1960: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਘਟਨਾ ==
* [[3 ਫ਼ਰਵਰੀ]] – [[ਪਟਿਆਲਾ]] ਦੇ [[ਮਹਾਰਾਜਾ ਯਾਦਵਿੰਦਰ ਸਿੰਘ]] ਨੇ [[ਪੰਜਾਬੀ ਸੂਬੇ]] ਦੀ ਮੰਗ ਦੀ ਵਿਰੋਧਤਾ ਕੀਤੀ।
* [[10 ਮਾਰਚ]] –ਤੱਤਕਾਲੀਨ [[ਸੋਵੀਅਤ ਸੰਘ]] ਪ੍ਰਮਾਣੂੰ ਪਰੀਖਣ ਰੋਕਣ ਲਈ ਸਹਿਮਤ ਹੋਇਆ।
* [[23 ਮਈ]] – [[ਇਜ਼ਰਾਈਲ]] ਨੇ [[ਅਰਜਨਟਾਈਨਾ]] ਮੁਲਕ ਵਿੱਚ ਨਾਜ਼ੀ ਲੀਡਰ [[ਐਡੋਲਫ਼ ਆਈਕਮੈਨ]] ਨੂੰ ਕਾਬੀ ਕਰ ਲਿਆ ਤੇ ਮਗਰੋਂ ਉਸ ਨੂੰ ਇਜ਼ਾਰਈਲ ‘ਚ ਲਿਆ ਕੇ ਮੁਕੱਦਮਾ ਚਲਾ ਕੇ 31 ਮਈ, 1962 ਦੇ ਦਿਨ ਫਾਂਸੀ ਦਿਤੀ ਗਈ।
* [[30 ਜੁਲਾਈ]] – [[ਵੀਅਤਨਾਮ|ਸਾਉਥ ਵੀਅਤਨਾਮ]] ਵਿੱਚ 60 ਹਜ਼ਾਰ [[ਬੋਧੀ|ਬੋਧੀਆਂ]] ਨੇ ਡੀਏਮ ਸਰਕਾਰ ਵਿਰੁਧ ਪ੍ਰੋਟੈਸਟ ਮਾਰਚ ਕੀਤਾ।