ਮਾਰਕਸਵਾਦ-ਲੈਨਿਨਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
[[File:Marx_Engels_Denkmal_Berlin.jpg|thumb|]]
[[File:Lenin 1920.jpg|thumb|Lenin 1920]]
'''ਮਾਰਕਸਵਾਦ-ਲੈਨਿਨਵਾਦ''', ਮਾਰਕਸਵਾਦ ਅਤੇ ਲੈਨਿਨਵਾਦ ਦੇ ਵਿਚਾਰ ਤੇ ਸਥਾਪਤ ਕੀਤਾ ਇੱਕ ਸਿਆਸੀ ਫ਼ਲਸਫ਼ਾ ਜਾਂ ਵਿਚਾਰਧਾਰਾ ਹੈ, ਜੋ ਸੋਸ਼ਲਿਸਟ ਰਾਜ ਸਥਾਪਤ ਕਰਨ ਅਤੇ ਉਨ੍ਹਾਂ ਨੂੰ ਹੋਰ ਵਿਕਸਿਤ ਕਰਨ ਲਈ ਕੋਸ਼ਿਸ਼ ਕਰਦੀ ਹੈ। ਆਮ ਤੌਰ 'ਤੇ ਇਹ ਇਕ ਮੋਹਰੀ ਪਾਰਟੀ ਨੂੰ, ਇੱਕ-ਪਾਰਟੀ ਰਾਜ, ਅਰਥ ਵਿਵਸਥਾ ਤੇ ਰਾਜਕੀ ਦਬਦਬਾ, ਅੰਤਰਰਾਸ਼ਟਰੀਵਾਦ, ਬੁਰਜ਼ਵਾ ਲੋਕਤੰਤਰ ਦੇ ਵਿਰੋਧ ਦੇ ਵਿਚਾਰ ਦਾ ਸਮਰਥਨ ਕਰਦੀ ਹੈ। ਇਹ ਚੀਨ, ਕਿਊਬਾ, ਲਾਓਸ, ਅਤੇ ਵੀਅਤਨਾਮ ਦੇ ਸੱਤਾਧਾਰੀ ਧਿਰ ਦੀ ਸਰਕਾਰੀ ਵਿਚਾਰਧਾਰਾ ਹੈ, ਅਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (CPSU) ਅਤੇ ਹੋਰ ਸੱਤਾਧਾਰੀ ਪੂਰਬੀ ਬਲਾਕ ਕਮਿਊਨਿਸਟ ਸਰਕਾਰਾਂ ਦੀ ਅਧਿਕਾਰਿਤ ਵਿਚਾਰਧਾਰਾ ਸੀ।
 
[[ਸ਼੍ਰੇਣੀ:ਕਮਿਊਨਿਜ਼ਮ]]