1993: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1993''' [[20ਵੀਂ ਸਦੀ]] ਅਤੇ [[1990 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[27 ਮਾਰਚ]]– [[ਚੀਨ ਦੀ ਕਮਿਊਨਿਸਟ ਪਾਰਟੀ]] ਦਾ [[ਜਿਆਂਗ ਜ਼ੈਮਿਨ]] ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ।
* [[1 ਨਵੰਬਰ]] – [[ਮਾਸਤਰਿਖ ਸੁਲਾਹ]] ਦੁਆਰਾ [[ਯੂਰਪੀ ਸੰਘ]] ਦੇ ਆਧੁਨਿਕ ਵੈਧਾਨਿਕ ਸਵਰੂਪ ਦੀ ਨੀਂਹ ਰੱਖੀ ਗਈ
* [[8 ਨਵੰਬਰ]]– [[ਸਵੀਡਨ]] ਦੀ ਰਾਜਧਾਨੀ [[ਸਟਾਕਹੋਮ]] ਵਿੱਚ ਅਜਾਇਬ ਘਰ ਵਿੱਚੋਂ [[ਪਾਬਲੋ ਪਿਕਾਸੋ]] ਦੀਆਂ ਪੇਂਟਿੰਗ ਚੋਰੀ ਹੋਈਆਂ। ਇਨ੍ਹਾਂ ਦੀ ਕੀਮਤ 5 ਕਰੋੜ 20 ਲੱਖ ਡਾਲਰ ਸੀ।
* [[6 ਦਸੰਬਰ]]– [[ਅਮਰੀਕਾ]] ਦੇ [[ਬੋਸਟਨ]] ਸ਼ਹਿਰ ਦੇ ਸਾਬਕਾ ਪਾਦਰੀ [[ਜੇਮਜ਼ ਆਰ. ਪੋਰਟਰ]] ਨੂੰ 1960ਵਿਆਂ ਵਿਚ, [[ਐਟਲੀਬੌਰੋ]], [[ਨਿਊ ਬਰੈਡਫ਼ੋਰਡ]] ਅਤੇ [[ਫ਼ਾਲ ਰਿਵਰ]] ਕਸਬਿਆਂ ਵਿਚ, 28 ਬੱਚਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ਵਿਚ 20 ਸਾਲ ਕੈਦ ਦੀ ਸਜ਼ਾ ਦਿਤੀ ਗਈ |
== ਜਨਮ==
== ਮਰਨ ==
* [[20 ਫ਼ਰਵਰੀ]] – [[ਫ਼ਿਰੂਚੀਓ ਲਾਮਬੋਰਗਿਨੀ]], ਇਤਾਲਵੀ ਕਾਰੋਬਾਰੀ, ਲਾਮਬੋਰਗਿਨੀ ਦਾ ਸੰਸਥਾਪਕ ਦੀ ਮੌਤ(ਜ. 1916)।
{{ਸਮਾਂ-ਅਧਾਰ}}