1886: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
== ਘਟਨਾ ==
* [[18 ਜਨਵਰੀ]] – [[ਇੰਗਲੈਂਡ]] ਵਿੱਚ ਹਾਕੀ ਸੰਘ ਦੀ ਸਥਾਪਨਾ ਦੇ ਨਾਲ ਅਧੁਨਿਕ ਹਾਕੀ ਦਾ ਜਨਮ ਹੋਇਆ।
*[[25 ਮਈ]] – [[ਮਹਾਰਾਜਾ ਦਲੀਪ ਸਿੰਘ]] ਨੇ [[ਅਦਨ]] ਵਿੱਚ [[ਖੰਡੇ ਦੀ ਪਾਹੁਲ]] ਲੈਣ ਦੀ ਰਸਮ ਕੀਤੀ
* [[13 ਜੂਨ]] – [[ਸਿੰਘ ਸਭਾ ਲਹਿਰ]] ਦੌਰਾਨ ਵਧੀਆ ਰੋਲ ਅਦਾ ਕਰਨ ਵਾਲਿਆਂ ਵਿੱਚ 'ਰੋਜ਼ਾਨਾ ਖ਼ਾਲਸਾ' ਅਖ਼ਬਾਰ ਛਪਣਾ ਸ਼ੁਰੂ ਹੋ ਗਿਆ। ਇਸ ਨੇ ਵੀ ਸਿੱਖੀ ਦੇ ਨਿਆਰੇਪਨ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਵਿਦਿਅਕ ਉੱਨਤੀ, ਸਿੱਖ ਤਵਾਰੀਖ਼, ਸਿੱਖ ਸਭਿਆਚਾਰ ਅਤੇ ਫ਼ਲਸਫ਼ੇ ਬਾਰੇ ਵਧੀਆ ਸਮੱਗਰੀ ਛਾਪੀ ਸੀ।
* [[28 ਅਕਤੂਬਰ]] – [[ਨਿਊਯਾਰਕ]] ਦੇ [[ਲਿਬਰਟੀ ਟਾਪੂ]] ਵਿੱਚ ਅਮਰੀਕਨ ਰਾਸ਼ਟਰਪਤੀ ਕਲੀਵਲੈਂਡ ਨੇ '[[ਸਟੈਚੂ ਆਫ਼ ਲਿਬਰਟੀ]]' ਬੁੱਤ ਦੀ 'ਘੁੰਡ ਚੁਕਾਈ' ਕੀਤੀ।
* [[2 ਦਸੰਬਰ]] – ਅਦਾਲਤ ਨੇ ਫ਼ੈਸਲਾ ਦਿਤਾ ਕਿ ਸਿਰਫ਼ 35 ਸਾਲ ਤੋਂ ਵੱਧ ਉਮਰ ਦਾ ਪਾਹੁਲੀਆ ਸਿੱਖ ਹੀ ਗ੍ਰੰਥੀ ਬਣ ਸਕਦਾ ਹੈ
== ਜਨਮ ==
* [[25 ਮਈ]] – ਭਾਰਤੀ ਸਿਪਾਹੀ ਅਤੇ ਦੇਸ ਭਗਤ [[ਰਾਸ ਬਿਹਾਰੀ ਬੋਸ]] ਦਾ ਜਨਮ ਹੋਇਆ।
== ਮਰਨ ==