2006: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
== ਘਟਨਾ ==
* [[15 ਜੂਨ]] – [[ਅਮਰੀਕਾ]] ਦੀ [[ਸੁਪਰੀਮ ਕੋਰਟ]] ਨੇ ਫ਼ੈਸਲਾ ਦਿਤਾ ਕਿ ਪੁਲਿਸ ਵਲੋਂ ਤਲਾਸ਼ੀ ਦੇ ਵਾਰੰਟ ਵਿਖਾਏ ਜਾਣ ਬਿਨਾਂ ਇਕੱਠੇ ਕੀਤੇ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ।
* [[27 ਜੁਲਾਈ]] – [[ਇਨਟੈੱਲ|ਇੰਟੈਲ ਕਾਰਪੋਰੇਸ਼ਨ]] ਨੇ [[ਕੰਪਿਊਟਰ]] ਦਾ ‘[[ਕੋਰ ਡੂਓ 2]]′ [[ਪਰੋਸੈਸਰ]] ਜਾਰੀ ਕੀਤਾ।
* [[18 ਅਕਤੂਬਰ ]] – [[ਮਾਈਕਰੋਸਾਫ਼ਟ]] ਨੇ [[ਇੰਟਰਨੈੱਟ ਐਕਸਪਲੋਰਰ-7]] ਰੀਲੀਜ਼ ਕੀਤਾ।
* [[17 ਨਵੰਬਰ]] – [[ਸੋਨੀ ਪਲੇਅ ਸਟੇਸ਼ਨ-3]] ਦੀ [[ਅਮਰੀਕਾ]] ਵਿਚ ਸੇਲ ਸ਼ੁਰੂ ਹੋਈ।
== ਜਨਮ ==
== ਮਰਨ ==
* [[9 ਫ਼ਰਵਰੀ]] – [[ਨਾਦਿਰਾ]], ਭਾਰਤੀ ਅਦਾਕਾਰਾ (ਜ. 1932)
* [[26 ਮਾਰਚ]] – ਭਾਰਤੀ ਪੱਤਰਕਾਰ ਅਤੇ ਰਾਜਨੇਤਾ [[ਅਨਿਲ ਵਿਸ਼ਵਾਸ]] ਦੀ ਮੌਤ ਹੋਈ।
* [[30 ਦਸੰਬਰ]] –[[ਇਰਾਕ]] ਦੇ ਸਾਬਕਾ ਹਾਕਮ [[ਸਦਾਮ ਹੁਸੈਨ]] ਨੂੰ ਫਾਂਸੀ ਦੇ ਕੇ ਖ਼ਤਮ ਕਰ ਦਿਤਾ ਗਿਆ।
{{ਸਮਾਂ-ਅਧਾਰ}}
[[ਸ਼੍ਰੇਣੀ:ਸਾਲ]]