1904: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1904''' [[20ਵੀਂ ਸਦੀ]] ਅਤੇ [[1900 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[9 ਫ਼ਰਵਰੀ]] – [[ਜਾਪਾਨ]] ਨੇ [[ਰੂਸ]] ਵਿਰੁਧ ਜੰਗ ਦਾ ਐਲਾਨ ਕੀਤਾ
* [[23 ਜੁਲਾਈ]] – [[ਸੇਂਟ ਲੂਸੀਆ|ਸੇਂਟ ਲੂਈਸ]] (ਮਿਸਉਰੀ, ਅਮਰੀਕਾ) ਦੇ [[ਚਾਰਲਸ ਈ. ਮੈਂਚਿਜ਼]] ਨੇ [[ਆਈਸ ਕਰੀਮ]] ਵਾਲੀ [[ਕੋਨ]] ਦੀ ਕਾਢ ਕੱਢੀ।
* [[13 ਅਕਤੂਬਰ]] – ਮਸ਼ਹੂਰ [[ਮਨੋਵਿਗਿਆਨੀ]] [[ਸਿਗਮੰਡ ਫ਼ਰਾਇਡ]] ਦੀ ਕਿਤਾਬ [[ਸੁਪਨਿਆਂ ਦਾ ਬਿਆਨ]] '[[ਇੰਟਰਪ੍ਰੈਟੇਸ਼ਨ ਆਫ਼ ਡਰੀਮਜ਼]]' ਛਪੀ।
* [[27 ਅਕਤੂਬਰ]] – [[ਨਿਊਯਾਰਕ]] ([[ਅਮਰੀਕਾ]]) 'ਚ ਮੁਲਕ ਦੀ ਪਹਿਲੀ ਸਬ-ਵੇਅ (ਜ਼ਮੀਨ ਹੇਠਾਂ) ਰੇਲ ਸ਼ੁਰੂ ਹੋਈ।
* [[28 ਅਕਤੂਬਰ]] – [[ਅਮਰੀਕਾ]] ਵਿੱਚ [[ਸੇਂਟ ਲੁਈਸ]] ਦੀ ਪੁਲਿਸ ਨੇ ਜੁਰਮਾਂ ਦੀ ਸ਼ਨਾਖ਼ਤ ਵਾਸਤੇ ਪਹਿਲੀ ਵਾਰ [[ਉਂਗਲਾਂ ਦੇ ਨਿਸ਼ਾਨਾਂ]] ([[ਫ਼ਿੰਗਰ ਪ੍ਰਿੰਟਜ਼]]) ਦੀ ਪੜਤਾਲ ਸ਼ੁਰੂ ਕੀਤੀ।
* [[8 ਨਵੰਬਰ]] – [[ਅਮਰੀਕਾ]] ਦੇ ਰਾਸ਼ਟਰਪਤੀ [[ਵਿਲੀਅਮ ਮੈਕ-ਕਿਨਲੇ]] ਨੂੰ ਗੋਲੀ ਮਾਰ ਕੇ ਮਾਰ ਦਿਤੇ ਜਾਣ ਮਗਰੋਂ ਉਸ ਵੇਲੇ ਦਾ ਉਪ ਰਾਸ਼ਟਰਪਤੀ [[ਥਿਓਡੋਰ ਰੂਜ਼ਵੈਲਟ]] ਅਮਰੀਕਾ ਦਾ ਰਾਸ਼ਟਰਪਤੀ ਬਣਿਆ।
* [[21 ਨਵੰਬਰ]] – [[ਪੈਰਿਸ]] ([[ਫ਼ਰਾਂਸ]]) ਵਿਚ ਘੋੜਿਆਂ ਨਾਲ ਚੱਲਣ ਵਾਲੀਆਂ ਬੱਘੀਆਂ ਦੀ ਥਾਂ ਪਬਲਿਕ ਦੀ ਸਵਾਰੀ ਵਾਸਤੇ ਇੰਜਨ ਨਾਲ ਚੱਲਣ ਵਾਲੀਆਂ ਓਮਨੀ ਬਸਾਂ ਆ ਗਈਆਂ।
== ਜਨਮ ==
* [[4 ਜੂਨ]] – [[ਪਿੰਗਲਵਾੜਾ]] ਸੰਸਥਿਪਕ, ਵਾਤਾਵਰਨ ਪ੍ਰੇਮੀ, ਲੇਖਕ [[ਭਗਤ ਪੂਰਨ ਸਿੰਘ]]।
== ਮਰਨ ==
* [[19 ਮਈ]] – [[ਜਮਸ਼ੇਦਜੀ ਟਾਟਾ]], [[ਟਾਟਾ ਗਰੁੱਪ]] ਦੇ ਮੌਢੀ ਦੀ ਮੌਤ ਹੋਈ।
 
{{ਸਮਾਂ-ਅਧਾਰ}}