1944: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1944''' [[20ਵੀਂ ਸਦੀ]] ਅਤੇ [[1940 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[21 ਜਨਵਰੀ]] – 447 ਜਰਮਨ ਬੰਬਾਰ ਜਹਾਜ਼ਾਂ ਦਾ [[ਲੰਡਨ]] 'ਤੇ ਹਮਲਾ। ਜਵਾਬ ਵਿਚ 649: ਬੰਬਾਰ ਜਹਾਜ਼ਾਂ ਦਾ [[ਮੈਗਡੇਬਰਗ]] ([[ਜਰਮਨ]]) 'ਤੇ ਹਮਲਾ।
* [[27 ਮਾਰਚ]] – [[ਲਿਥੂਆਨੀਆ]] ਦੇ ਸ਼ਹਿਰ [[ਕਾਊਨਾਸ]] ਵਿੱਚ ਹਜ਼ਾਰਾਂ [[ਯਹੂਦੀ]] ਕਤਲ ਕੀਤੇ ਗਏ।
* [[4 ਜੂਨ]] – [[ਜਰਮਨ ਵਿਰੋਧੀ ਮੁਲਕਾਂ]] ਦੀਆਂ ਫ਼ੌਜਾਂ ਨੇ [[ਰੋਮ]] ਸ਼ਹਿਰ ਨੂੰ [[ਐਡੋਲਫ਼ ਹਿਟਲਰ]] ਤੋਂ ਆਜ਼ਾਦ ਕਰਵਾ ਲਿਆ।
* [[23 ਦਸੰਬਰ]] – [[ਜਨਰਲ ਆਈਜ਼ਨਹਾਵਰ]] ਨੇ ਫ਼ੌਜ ਵਿੱਚੋਂ ਭਗੌੜਾ ਹੋਣ ਵਾਲੇ [[ਐਡੀ ਸਲੋਵਿਕ]] ਨੂੰ ਗੋਲੀ ਨਾਲ ਉਡਾਉਣ ਦੀ ਸਜ਼ਾ ਉੱਤੇ ਦਸਤਖ਼ਤ ਕੀਤੇ।
* [[18 ਜੁਲਾਈ]] – [[ਦੂਜੀ ਵੱਡੀ ਜੰਗ]] ਵਿੱਚ [[ਜਾਪਾਨ]] ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
* [[7 ਅਕਤੂਬਰ]] – [[ਅਕਾਲੀ ਲਹਿਰ]] ਦੇ ਇੱਕ ਮਹਾਨ ਆਗੂ, [[ਗਿਆਨੀ ਸ਼ੇਰ ਸਿੰਘ]] ਚੜ੍ਹਾਈ ਕਰ ਗਏ।
* [[7 ਨਵੰਬਰ]] – [[ਥਿਓਡੋਰ ਰੂਜ਼ਵੈਲਟ]], [[ਥਾਮਸ ਡਿਊਈ]] ਨੂੰ ਹਰਾ ਕੇ, ਚੌਥੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
* [[18 ਦਸੰਬਰ]] – [[ਬਰਮਾ]] ਵਿਚ [[ਇੰਗਲਿਸ਼ ਫ਼ੌਜਾਂ]] ਨੇ [[ਜਾਪਾਨੀ ਫ਼ੌਜਾਂ]] ਨੂੰ ਜ਼ਬਰਦਸਤ ਹਾਰ ਦਿਤੀ।
== ਜਨਮ ==
== ਮਰਨ ==
* [[3 ਅਪਰੈਲ]] – ਬੱਬਰ [[ਹਰਬੰਸ ਸਿੰਘ ਸਰਹਾਲਾ ਕਲਾਂ]] ਨੂੰ ਫਾਂਸੀ ਦਿਤੀ ਗਈ।
 
[[ਸ਼੍ਰੇਣੀ:ਸਾਲ]]