1941: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
== ਘਟਨਾ ==
* [[21 ਜਨਵਰੀ]] – [[ਬਰਤਾਨੀਆ]] ਵਿਚ ਕਮਿਊਨਿਸਟ ਅਖ਼ਬਾਰ '[[ਡੇਲੀ ਵਰਕਰ]]' 'ਤੇ ਪਾਬੰਦੀ ਲਾਈ ਗਈ।
* [[27 ਮਈ]] – [[ਬ੍ਰਿਟਿਸ਼ ਨੇਵੀ]] ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ [[ਜਰਮਨ]] ਦਾ ਜਹਾਜ਼ ‘[[ਬਿਸਮਾਰਕ]]’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
*[[12 ਜੁਲਾਈ]]– [[ਦੂਜੀ ਸੰਸਾਰ ਜੰਗ]] ਦੌਰਾਨ [[ਜਰਮਨ]] ਨੇ [[ਮਾਸਕੋ]] ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
* [[12 ਜੁਲਾਈ]] – [[ਦੂਜੀ ਸੰਸਾਰ ਜੰਗ]] ਦੌਰਾਨ [[ਜਰਮਨ]] ਨੇ [[ਮਾਸਕੋ]] ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
* [[16 ਜੂਨ]] – ਅਮਰੀਕਾ ਦੇ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਨੇ ਅਮਰੀਕਾ ਮੁਲਕ ਵਿੱਚ [[ਜਰਮਨੀ]] ਦੇ ਸਾਰੇ ਸਫ਼ਾਰਤਖ਼ਾਨੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ।
* [[16 ਅਕਤੂਬਰ]] – [[ਨਾਜ਼ੀ ਜਰਮਨੀ]] ਦੇ ਫ਼ੌਜੀ ਰੂਸ ਦੀ ਰਾਜਧਾਨੀ [[ਮਾਸਕੋ]] ਤੋਂ 60 ਮੀਲ ਦੇ ਨੇੜੇ ਪੁੱਜ ਗਏ ਅਤੇ ਡੇਢ ਲੱਖ ਯਹੂਦੀਆਂ ਦਾ ਕਤਲੇਆਮ ਸ਼ੁਰੂ ਕਰ ਦਿਤਾ।
* [[31 ਅਕਤੂਬਰ]] – [[ਅਮਰੀਕਾ]] ਵਿੱਚ '[[ਮਾਊਟ ਰਸ਼ਮੋਰ ਨੈਸ਼ਨਲ ਮੈਮੋਰੀਅਲ]]' ਪ੍ਰਾਜੈਕਟ ਪੂਰਾ ਹੋ ਗਿਆ|
* [[31 ਅਕਤੂਬਰ]] – [[ਜਰਮਨ]] ਨੇ [[ਆਈਸਲੈਂਡ]] ਨੇੜੇ [[ਅਮਰੀਕਾ]] ਦਾ ਨੇਵੀ ਜਹਾਜ਼ '[[ਰੀਬੇਨ ਜੇਮਜ਼]]' ਡੁਬੋ ਦਿਤਾ|
* [[27 ਦਸੰਬਰ]] –[[ਜਾਪਾਨ]] ਨੇ [[ਫ਼ਿਲਪੀਨਜ਼]] ਦੀ ਰਾਜਧਾਨੀ [[ਮਨੀਲਾ]] ਉੱਤੇ ਬਿਨਾਂ ਵਜ੍ਹਾ, ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ, ਬੰਬ ਸੁੱਟੇ।
* [[7 ਦਸੰਬਰ]] – [[ਦੂਜੀ ਸੰਸਾਰ ਜੰਗ]] ਦੌਰਾਨ [[ਜਾਪਾਨ]] ਦੇ 200 ਜਹਾਜ਼ਾਂ ਨੇ ਹਵਾਈ ਦੇ ਨੇੜੇ ਇਕ ਟਾਪੂ [[ਓਆਹੂ]] ਵਿਚ [[ਪਰਲ ਹਾਰਬਰ]] 'ਤੇ ਖੜੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕੀਤਾ। ਇਸ ਨਾਲ ਅਮਰੀਕਾ ਨੇ ਵੀ ਜਾਪਾਨ ਵਿਰੁਧ ਜੰਗ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
* [[11 ਦਸੰਬਰ]] – [[ਦੂਜੀ ਸੰਸਾਰ ਜੰਗ]] ਦੇ ਦੌਰਾਨ [[ਜਰਮਨ]] ਤੇ [[ਇਟਲੀ]] ਨੇ [[ਅਮਰੀਕਾ]] ਵਿਰੁਧ ਜੰਗ ਦਾ ਐਲਾਨ ਕਰ ਦਿਤਾ।
* [[19 ਦਸੰਬਰ]] – [[ਅਡੋਲਫ ਹਿਟਲਰ]] [[ਜਰਮਨ ਫ਼ੌਜ]] ਦਾ ਚੀਫ਼ ਕਮਾਂਡਰ ਬਣਿਆ |
== ਜਨਮ ==