1704: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 2:
'''1704''' [[18ਵੀਂ ਸਦੀ]] ਅਤੇ [[1700 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[16 ਜਨਵਰੀ]] – [[ਅਨੰਦਪੁਰ ਸਾਹਿਬ]] ਤੇ [[ਬਿਲਾਸਪੁਰੀ ਫ਼ੌਜਾਂ]] ਦਾ ਹਮਲਾ।
* [[24 ਜੁਲਾਈ]] – [[ਇੰਗਲੈਂਡ]] ਦੇ ਐਡਮਿਰਲ [[ਜਾਰਜ ਰੂਕੇ]] ਨੇ [[ਸਪੇਨ]] ਦੇ ਸ਼ਹਿਰ [[ਜਿਬਰਾਲਟਰ]] ਤੇ ਕਬਜ਼ਾ ਕਰ ਲਿਆ।
* [[6 ਦਸੰਬਰ]] – [[ਸਾਕਾ ਚਮਕੌਰ ਸਾਹਿਬ|ਚਮਕੌਰ ਦੀ ਜੰਗ]]: ਮੁਗਲ-ਸਿੱਖ ਜੰਗ ਦੌਰਾਨ ਥੋੜ੍ਹੀ ਜਿਹੀ ਸਿੱਖ ਸੈਨਾ ਨੇ ਮੁਗਲਾਂ ਮਾਤ ਦਿੱਤੀ।
== ਜਨਮ==
== ਮਰਨ ==