ਵਿਕੀਪੀਡੀਆ:ਅੰਦਾਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 4:
 
ਲਿਖਤ ਸਾਫ਼ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ, ਬੇਲੋੜੇ ਅਤੇ ਔਖੇ ਲਫ਼ਜ਼ਾਂ ਦੀ ਵਰਤੋਂ ਨਾ ਕੀਤੀ ਜਾਵੇ।
 
== ਲੇਖਾਂ ਦੇ ਸਿਰਲੇਖ ਅਤੇ ਸੈਕਸ਼ਨ ==
 
NIRMAL SINGH DHALIWAL is an Indian Punjabi . NIRMAL SINGH DHALIWAL lived in the CHANDIGARH for several years. . He currently lives in his hometown, DHAULA, BARNALA, Punjab, INDIA.
 
=== ਸੈਕਸ਼ਨ ਜਾਂ ਹਿੱਸੇ ===
 
ਲੇਖ ਵਿਸ਼ੇ ਨਾਲ਼ ਜਾਣ-ਪਛਾਣ ਕਰਾਉਂਦੇ ਇਕ ਮੁੱਖ ਸੈਕਸ਼ਨ ਨਾਲ਼ ਸ਼ੁਰੂ ਹੋਣਾ ਚਾਹੀਦਾ ਹੈ ਜਿਸ ਦਾ ਆਪਣਾ ਕੋਈ ਸਿਰਲੇਖ ਨਹੀਂ ਹੁੰਦਾ, ਲੇਖ ਦਾ ਸਿਰਲੇਖ ਹੀ ਇਸਦਾ ਸਿਰਲੇਖ ਹੁੰਦਾ ਹੈ। ਬਾਕੀ ਲੇਖ ਦਰਜਾਬੰਦ ਹਿੱਸਿਆਂ (ਸੈਕਸ਼ਨਾਂ) ਵਿਚ ਵੰਡਿਆ ਹੋਣਾ ਚਾਹੀਦਾ ਹੈ।
 
ਲੇਖ ਦੇ ਸਰੀਰ ਜਾਂ ਬਾਡੀ ਤੋਂ ਬਾਅਦ ਹੇਠ ਲਿਖੀ ਤਰਤੀਬ ਵਿਚ ਇਸ ਤਰ੍ਹਾਂ ਦੀਆਂ ਲਿਸਟਾਂ ਵੀ ਜੋੜੀਆਂ ਜਾ ਸਕਦੀਆਂ ਹਨ:
 
*ਪਾਤਰ ਦੇ ਕੀਤੇ ਕੰਮ, ਕਿਤਾਬਾਂ ਇਤਿਆਦਿ (ਸੈਕਸ਼ਨ "ਕੰਮ" ਤਹਿਤ)
*ਸਬੰਧਤ ਅੰਦਰੂਨੀ ਵਿਕੀਪੀਡੀਆ ਲਿੰਕ ਜਾਂ ਜੋੜ (ਸੈਕਸ਼ਨ "ਇਹ ਵੀ ਵੇਖੋ" ਤਹਿਤ)
*ਹਵਾਲੇ ਜਾਂ ਨੋਟਸ (ਸੈਕਸ਼ਨ "ਨੋਟਸ" ਜਾਂ "ਹਵਾਲੇ" ਤਹਿਤ)
*ਸਬੰਧਤ ਕਿਤਾਬਾਂ, ਲੇਖ ਜਾਂ ਹੋਰ ਛਪੀ ਸਮੱਗਰੀ ਜੋ ਹਵਾਲੇ ਦੇ ਤੌਰ ’ਤੇ ਨਹੀਂ ਵਰਤੀ ਗਈ (ਸੈਕਸ਼ਨ "ਹੋਰ ਪੜ੍ਹੋ" ਤਹਿਤ)
*ਸਬੰਧਤ ਵੈੱਬਸਾਈਟਾਂ ਜਿਹੜੀਆਂ ਹਵਾਲਿਆਂ ਦੇ ਤੌਰ ’ਤੇ ਨਹੀਂ ਵਰਤੀਆਂ ਗਈਆਂ (ਸੈਕਸ਼ਨ "ਬਾਹਰੀ ਲਿੰਕ" ਜਾਂ ਬਾਹਰੀ ਜੋੜ ਤਹਿਤ)
*ਸ਼੍ਰੇਣੀਆਂ/ਕੈਟੇਗਰੀਆਂ
*ਹੋਰ ਜ਼ਬਾਨਾਂ ਦੇ ਵਿਕੀ ਲਿੰਕ
 
=== ਸੈਕਸ਼ਨ ਹੈਡਿੰਗ ===
 
ਸੈਕਸ਼ਨ ਦੇ ਸਿਰਲੇਖ ਦੇ ਦੁਆਲ਼ੇ ਬਰਾਬਰ ਦੇ ਨਿਸ਼ਾਨ ਲਾਉਣ ਨਾਲ਼ ਨਵਾਂ ਸੈਕਸ਼ਨ ਬਣਦਾ ਹੈ ਜਿਵੇਂ: <nowiki>==ਸਿਰਲੇਖ== ਮੁੱਢਲੇ ਸੈਕਸ਼ਨ ਲਈ; ===ਸਿਰਲੇਖ=== ਉਸ ਸੈਕਸ਼ਨ ਵਿਚ ਸੈਕਸ਼ਨ ਬਣਾਉਣ ਲਈ ਅਤੇ ਇਵੇਂ ਹੀ ਸੈਕਸ਼ਨ ਦੇ ਸਭ ਤੋਂ ਹੇਠਲੇ ਦਰਜੇ =====ਸਿਰਲੇਖ===== ਤੱਕ।</nowiki> ਸੈਕਸ਼ਨ ਦਾ ਸਭ ਤੋਂ ਉੱਚਾ ਦਰਜਾ <nowiki>=ਸਿਰਲੇਖ=</nowiki> ਹੈ ਪਰ ਇਸ ਦੀ ਵਰਤੋਂ ਲੇਖ ਵਿਚ ਕਿਤੇ ਵੀ ਨਾ ਕਰੋ ਕਿਉਂਕਿ ਇਹ ਆਪਣੇ-ਆਪ ਬਣਨ ਵਾਲ਼ੇ ਟੀਸੀ ਦਰਜੇ ਦੇ ਸੈਕਸ਼ਨ ਲਈ ਰਾਖਵਾਂ ਹੈ ਜਿਹੜਾ ਸਾਰੇ ਲੇਖ ਦਾ ਸਿਰਲੇਖ ਹੁੰਦਾ ਹੈ। ਸੈਕਸ਼ਨ ਦਾ ਹੈਡਿੰਗ ਇਸਦੇ ਉੱਪਰ ਇੱਕ ਖ਼ਾਲੀ ਲਾਈਨ ਛੱਡਦੇ ਹੋਏ ਇੱਕ ਵੱਖਰੀ ਲਾਈਨ ਵਿਚ ਲਿਖੋ/ਟਾਈਪ ਕਰੋ, ਇਸਦੇ ਹੇਠਾਂ ਖ਼ਾਲੀ ਲਾਈਨ ਛੱਡਣਾ ਤੁਹਾਡੀ ਮਰਜ਼ੀ ਹੈ।
 
== ਇਹ ਵੀ ਵੇਖੋ ==