ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1995''' [[20ਵੀਂ ਸਦੀ]] ਅਤੇ [[1990 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[1 ਜਨਵਰੀ]] –[[ਯੂਰਪੀ ਸੰਘ]] ਵਿੱਚ [[ਆਸਟਰਿਆ]], [[ਸਵੀਡਨ]] ਅਤੇ [[ਫਿਨਲੈਂਡ]] ਵੀ ਆ ਜੁਡ਼ੇ।
* [[17 ਜਨਵਰੀ]] – [[ਕੋਬੇ]], [[ਜਾਪਾਨ]] ਵਿਚ ਜ਼ਬਰਦਸਤ [[ਭੂਚਾਲ]] ਨਾਲ 6433 ਲੋਕ ਮਰੇ, 27 ਹਜ਼ਾਰ ਜ਼ਖ਼ਮੀ ਹੋਏ ਤੇ 45 ਹਜ਼ਾਰ ਘਰ ਤਬਾਹ ਹੋਏ।
* [[26 ਮਾਰਚ]] – [[ਯੂਰਪ]] ਦੇ 15 ਵਿੱਚੋਂ 7 ਦੇਸ਼ਾਂ ਨੇ ਅਪਣੀ ਸਰਹੱਦਾਂ ਉੱਤੇ ਬਾਰਡਰ ਕੰਟਰੋਲ ਖ਼ਤਮ ਕੀਤਾ। ਮਗਰੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਬਾਰਡਰ ਕੰਟਰੋਲ ਖ਼ਤਮ ਕਰ ਦਿਤਾ ਸੀ। ਇਸ ਨੂੰ [[ਸ਼ੈਨੇਗਨ ਸਮਝੋਤਾ]] ਕਹਿੰਦੇ ਹਨ ਤੇ ਇਸ ਹੇਠ ਮਿਲੇ ਵੀਜ਼ੇ ਨਾਲ ਯੂਰਪ ਆਉਣ ਵਾਲਾ ਹਰ ਇੱਕ ਸ਼ਖ਼ਸ ਕਿਸੇ ਵੀ ਮੁਲਕ ਵਿੱਚ ਆ ਜਾ ਸਕਦਾ ਹੈ।
* [[23 ਦਸੰਬਰ]] – [[ਡੱਬਵਾਲੀ]] ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੇ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।
* [[30 ਜੁਲਾਈ]] – [[ਸਿੱਖ ਸਟੂਡੈਂਟਸ ਫ਼ੈਡਰੇਸ਼ਨ]] ਦੀ ਨੀਂਹ ਰੱਖਣ ਵਾਲੇ ਸ. [[ਅਮਰ ਸਿੰਘ ਅੰਬਾਲਵੀ]] ਦੀ ਮੌਤ ਹੋੲੀ।
* [[4 ਨਵੰਬਰ]] – [[ਇਜ਼ਰਾਈਲ]] ਦੇ ਪ੍ਰਧਾਨ ਮੰਤਰੀ ਇਸ਼ਤਾਕ ਰਬੀਨ (7 ਨੂੰ ਤੈਲ ਅਵੀਵ ਵਿੱਚ ਯਿਗਲ ਅਮੀਰ ਨਾਂ ਦੇ ਇੱਕ ਇਜ਼ਰਾਇਲੀ ਮੁਖ਼ਾਲਿਫ਼ ਨੇ ਕਤਲ ਕਰ ਦਿਤਾ।
*[[24 ਨਵੰਬਰ]]– [[ਆਇਰਲੈਂਡ]] ਵਿਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
* [[24 ਨਵੰਬਰ]] – [[ਆਇਰਲੈਂਡ]] ਵਿਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
* [[2 ਦਸੰਬਰ]] – [[ਨਾਸਾ]] ਨੇ ਇਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
* [[21 ਦਸੰਬਰ]] – [[ਇਜ਼ਰਾਈਲ]] ਨੇ [[ਬੈਥਲਹਮ]] ਨਗਰ ਦਾ ਕੰਟਰੋਲ [[ਫ਼ਿਲਸਤੀਨੀਆਂ]] ਦੇ ਹਵਾਲੇ ਕਰ ਦਿਤਾ।
 
== ਜਨਮ==