[ਅਲਬੇਨੀਆਂ]] ਦਾ ਦੇਸ਼ ਬਣਾਇਆ ਗਿਆ ਅਤੇ ਆਟੋਮਨ ਨੂੰ ਹੋਰ ਕੱਟ ਕੇ [[ਬਲਗਾਰੀਆ]], [[ਸਰਬੀਆ]] ਅਤੇ [[ਗਰੀਸ]] ਨੂੰ ਵੀ ਵੱਡਾ ਕਰ ਦਿੱਤਾ ਗਿਆ । ਫਿਰ 16 ਜੂਨ 1913 ਨੂੰ ਬਲਗੇਰੀਆ ਨੇ ਸਰਬੀਆ ਅਤੇ ਗਰੀਸ ਉੱਤੇ ਹਮਲਾ ਕਰ ਦਿੱਤਾ, ਅਤੇ [[ਦੂਜੀ ਬਾਲਕਨ ਲੜਾਈ]] ਸ਼ੁਰੂ ਕਰ ਦਿੱਤੀ, ਜੋ 33 ਦਿਨ ਚੱਲੀ । ਲੜਾਈ ਦੇ ਬਾਅਦ ਬਲਗੇਰੀਆ ਦਾ [[ਮੇਸਾਡੋਨੀਆ]] ਦਾ ਹਿਸਾ ਸਰਬੀਆ ਦੇ ਕੋਲ ਚਲਾ ਗਿਆ, ਅਤੇ ਇਸ ਕਾਰਨ ਇਸ ਖੇਤਰ ਵਿੱਚ ਹੋਰ ਅਸ਼ਾਂਤੀ ਫੈਲ ਗਈ ।<ref name=Willmott22-23>{{harvnb|Willmott|2003|pp=22–23}}</ref>