21 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੨੧ ਅਪਰੈਲ ਨੂੰ 21 ਅਪਰੈਲ ’ਤੇ ਭੇਜਿਆ: ਸਹੀ ਨਾਮ
No edit summary
ਲਾਈਨ 3:
==ਵਾਕਿਆ==
 
[[File:Inder Kumar Gujral 071.jpg|120px|thumb|[[ਇੰਦਰ ਕੁਮਾਰ ਗੁਜਰਾਲ]]]]
==ਛੁੱਟੀਆਂ==
[[ਭਾਰਤੀ ਪ੍ਰਸ਼ਾਸਕੀ ਸੇਵਾ|ਕੌਮੀ ਸਿਵਲ ਸੇਵਾਵਾਂ ਦਿਵਸ]]
 
* [[753 ਬੀਸੀ]] – [[ਰੋਮ]] ਸ਼ਹਿਰ ਦੀ ਸਥਾਪਨਾ ਹੋਈ।
* [[1526]] – [[ਪਾਣੀਪਤ ਦੀ ਪਹਿਲੀ ਲੜਾਈ]] 'ਚ ਮੁਗਲ [[ਬਾਬਰ|ਜਹੀਰੁਦੀਨ ਬਾਬਰ]] ਨੇ [[ਇਬਰਾਹਿਮ ਲੋਧੀ]] ਨੂੰ ਹਰਾ ਕੇ ਦਿੱਲੀ ਤੇ ਕਬਜਾ ਕੀਤਾ।
* [[1913]] – [[ਗ਼ਦਰ ਪਾਰਟੀ|ਹਿੰਦੀ ਐਸੋਸ਼ੀਏਸ਼ਨ ਆਫ ਪੈਸੇਫਿਕ ਕੋਸਟ]] ਬਾਅਦ ਵਿਚ [[ਗ਼ਦਰ ਪਾਰਟੀ]] ਦੀ [[ਅਮਰੀਕਾ]] ਵਿੱਚ ਸਥਾਪਨਾ ਹੋਈ।
* [[1997]] – [[ਇੰਦਰ ਕੁਮਾਰ ਗੁਜਰਾਲ]] ਭਾਰਤ ਦੇ ਪ੍ਰਧਾਨ ਮੰਤਰੀ ਬਣੇ।
* [[1989]] – [[ਤੀਆਨਾਨਮੇਨ ਚੌਕ ਹੱਤਿਆਕਾਂਡ]] ਸਮੇਂ ਚੌਕ 'ਚ 100,000 ਵਿਦਿਆਰਥੀ ਇਕੱਠੇ ਹੋਏ।
==ਜਨਮ==
* [[1852]] – ਲੇਖਕ [[ਗਿਆਨੀ ਦਿੱਤ ਸਿੰਘ]] ਦਾ ਨੰਦਪੁਰ ਕਲੋੜ ਵਿੱਖੇ ਜਨਮ ਹੋਇਆ।
==ਦਿਹਾਂਤ==
* [[1938]] – ਭਾਰਤੀ-ਪਾਕਿਸਤਾਨੀ ਦਰਸ਼ਨ ਸ਼ਾਸਤਰੀ ਅਤੇ ਕਵੀ [[ਮੁਹੰਮਦ ਇਕਬਾਲ]] ਦਾ ਦਿਹਾਂਤ ਹੋਇਆ। (ਜਨਮ 1877)੦੦
* [[2013]] – ਭਾਰਤੀ ਗਣਿਤ ਵਿਗਿਆਨੀ ਅਤੇ ਕੰਪਿਉਟਰ [[ਸ਼ੁਕੰਤਲਾ ਦੇਵੀ]] ਦਾ ਦਿਹਾਂਤ। (ਜਨਮ 1929)
 
[[ਸ਼੍ਰੇਣੀ:ਅਪ੍ਰੈਲ]]