ਐਲਨ ਰਿਕਮੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Alan Rickman" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
{{Infobox person
| image = Alan Rickman after Seminar (3).jpg
| caption = Rickman in November 2011
| birth_name = ਐਲਨ ਸਿਡਨੀ ਪੈਟਰਿਕ ਰਿਕਮੈਨ
| birth_date = {{Birth date|1946|2|21|df=y}}
| birth_place = [[Acton, London]], [[England]]
| death_date = {{Death date and age|2016|1|14|1946|2|21|df=yes}}
| death_place = ਲੰਡਨ, ਇੰਗਲੈਂਡ
| death_cause = [[ਕੈਂਸਰ]]
| occupation = ਅਦਾਕਾਰ, ਨਿਰਦੇਸ਼ਕ
| years_active = 1978–2016
| spouse = {{marriage|Rima Horton|2012|14 January 2016|reason=his death}}
}}
'''ਐਲਨ ਸਿਡਨੀ ਪੈਟਰਿਕ ਰਿਕਮੈਨ''' ਜਾਂ ਐਲਨ ਰਿਕਮੈਨ (21 ਫਰਵਰੀ 1946&nbsp;– 14 ਜਨਵਰੀ 2016) ਇੱਕ ਅੰਗਰੇਜ਼ ਅਦਾਕਾਰ ਅਤੇ ਨਿਰਦੇਸ਼ਕ ਹੈ ਜੋ ਮੰਚ ਅਤੇ ਪਰਦੇ ਉੱਪਰ ਆਪਣੀਆਂ ਵੱਖ-ਵੱਖ ਭੂਮਿਕਾਵਾਂ ਵਿਸ਼ੇਸ਼ਤਰ ਖਲਨਾਇਕ ਕਰਕੇ ਜਾਣਿਆ ਜਾਂਦਾ ਹੈ। ਰਿਕਮੈਨ ਨੇ ਆਪਣੀ ਸਿੱਖਿਆ ਰੌਇਲ ਅਕੈਡਮੀ ਔਫ ਡਰਾਮੈਟਿਕ ਆਰਟ ਤੋਂ ਪੂਰੀ ਕੀਤੀ ਅਤੇ ਉਹ ਰੌਇਲ ਸ਼ੇਕਸਪੀਅਰ ਕੰਪਨੀ ਦਾ ਮੈਂਬਰ ਸੀ ਅਤੇ ਮੌਡਰਨ ਅਤੇ ਕਲਾਸਿਕ ਥੀਏਟਰ ਪ੍ਰੋਡਕਸ਼ਨਸ ਵਿੱਚ ਰੰਗਕਰਮੀ ਸੀ। ਉਸਦੀ ਪਹਿਲੀ ਵੱਡੀ ਟੈਲੀਵਿਜ਼ਨ ਲੜੀ 1982 ਵਿੱਚ ਆਈ ਪਰ ਉਹ ਪਹਿਲੀ ਵਾਰ ਜਿਆਦਾ ਚਰਚਾ ਵਿੱਚ ਵਿਆਕੋਮਤੇ ਦੀ ਵਾਲਮੋਂਟ ਦੇ ਪਾਤਰ ਤੋਂ ਮਿਲੀ ਜੋ 1985 ਵਿੱਚ ਦਾ ਡੇਂਜਰਸ ਲਿਆਸਨਸ ਵਿੱਚ ਸੀ। ਇਸਲਈ ਉਸਨੂੰ ਟੋਨੀ ਅਵਾਰਡ ਵੀ ਮਿਲਿਆ। ਇਸਤੋਂ ਇਲਾਵਾ ਉਸਦੇ ਹੋਰ ਚਰਚਿਤ ਭੂਮਿਕਾਵਾਂ ਹੰਸ ਗਰਬਰ ਅਤੇ ਹੈਰੀ ਪੌਟਰ ਫਿਲਮ ਲੜੀ ਵਿੱਚ ਸਰਵਸ ਸਨੇਪ ਦੀ ਸੀ।  <span class="cx-segment" data-segmentid="56"></span>