2000: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਘਟਨਾ ==
* [[1 ਜਨਵਰੀ]]– ਦੁਨੀਆਂ ਭਰ ਵਿਚ ਦੂਜੇ [[ਮਿਲੈਨੀਅਮ]] ਦੀ ਸ਼ੁਰੂਆਤ ਮਨਾਉਣ ਵਾਸਤੇ ਜਸ਼ਨ ਕੀਤੇ ਗਏ |
* [[3 ਜਨਵਰੀ]] -– [[ਕਲਕੱਤਾ]] [[ਭਾਰਤ]] ਦਾ ਨਾਮ ਅਧਕਾਰਿਕ ਰੂਪ 'ਚ ਬਦਲ ਕੇ [[ਕੋਲਕਾਤਾ]] ਰੱਖਿਆ ਗਿਆ।
* [[19 ਮਈ]] – [[ਸ਼ਿਕਾਗੋ]], [[ਅਮਰੀਕਾ]] ਵਿੱਚ ਦੁਨੀਆਂ ਦੇ ਸੱਭ ਤੋਂ ਵੱਡੇ ਜਾਨਵਰ [[ਡਾਈਨੋਸੌਰ|ਡਾਈਰਾਨੋਸਾਰਸ]] ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
* [[9 ਜੂਨ]] – [[ਅਮਰੀਕਾ]] ਅਤੇ [[ਕੈਨੇਡਾ]] ਵਿੱਚ ਸਰਹੱਦ ਦੀ ਸਾਂਝੀ ਪੈਟਰੋਲਿੰਗ ਦਾ ਸਮਝੋਤਾ ਹੋਇਆ।
* [[7 ਜੁਲਾਈ]] – [[ਐਮੇਜ਼ੋਨ ਕੰਪਨੀ]] ਨੇ ਐਲਾਨ ਕੀਤਾ ਕਿ ਇਸ ਨੇ ਨਾਵਲ ‘[[ਹੈਰੀ ਪੌਟਰ]]’ ਦੀਆਂ ਚਾਰ ਲੱਖ ਕਾਪੀਆਂ ਵੇਚੀਆਂ ਹਨ। ਇੰਟਰਨੈੱਟ ਰਾਹੀਂ ਵੇਚੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਇਹ ਸੱਭ ਤੋਂ ਵੱਡਾ ਰੀਕਾਰਡ ਹੈ।
* [[16 ਨਵੰਬਰ]] – [[ਬਿਲ ਕਲਿੰਟਨ]] ਵੀਅਤਨਾਮ ਪਹਿਲਾ ਰਾਸ਼ਟਰਪਤੀ ਸੀ ਜੋ ਪੁੱਜਾ।
* [[30 ਨਵੰਬਰ]] – ਜਥੇਦਾਰ [[ਜਗਦੇਵ ਸਿੰਘ ਤਲਵੰਡੀ]] [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਦਾ ਪ੍ਰਧਾਨ ਬਣੇ
== ਜਨਮ==
== ਮਰਨ ==
* [[3 ਫ਼ਰਵਰੀ]] – ਤਬਲਾਵਾਦਕ [[ਅੱਲਾ ਰੱਖਾ]] ਦੀ ਮੌਤ।
* [[24 ਮਈ]]– [[ਭਾਰਤੀ]] ਕਵੀ, ਗੀਤਕਾਰ [[ਮਜਰੂਹ ਸੁਲਤਾਨਪੁਰੀ]] ਦੀ ਮੌਤ ਹੋਈ।
{{ਸਮਾਂ-ਅਧਾਰ}}