1966: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
* [[24 ਜਨਵਰੀ]] – [[ਫ਼ਰਾਂਸ]] ਵਿਚ [[ਅਲਪ ਪਹਾੜੀਆਂ]] ਵਿਚ [[ਮਾਊਂਟ ਬਲੈਂਕ]] ਦੀ ਚੋਟੀ ਨਾਲ ਟਕਰਾਉਣ ਕਾਰਨ ਇਕ ਭਾਰਤੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਇਸ ਵਿਚ 117 ਮੁਸਾਫ਼ਿਰਾਂ ਦੀ ਮੌਤ ਹੋਈ।
* [[20 ਫ਼ਰਵਰੀ]] – ਲੇਖਕ [[ਵਾਲੇਰੀ ਤਾਰਸਿਸ]] ਨੂੰ [[ਰੂਸ]] ਵਿਚੋਂ ਦੇਸ਼ ਨਿਕਾਲਾ ਦਿਤਾ ਗਿਆ।
* [[4 ਮਾਰਚ]] – [[ਜੌਹਨ ਲੇਨੰਨ]] ਨੇ ਐਲਾਨ ਕੀਤਾ, ਅਸੀ (ਬੀਟਲ) ਲੋਕਾਂ ਵਿਚ ਈਸਾ ਮਸੀਹ ਤੋਂ ਵੱਧ ਹਰਮਨ ਪਿਆਰੇ ਹਾਂ।
* [[26 ਫ਼ਰਵਰੀ]] –ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦੇ ਰਹਿਣ ਵਾਲੇ ਸੁਤੰਤਰਤਾ ਸੰਗ੍ਰਾਮ ਸੈਨਾਨੀ [[ਵਿਨਾਇਕ ਦਮੋਦਰ ਸਾਵਰਕਰ]] ਦਾ ਦਿਹਾਂਤ।
* [[5 ਜੂਨ]] – [[ਪੰਜਾਬ ਹੱਦਬੰਦੀ ਕਮਿਸ਼ਨ]] ਦੇ 2 ਮੈਂਬਰਾਂ ਨੇ [[ਚੰਡੀਗੜ੍ਹ]], [[ਹਰਿਆਣਾ]] ਨੂੰ ਦੇਣ ਦੀ ਸਿਫ਼ਾਰਸ਼ ਕੀਤੀ।
* [[13 ਜੂਨ]] – [[ਅਮਰੀਕਾ]] ਦੀ [[ਸੁਪਰੀਮ ਕੋਰਟ]] ਨੇ '[[ਮੀਰਾਂਡਾ ਬਨਾਮ ਅਰੀਜ਼ੋਨਾ]]' ਕੇਸ ਵਿੱਚ ਫ਼ੈਸਲਾ ਦਿਤਾ ਕਿ ਪੁਲਸ ਵਲੋਂ ਕਿਸੇ ਮੁਲਜ਼ਮ ਦੀ ਪੁੱਛ-ਗਿੱਛ ਕਰਨ ਤੋਂ ਪਹਿਲਾਂ ਉਸ ਨੂੰ ਉਸ ਦੇ ਕਾਨੂੰਨੀ ਹੱਕ ਦੱਸਣੇ ਲਾਜ਼ਮੀ ਹਨ।
ਲਾਈਨ 15:
==ਮਰਨ==
* [[24 ਜਨਵਰੀ]] – [[ਭਾਰਤ]] ਦੇ ਪ੍ਰਮਾਣੂ ਪ੍ਰੋਗਰਾਮ ਦੇ ਪਿਤਾਮਾ ਅਤੇ ਉੱਘੇ ਵਿਗਿਆਨੀ [[ਹੋਮੀ ਕੇ ਭਾਭਾ|ਹੋਮੀ ਜਹਾਂਗੀਰ ਭਾਬਾ]] ਦੇ ਦਿਹਾਂਤ ਹੋਇਆ।
* [[26 ਫ਼ਰਵਰੀ]] –ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦੇ ਰਹਿਣ ਵਾਲੇ ਸੁਤੰਤਰਤਾ ਸੰਗ੍ਰਾਮ ਸੈਨਾਨੀ [[ਵਿਨਾਇਕ ਦਮੋਦਰ ਸਾਵਰਕਰ]] ਦਾ ਦਿਹਾਂਤ।
* [[13 ਮਈ]] – [[ਪੰਜਾਬੀ]] ਦੇ ਨਾਮਵਰ ਸ਼ਾਇਰ [[ਨੰਦ ਲਾਲ ਨੂਰਪੁਰੀ]] ਨੇ ਗ਼ਰੀਬੀ ਦੇ ਦੁਖ ਨਾਲ ਖੂਹ ਵਿੱਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ।
{{ਸਮਾਂ-ਅਧਾਰ}}