1961: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
* [[7 ਜਨਵਰੀ]] – [[ਮਾਸਟਰ ਤਾਰਾ ਸਿੰਘ]] [[ਜਵਾਹਰ ਲਾਲ ਨਹਿਰੂ]] ਨੂੰ [[ਭਾਵ ਨਗਰ]] ਜਾ ਕੇ ਮਿਲਿਆ।
* [[8 ਜਨਵਰੀ]] – [[ਫ਼ਤਿਹ ਸਿੰਘ]] ਨੇ ਮਰਨ ਵਰਤ ਛਡਿਆ।
* [[17 ਜਨਵਰੀ]] – [[ਅਮਰੀਕਨ]] ਰਾਸ਼ਟਰਪਤੀ [[ਆਈਜ਼ਨ ਹਾਵਰ]] ਨੇ [[ਕਾਂਗੋ]] ਦੇ ਆਗੂ [[ਲੰਮੂਡਾ]] ਨੂੰ ਕਤਲ ਕਰਨ ਦਾ ਖ਼ੁਫ਼ੀਆ ਹੁਕਮ ਜਾਰੀ ਕੀਤਾ।
* [[12 ਮਈ]] – [[ਫ਼ਤਿਹ ਸਿੰਘ (ਸਿੱਖ ਆਗੂ)|ਸੰਤ ਫ਼ਤਿਹ ਸਿੰਘ]] ਅਤੇ ਪ੍ਰਧਾਨ ਮੰਤਰੀ ਪੰਡਤ [[ਜਵਾਹਰ ਲਾਲ ਨਹਿਰੂ]] ਵਿੱਚਕਾਰ ਤੀਜੀ ਮੁਲਾਕਾਤ ਹੋੲੀ।
* [[28 ਮਈ]] – ਇਨਸਾਨੀ ਹੱਕਾਂ ਦੀ ਜਮਾਤ [[ਐਮਨੈਸਟੀ ਇੰਟਰਨੈਸ਼ਨਲ]] ਕਾਇਮ ਕੀਤੀ ਗਈ।