ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 13:
|website = [http://www.modicollege.com www.modicollege.com]
}}
==ਇਤਿਹਾਸ==
'''ਮੁਲਤਾਨੀ ਮਲ ਮੋਦੀ ਕਾਲਜ''' 1967 ਵਿੱਚ ਰਾਇ ਬਹਾਦੁਰ ਗੁੱਜਰ ਮਲ ਮੋਦੀ ਦੁਆਰਾ ਸਥਾਪਤ ਕੀਤਾ ਗਿਆ ਹੈ। ਇਹ ਕਾਲਜ ਪਟਿਆਲੇ ਦਾ ਸਭ ਤੋਂ ਵੱਡਾ ਕਾਲਜ ਹੈ। ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ 3700 ਤੋਂ ਵੱਧ ਹੈ।ਇਸ ਕਾਲਜ ਵਿੱਚ ਜ਼ਿਲੇ ਦੇ ਸਾਰੇ ਇਲਾਕਿਆਂ ਅਤੇ ਨਾਲ ਲੱਗਦੇ ਇਲਾਕਿਆਂ ਵਿਚੋਂ ਵਿਦਿਆਰਥੀ ਪੜ੍ਹਦੇ ਹਨ।
ਮੁਲਤਾਨੀ ਮਲ ਮੋਦੀ ਕਾਲਜ ਵਿੱਚ ਕੁੱਲ 113 ਅਧਿਆਪਕ ਅਤੇ 15 ਕੋਰਸਾਂ ਦੀ ਪੜ੍ਹਾਈ ਹੁੰਦੀ ਹੈ।
 
==ਸਥਾਨ==
ਮੁਲਤਾਨੀ ਮੱਲ ਮੋਦੀ ਕਾਲਜ ਮਾਲ ਰੋੜ ਉੱਪਰ ਸਥਿਤ ਹੈ| ਇਹ ਕਰੀਬ 7 ਏਕੜਾਂ ਵਿਚ ਫੈਲਿਆ ਹੋਇਆ ਵਿਸ਼ਾਲ ਇਮਾਰਤ ਵਾਲਾ ਕਾਲਜ ਹੈ|
 
==ਬਾਹਰੀ ਸਰੋਤ==