"1911" ਦੇ ਰੀਵਿਜ਼ਨਾਂ ਵਿਚ ਫ਼ਰਕ

365 bytes added ,  6 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
No edit summary
No edit summary
== ਘਟਨਾ ==
* [[6 ਫ਼ਰਵਰੀ]] – ਭਿਆਨਕ ਅੱਗ ਨੇ [[ਟਰਕੀ]] ਦੇ [[ਯੂਰਪ]] ਵਿਚਲੇ ਸ਼ਹਿਰ ਕੌਂਸਤੈਂਤੀਪੋਲ ਹੁਣ [[ਇਸਤੈਂਬੁਲ]] ਸ਼ਹਿਰ ਦਾ ਸਿਟੀ ਸੈਂਟਰ ਭਸਮ ਕਰ ਦਿਤਾ
* [[8 ਮਾਰਚ]] – ਸੋਸਲ ਡੈਮੋਕ੍ਰੇਟਿਕ ਪਾਰਟੀ [[ਜਰਮਨੀ]] ਦੀ ਔਰਤਾਂ ਦੀ ਆਗੂ [[ਕਲਾਰਾ ਜੈਟਕਿਨ]], ਨੇ [[ਕੋਪਨਹੇਗਨ]], [[ਡੈਨਮਾਰਕ]], ਵਿਖੇ [[ਕੌਮਾਂਤਰੀ ਇਸਤਰੀ ਦਿਹਾੜਾ]] ਸ਼ੁਰੂ ਕੀਤਾ।
* [[3 ਨਵੰਬਰ]] – ਕਾਰਾਂ ਦੀ [[ਸ਼ੈਵਰਲੈੱਟ ਮੋਟਰਜ਼ ਕੰਪਨੀ]] ਸ਼ੁਰੂ ਕੀਤੀ ਗਈ।
* [[21 ਨਵੰਬਰ]] – [[ਲੰਡਨ]] ਵਿਚ ਔਰਤਾਂ ਵਲੋਂ ਵੋਟ ਦੇ ਹੱਕ ਵਾਸਤੇ ਕੀਤੇ ਮੁਜ਼ਾਹਰੇ ਦੌਰਾਨ ਬੀਬੀਆਂ ਲੰਡਨ ਵਿਚ ਪਾਰਲੀਮੈਂਟ ਹਾਊਸ ਵਿਚ ਆ ਵੜੀਆਂ | ਸੱਭ ਨੂੰ ਗਿ੍ਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ।