1977: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1977''' [[20ਵੀਂ ਸਦੀ]] ਅਤੇ [[1970 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[18 ਜਨਵਰੀ]] – [[ਪਾਕਿਸਤਾਨ]]ੀ ਕਿ੍ਕਟਰ [[ਇਮਰਾਨ ਖ਼ਾਨ]] ਨੇ ਇਕੋ ਮੈਚ 'ਚ 12 ਵਿਕਟਾਂ ਲੈ ਕੇ ਰਿਕਾਰਡ ਕਾਇਮ ਕੀਤਾ
* [[27 ਮਾਰਚ]] – ਦੁਨੀਆਂ ਦਾ ਸਭ ਤੋਂ ਭਿਆਨਕ ਹਵਾਈ ਹਾਦਸਾ ਜਿਸ ਵਿੱਚ 582 ਲੋਕ ਮਾਰੇ ਗਏ।
* [[16 ਜੂਨ]] – [[ਲਿਓਨਿਡ ਬਰੈਜ਼ਨਫ਼]] [[ਸੋਵੀਅਤ ਯੂਨੀਅਨ|ਸੋਵੀਅਤ ਰੂਸ]] ਦਾ ਪਹਿਲਾ [[ਰਾਸ਼ਟਰਪਤੀ]] ਬਣਿਆ। ਹੁਣ ਉਹ ਮੁਲਕ ਦਾ ਰਾਸ਼ਟਰਪਤੀ ਅਤੇ ਕਮਿਊਨਿਸਟ ਪਾਰਟੀ ਦਾ ਜਨਰਲ ਸੈਕਟਰੀ ਵੀ ਸੀ।
* [[19 ਨਵੰਬਰ]] – [[ਮਿਸਰ]] ਦਾ ਰਾਸ਼ਟਰਪਤੀ [[ਅਨਵਰ ਸਾਦਾਤ]] [[ਇਜ਼ਰਾਈਲ]] ਗਿਆ।
== ਜਨਮ==
== ਮਰਨ ==