1997: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
* [[12 ਫ਼ਰਵਰੀ]] – [[ਪ੍ਰਕਾਸ਼ ਸਿੰਘ ਬਾਦਲ]] ਪੰਜਾਬ ਦੇ ਮੁੱਖ ਮੰਤਰੀ ਬਣੇ।
* [[28 ਫ਼ਰਵਰੀ]]– [[ਅਮਰੀਕਾ]] ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ 'ਤੇ ਪਾਬੰਦੀ ਲਾਈ।
* [[4 ਮਾਰਚ]] – [[ਅਮਰੀਕਾ]] ਦੇ ਰਾਸ਼ਟਰਪਤੀ [[ਬਿਲ ਕਲਿੰਟਨ]] ਨੇ ਸਰਕਾਰੀ ਖ਼ਰਚ 'ਤੇ ਇਨਸਾਨੀ [[ਕਲੋਨ|ਕਲੋਨਿੰਗ]] ਦੀ ਖੋਜ 'ਤੇ ਪਾਬੰਦੀ ਲਾਈ।
* [[26 ਮਾਰਚ]] – [[ਅਮਰੀਕਾ]] ਦੇ ਸ਼ਹਿਰ ਰਾਂਚੋ ਸਾਂਤਾ ([[ਸੈਨ ਡੀਏਗੋ]], [[ਕੈਲੀਫ਼ੋਰਨੀਆ]]) ਵਿੱਚ '[[ਹੈਵਨਜ਼ ਗੇਟ]]' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੇ ਮੁਖੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਨ੍ਹਾਂ ਨੂੰ ਹਾਲੇ-ਬੌਪ ਕਾਮੇਟ ਉੱਤੇ ਲੈ ਜਾਵੇਗਾ।
* [[25 ਮਈ]] – [[ਪੋਲੈਂਡ]] ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿੱਚੋਂ [[ਕਮਿਊਨਿਜ਼ਮ]] ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ