ਵਰਤਾਰਾ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਵਰਤਾਰਾ ਵਿਗਿਆਨ''' ਵਿਅਕ‍ਤੀਨਿਸ਼‍ਠਵਿਅਕ‍ਤੀਗਤ ਅਨੁਭਵਾਂ ਅਤੇ ਚੇਤਨਾ ਦੀਆਂ ਸੰਰਚਨਾਵਾਂ ਦੇ ਦਾਰਸ਼ਨਿਕ ਅਧਿਅਨ ਕਰਨ ਵਾਲੇ ਵਿਸ਼ੇ ਨੂੰ ਕਹਿੰਦੇ ਹਨ। ਇਸ ਦੀ ਸਥਾਪਨਾ 20ਵੀਂ ਸ਼ਦੀ ਦੇ ਆਰੰਭਿਕ ਦਿਨਾਂ ਵਿੱਚ [[ਐਡਮੰਡ ਹਸਰਲ]] ਨੇ ਕੀਤੀ ਸੀ।ਸੀ ਅਤੇ ਬਾਅਦ ਵਿੱਚ ਉਸ ਦੇ ਚੇਲਿਆਂ ਨੇ ਜਰਮਨੀ ਵਿੱਚ ਗੋਟਿਨਜਨ ਅਤੇ ਮਿਊਨਿਚ ਦੀਆਂ ਯੂਨੀਵਰਸਿਟੀਆਂ ਵਿੱਚ ਫੈਲਾ ਦਿੱਤਾ। ਇਹ ਲਹਿਰ ਫਿਰ ਫ਼ਰਾਂਸ, ਸੰਯੁਕਤ ਰਾਜ ਅਮਰੀਕਾ ਤੱਕ ਫੈਲ ਗਈ, ਪਰ ਅਕਸਰ ਇਹਦੇ ਪ੍ਰਸੰਗ ਹਸਰਲ ਦੇ ਸ਼ੁਰੂ ਵਾਲੇ ਕੰਮ ਤੋਂ ਹੱਟਵੇਂ ਸਨ।<ref name="Husserlhistory">{{citation
|first=Dan
|last=Zahavi
|author-link = Dan Zahavi
|title=Husserl's Phenomenology
|publisher=Stanford University Press
|place= Stanford
|year=2003
}}</ref>
 
==ਹਵਾਲੇ==
{{ਹਵਾਲੇ}}