ਆਥਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 2:
'''ਆਥਣ ਜਾਂ ਸ਼ਾਮ''' ਆਪਣੇ ਮੁਢਲੇ ਅਰਥਾਂ ਵਿੱਚ ਬਾਅਦ ਦੁਪਹਿਰ ਅਤੇ ਰਾਤ ਦੇ ਵਿੱਚਕਾਰ ਦਿਨ ਦੀ ਮਿਆਦ ਹੈ। ਹਾਲਾਂਕਿ ਇਹ ਵਿਅਕਤੀਪਰਕ ਨਿਰਣਾ ਹੈ, ਆਮ ਤੌਰ ਉੱਤੇ ਸ਼ਾਮ ਨੂੰ ਉਸ ਸਮੇਂ ਤੋਂ ਸ਼ੁਰੂ ਸਮਝਿਆ ਜਾਂਦਾ ਹੈ ਜਦੋਂ ਸੂਰਜ ਡੁੱਬਣ ਲੱਗਦਾ ਹੈ, ਤਾਪਮਾਨ ਡਿੱਗਣ ਲੱਗਦਾ ਹੈ ਅਤੇ ਮੂੰਹ ਹਨੇਰਾ ਜਿਹਾ ਹੋਣ ਲੱਗਦਾ ਹੈ। ਪੂਰੀ ਤਰ੍ਹਾਂ ਰਾਤ ਹੋਣ ਤੱਕ, ਜਦੋਂ ਪੂਰੀ ਤਰ੍ਹਾਂ ਹਨੇਰਾ ਛਾ ਜਾਂਦਾ ਹੈ, ਸ਼ਾਮ ਦਾ ਸਮਾਂ ਰਹਿੰਦਾ ਹੈ। <ref>http://dictionary.reference.com/browse/evening</ref>
==ਆਥਣ ਸ਼ਬਦ ਦੀ ਉਤਪਤੀ==
ਆਥਣ ਸ਼ਬਦ ਸਂਸਕ੍ਰਿਤ ਭਾਸ਼ਾ ਦੇ ਸ਼ਬਦ 'अस्तमन' (ਗੁਰਮੁਖੀ:ਅਸਤਮਨ) ਤੋਂ ਬਣਿਆ ਹੈ।<ref>http://spokensanskrit.de/index.php?tinput=setting&script=&direction=ES&link=yes</ref>
 
==ਹਵਾਲੇ==