ਜੌਹਨ ਕੁਵਿੰਸੀ ਐਡਮਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਸਮਝਾਉਣ ਵਾਲਾ ਅਤੇ ਖੁਦ ਇ..." ਨਾਲ਼ ਸਫ਼ਾ ਬਣਾਇਆ
 
ਛੋ added Category:ਜਨਮ 1767 using HotCat
ਲਾਈਨ 1:
ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਸਮਝਾਉਣ ਵਾਲਾ ਅਤੇ ਖੁਦ ਇਨ੍ਹਾਂ ਅਧਿਕਾਰਾਂ ਦੀ ਰਾਖੀ ਦਾ ਦਾਅਵੇਦਾਰ ਜੌਹਨ ਕੁਵਿੰਸੀ ਐਡਮਜ਼ ਇੱਕ ਮਾਣਯੋਗ ਅਮਰੀਕੀ ਰਾਸ਼ਟਰਪਤੀ ਤਾਂ ਸੀ ਹੀ ਪਰ ਉਹਨਾਂ ਨੇ ਇਸ ਗੱਲ ਨੂੰ ਵੀ ਸਪੱਸ਼ਟ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਕਿ ਦੁਨੀਆ ਦੇ ਕਿਸੇ ਵੀ ਮੁਲਕ ਵਿਚ ਸ਼ਾਸਨ ਕੋਈ ਵੀ ਕਰੇ ਤੇ ਸ਼ਾਸਕ ਕੋਈ ਵੀ ਹੋਵੇ ਯਾਦ ਉਸ ਨੂੰ ਹੀ ਰੱਖਿਆ ਜਾਵੇਗਾ ਜੋ ਆਪਣੇ ਮੁਲਕ ਦੇ ਲੋਕਾਂ ਨੂੰ ਮਨੁੱਖਾਂ ਵਾਂਗ ਜਿਉਣ ਦਾ ਮਾਹੌਲ ਤੇ ਜਿੰਦਗੀ ਦੇਵੇਗਾ। ਜੌਹਨ ਕੁਵਿੰਸੀ ਐਡਮਜ਼ ਅਜਿਹੇ ਪਹਿਲੇ ਰਾਸ਼ਟਰਪਤੀ ਸੀ ਜੋ ਕਿ ਇੱਕ ਰਾਸ਼ਟਰਪਤੀ ਦੇ ਬੇਟੇ ਸਨ। ਉਹਨਾਂ ਦਾ ਜਨਮ 11 ਜੁਲਾਈ 1767 ਨੂੰ ਬਰੇਨਟਰੀ ਮੈਸਾਚੂਸੈਟਸ ਵਿਖੇ ਹੋਇਆ । 1790 ਵਿੱਚ ਹਾਰਵਰਡ ਕਾਲਜ ਤੋਂ ਗ੍ੈਜੂਏਸ਼ਨ ਕਰਨ ਤੋਂ ਬਾਅਦ ਜੌਹਨ ਕੁਵਿੰਸੀ ਬੋਸਟਨ ਵਿੱਚ ਅਟਾਰਨੀ ਵਜੋਂ ਸੇਵਾਵਾਂ ਨਿਭਾਉਣ ਲੱਗੇ।
 
[[ਸ਼੍ਰੇਣੀ:ਜਨਮ 1767]]