ਕੇਦਾਰ ਨਾਥ ਮੰਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਮੰਦਰ | name = ਕੇਦਾਰ ਨਾਥ ਮੰਦਰ | image = Kedarnath Temple...." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 40:
 
ਵਰਤਮਾਨ 326ਵੇਂ ਰਾਵਲ ਸ੍ਰੀ ਭੀਮਾਸੁੰਦਰਲਿੰਗ ਜੰਗਮ ਨੇ 16 ਤੇ 17 ਜੂਨ ਨੂੰ ਤ੍ਰਾਸਦੀ ਨੂੰ ਮਨੁੱਖ ਦੁਆਰਾ ਪ੍ਰਾਕਿਰਤੀ ਨਾਲ ਛੇੜ-ਛਾੜ ਦਾ ਪਰਿਣਾਮ ਕਿਹਾ ਹੈ ਜੋ ਕਾਫੀ ਹੱਦ ਤਕ ਸੱਚ ਸਾਬਤ ਹੁੰਦਾ ਹੈ। ਜਗਦ ਗੁਰੂ ਰਾਵਲ ਦੇ ਇਸ ਉਪਦੇਸ਼ ਨੂੰ ਮੰਨਦਿਆਂ ਹੋਇਆ ਪ੍ਰਕਿਰਤੀ ਨਾਲ ਛੇੜਛਾੜ ਨਾ ਕਰਨ ਦੀ ਸਹੁੰ ਚੁੱਕਣਾ ਹੀ ਇਸ ਕਹਿਰ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
 
ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਗੜ੍ਹਵਾਲ ਜ਼ਿਲ੍ਹੇ ਵਿਚ ਇਕ ਪ੍ਰਸਿੱਧ ਤੀਰਥ-ਅਸਥਾਨ ਹੈ ਜੋ ਮਹਾਂਪੰਥ ਨਾਮੀ ਬਰਫ਼ੀਲੀ ਚੋਟੀ ਤੋਂ ਇਕ ਦਮ ਹੇਠਾਂ, ਸਮੁੰਦਰੀ ਤਲ ਤੋਂ ਲਗਭਗ 3,582 ਮੀ. ਦੀ ਉਚਾਈ ਤੇ ਸਥਿਤ ਹੈ। ਪਵਿੱਤਰਤਾ ਅਤੇ ਮਹਾਤਮ ਦੀ ਦ੍ਰਿਸ਼ਟੀ ਤੋਂ ਇਸ ਦਾ ਨਾਂ ਬਦਰੀ ਨਾਥ ਤੋਂ ਪਿੱਛੋਂ ਆਉਂਦਾ ਹੈ। ਦੰਦ-ਕਥਾ ਅਨੁਸਾਰ ਇਹ ਉਹ ਸਥਾਨ ਹੈ ਜਿਥੇ ਸਦਾਸ਼ਿਵ (ਸ਼ਿਵ ਦਾ ਇਕ ਰੂਪ) ਆਪਣੇ ਦੁਸ਼ਮਣ ਪਾਂਡਵਾਂ ਤੋਂ ਬਚਣ ਲਈ ਧਰਤੀ ਵਿਚ ਸਮਾ ਗਏ ਸਨ ਪਰ ਉਨ੍ਹਾਂ ਦੇ ਸਰੀਰ ਦਾ ਹੇਠਲਾ ਭਾਗ ਇਸ ਪਵਿੱਤਰ ਚਟਾਨ ਦੇ ਰੂਪ ਵਿਚ ਹੀ ਉਪਰ ਰਹਿ ਗਿਆ। ਮੰਦਰ ਦੇ ਨੇੜੇ ਹੀ ਭੈਰਵ ਝੰਪ ਨਾਮੀ ਇਕ ਸਥਾਨ ਹੈ ਜਿਥੋਂ ਪਹਿਲਾਂ ਸ਼ਰਧਾਲੂ ਛਾਲ ਮਾਰ ਕੇ ਆਤਮਹੱਤਿਆ ਕਰਦੇ ਸਨ। ਕਲਪੇਸ਼ਵਰ, ਭਾਂਦਰਮਹੇਸ਼ਵਰ, ਤੁੰਗਨਾਥ ਅਤੇ ਰੁਦਰਨਾਥ ਇਥੋਂ ਦੇ ਹੋਰ ਮੰਦਰ ਹਨ। ਸੰਮਿਲਿਤ ਰੂਪ ਵਿਚ ਇਹ ਸਾਰੇ ਮੰਦਰਾਂ ਨੂੰ ਪੰਚਕੇਦਾਰ ਕਿਹਾ ਜਾਂਦਾ ਹੈ।
 
 
==ਹਵਾਲੇ==