1936: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਘਟਨਾ ==
* [[18 ਜਨਵਰੀ]] – ਮਸ਼ਹੂਰ ਲੇਖਕ [[ਰੁਡਯਾਰਡ ਕਿਪਲਿੰਗ]] (ਜਿਸ ਨੇ 'ਗੰਗਾ ਦੀਨ ਦੀ ਮੌਤ' ਲਿਖਿਆ ਸੀ) ਦੀ ਮੌਤ
* [[20 ਜਨਵਰੀ]] – [[ਐਡਵਰਡ ਅਠਵਾਂ]] ਇੰਗਲੈਂਡ ਦਾ ਬਾਦਸ਼ਾਹ ਬਣਿਆ
* [[15 ਜੂਨ]] – ਅੰਮ੍ਰਿਤਸਰ ਵਿੱਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
* [[11 ਦਸੰਬਰ]] – ਅਪਣੀ ਮਹਿਬੂਬਾ [[ਵਾਲਿਸ ਵਾਰਫ਼ੀਲਡ ਸਿੰਪਸਨ]] ਨਾਲ ਸ਼ਾਦੀ ਕਰਨ ਵਾਸਤੇ ਇੰਗਲੈਂਡ ਦੇ ਬਾਦਸ਼ਾਹ [[ਐਡਵਰਡ ਅਠਵੇਂ]] ਨੇ 11 ਦਸੰਬਰ, 1936 ਦੀ ਰਾਤ ਨੂੰ ਤਖ਼ਤ ਛੱਡ ਦਿਤਾ। ਇੰਗਲੈਂਡ ਦੇ ਚਰਚ ਦੇ ਕਾਨੂੰਨ ਮੁਤਾਬਕ ਉਹ ਇਕ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਸੀ ਕਰ ਸਕਦਾ।