1965: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1965''' [[20ਵੀਂ ਸਦੀ]] ਅਤੇ [[1960 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[5 ਮਾਰਚ]] – [[ਪਰਗਟ ਸਿੰਘ]] ਹਾਕੀ ਖਿਡਾਰੀ ਦਾ ਜਨਮ [[ਜਲੰਧਰ]] ਦੇ ਇੱਕ ਛੋਟੇ ਜਿਹੇ ਪਿੰਡ ਮਿੱਠਾਪੁਰ ਵਿਖੇ ਮਾਤਾ ਨਸੀਬ ਕੌਰ ਦੀ ਕੁੱਖੋਂ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਹੋਇਆ
* [[27 ਜੁਲਾਈ]] – [[ਅਮਰੀਕਾ]] ਵਿੱਚ ਸਿਗਰਟ ਅਤੇ ਹੋਰ ਤਮਾਕੂ ਵਾਲੀਆਂ ਚੀਜ਼ਾਂ'''ਇਹ ਸਿਹਤ ਵਾਸਤੇ ਖ਼ਤਰਨਾਕ ਹੈ।''' ‘ਤੇ ਵਾਰਨਿੰਗ ਲਿਖੀ ਜਾਏ ਇੱਕ ਕਾਨੂੰਨ ਪਾਸ ਕੀਤਾ ਗਿਆ।
* [[3 ਦਸੰਬਰ]] – ਚਰਚਾਂ ਦੀ ਨੈਸ਼ਨਲ ਕੌਾਸਲ ਨੇ [[ਅਮਰੀਕਾ]] ਨੂੰ [[ਵੀਅਤਨਾਮ]] ਦੀ ਬੇਤਹਾਸ਼ਾ ਬੰਬਾਰੀ ਬੰਦ ਕਰਨ ਵਾਸਤੇ ਕਿਹਾ |
== ਜਨਮ==
* [[2 ਨਵੰਬਰ]] – [[ਸ਼ਾਹਰੁਖ਼ ਖ਼ਾਨ]]
== ਮਰਨ ==
* [[24 ਜਨਵਰੀ]] – [[ਇੰਗਲੈਂਡ]] ਦੇ ਸਾਬਕਾ ਪ੍ਰਧਾਨ ਮੰਤਰੀ [[ਵਿੰਸਟਨ ਚਰਚਿਲ]] ਦੀ ਮੌਤ।
{{ਸਮਾਂ-ਅਧਾਰ}}