18 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Redirected page to ੧੮ ਜੂਨ
 
No edit summary
ਲਾਈਨ 1:
{{ਜੂਨ ਕਲੰਡਰ|float=right}}
#redirect[[੧੮ ਜੂਨ]]
'''18 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 169ਵਾਂ ([[ਲੀਪ ਸਾਲ]] ਵਿੱਚ 170ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 196 ਦਿਨ ਬਾਕੀ ਹਨ।
==ਵਾਕਿਆ==
* [[1812]] – ਆਪਸ ਵਿੱਚ ਸਰਹੱਦੀ ਅਤੇ ਕੰਟਰੋਲ ਦੇ ਝਗੜਿਆ ਕਾਰਨ [[ਅਮਰੀਕਾ]] ਨੇ [[ਇੰਗਲੈਂਡ]] ਦੇ ਖ਼ਿਲਾਫ ਜੰਗ ਦਾ ਐਲਾਨ ਕੀਤਾ।
* [[1815]] – [[ਡਿਊਕ ਆਫ ਵਾਲਿੰਗਟਨ]] ਦੀ ਅਗਵਾਈ ਵਿੱਚ ਕੌਮਾਤਰੀ ਫ਼ੌਜ ਨੇ [[ਨੇਪੋਲੀਅਨ]] ਨੂੰ [[ਵਾਟਰਲੂ ਦੀ ਲੜਾਈ]] ਵਿੱਚ ਹਰਾਇਆ।
* [[1848]] – [[ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ]] ਨੇ ਇਨਸਾਨੀ ਹੱਕਾਂ ਦੇ ਐਲਾਨ-ਨਾਮੇ (ਚਾਰਟਰ) ਨੂੰ ਮਨਜੂਰੀ ਦਿਤੀ।
* [[1916]] – [[ਗ਼ਦਰ ਪਾਰਟੀ]] ਦੇ ਆਗੂ [[ਉਤਮ ਸਿੰਘ]], [[ਈਸ਼ਰ ਸਿੰਘ ਤਲਵੰਡੀ]], [[ਈਸ਼ਰ ਸਿੰਘ ਢੁੱਡੀਕੇ]], [[ਬੀਰ ਸਿੰਘ ਬਾਹੋਵਾਲ]], [[ਗੰਗਾ ਸਿੰਘ ਖੁਰਦਪੁਰ]] ਨੂੰ ਫ਼ਾਂਸੀ ਦਿੱਤੀ ਗਈ।
* [[1926]] – ਗੁਰਦਵਾਰਾ ਐਕਟ ਹੇਠ [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਦੀਆਂ ਪਹਿਲੀਆਂ ਚੋਣਾਂ ਹੋਈਆ।
 
* [[1968]] – [[ਚੰਡੀਗੜ੍ਹ]] ਪੰਜਾਬ ਨੂੰ ਦਿਵਾਉਣ ਲਈ ਆਲ ਪਾਰਟੀਜ਼ ਕਨਵੈਨਸ਼ਨ ਹੋਈ।
* [[1984]] – [[ਸਿਮਰਨਜੀਤ ਸਿੰਘ ਮਾਨ]] ਨੇ ਰਾਸ਼ਟਰਪਤੀ ਨੂੰ ਖ਼ਤ ਲਿਖ ਕੇ ਡੀ. ਆਈ. ਜੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
 
* [[1858]] – [[ਚਾਰਲਸ ਡਾਰਵਿਨ]] ਨੇ [[ਅਲਫਰੈਡ ਰਸੇਲ ਵੈੱਲਸ]] ਦੇ ਪੇਪਰ ਪ੍ਰਾਪਤ ਕੀਤੇ ਜੋ ਡਾਰਵਿਨ ਦੀ [[ਵਿਕਾਸਵਾਦ]] ਦੇ ਨਾਲ ਮਿਲਦੇ ਸਨ।
==ਜਨਮ==
==ਮੌਤ==
 
* [[1858]] – ਝਾਂਸੀ ਦੀ [[ਰਾਣੀ ਲਕਸ਼ਮੀਬਾਈ]] ਸ਼ਹੀਦ ਹੋਇਆ।
 
[[ਸ਼੍ਰੇਣੀ:ਜੂਨ]]
[[ਸ਼੍ਰੇਣੀ:ਸਾਲ ਦੇ ਦਿਨ]]