15 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''15 ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 288ਵਾਂ ([[ਲੀਪ ਸਾਲ]] ਵਿੱਚ 289ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 77 ਦਿਨ ਬਾਕੀ ਹਨ।
== ਵਾਕਿਆ ==
[[File:Gama1916.jpg|120px|thumb|[[ਗਾਮਾ ਪਹਿਲਵਾਨ]]]]
* [[1592]] – [[ਇਟਲੀ]], [[ਫ਼ਰਾਂਸ]], [[ਸਪੇਨ]] ਅਤੇ [[ਪੁਰਤਗਾਲ]] ਨੇ ਵੀ [[ਗਰੈਗੋਰੀਅਨ ਕੈਲੰਡਰ]] (ਯਾਨਿ ਨਵਾਂ ਕੌਮਾਂਤਰੀ ਕੈਲੰਡਰ) ਅਪਣਾ ਲਿਆ ਅਤੇ ਤਾਰੀਖ਼ ਨੂੰ 10 ਦਿਨ ਅੱਗੇ ਕਰ ਦਿਤਾ ਯਾਨਿ ਅਗਲਾ ਦਿਨ 26 ਅਕਤੂਬਰ ਹੋ ਗਿਆ।
* [[1860]] – 11 ਸਾਲ ਦੇ ਇਕ ਮੁੰਡੇ [[ਗਰੇਸ ਬੈਡਲ]] ਨੇ ਅਮਰੀਕਨ ਰਾਸ਼ਟਰਪਤੀ [[ਅਬਰਾਹਮ ਲਿੰਕਨ]] ਨੂੰ ਖ਼ਤ ਲਿਖਿਆ ਕਿ ਜੇ ਉਹ (ਲਿੰਕਨ) ਦਾੜ੍ਹੀ ਰੱਖ ਲਵੇ ਤਾਂ ਉਹ ਵਧੇਰੇ ਸੁਹਣਾ ਲਗੇਗਾ। ਇਸ ਮਗਰੋਂ ਲਿੰਕਨ ਨੇ ਦਾੜ੍ਹੀ ਕਟਣੀ ਬੰਦ ਕਰ ਦਿਤੀ।
*[[1946]]– [[ਨਾਜ਼ੀ ਜਰਮਨੀ]] ਵਿਚ ਖ਼ੁਫ਼ੀਆ ਪੁਲਿਸ 'ਗੇਸਟਾਪੋ' ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇਕ ਦਿਨ ਪਹਿਲਾਂ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ।
* [[1910]] – [[ਗਾਮਾ ਪਹਿਲਵਾਨ]] ਨੂੰ ਸੰਸਾਰ ਹੈਵੀਵੇਟ ਚੈੰਪਿਅਨਸ਼ਿਪ (ਦੱਖਣ ਏਸ਼ੀਆ) ਵਿੱਚ ਜੇਤੂ ਘੋਸ਼ਿਤ।
*[[1964]]– [[ਲਿਓਨਿਡ ਬ੍ਰੈਜ਼ਨਫ਼]] ਦੀ ਜਗ੍ਹਾ [[ਨਿਕੀਤਾ ਖਰੁਸ਼ਚੇਵ]] ਰੂਸ ਦਾ ਨਵਾਂ ਰਾਸ਼ਟਰਪਤੀ ਬਣਿਆ।
* [[1940]] – [[ਚਾਰਲੀ ਚੈਪਲਿਨ]] ਦੀ ਅਮਰੀਕੀ ਕਮੇਡੀ- ਡਰਾਮਾ ਫ਼ਿਲਮ [[ਦ ਗ੍ਰੇਟ ਡਿਕਟੇਟਰ]] ਰਲੀਜ ਹੋਈ।
*[[1981]]– [[ਜਰਨੈਲ ਸਿੰਘ ਭਿੰਡਰਾਂਵਾਲਾ|ਸੰਤ ਜਰਨੈਲ ਸਿੰਘ ਭਿੰਡਰਾਂਵਾਲਾ]] ਰਿਹਾਅ ਕੀਤੇ ਗਏ।
* [[1946]] – [[ਨਾਜ਼ੀ ਜਰਮਨੀ]] ਵਿਚ ਖ਼ੁਫ਼ੀਆ ਪੁਲਿਸ 'ਗੇਸਟਾਪੋ' ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇਕ ਦਿਨ ਪਹਿਲਾਂ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ।
*[[1982]]– [[ਧਰਮ ਯੁੱਧ ਮੋਰਚਾ]] ਦੌਰਾਨ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ ਸ਼ੁਰੂ।
* [[1947]] – [[ਪਰਮਵੀਰ ਚੱਕਰ]] ਸਨਮਾਨ ਦੇਣਾ ਸ਼ੁਰੂ ਹੋਇਆ।
== ਛੂਟੀਆਂ ==
* [[1964]] – [[ਲਿਓਨਿਡ ਬ੍ਰੈਜ਼ਨਫ਼]] ਦੀ ਜਗ੍ਹਾ [[ਨਿਕੀਤਾ ਖਰੁਸ਼ਚੇਵ]] ਰੂਸ ਦਾ ਨਵਾਂ ਰਾਸ਼ਟਰਪਤੀ ਬਣਿਆ।
 
* [[1981]] – [[ਜਰਨੈਲ ਸਿੰਘ ਭਿੰਡਰਾਂਵਾਲਾ|ਸੰਤ ਜਰਨੈਲ ਸਿੰਘ ਭਿੰਡਰਾਂਵਾਲਾ]] ਰਿਹਾਅ ਕੀਤੇ ਗਏ।
== ਜਨਮ ==
* [[1982]] – [[ਧਰਮ ਯੁੱਧ ਮੋਰਚਾ]] ਦੌਰਾਨ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ ਸ਼ੁਰੂ।
 
== ਜਨਮ ==
[[File:A. P. J. Abdul Kalam in 2008.jpg|120px|thumb|[[ਏ.ਪੀ.ਜੇ ਅਬਦੁਲ ਕਲਾਮ]]]]
* [[70]] – ਪ੍ਰਾਚੀਨ ਰੋਮਨ ਕਵੀ [[ਵਰਜਿਲ|ਪਬਲੀਅਸ ਵਰਜਿਲੀਅਸ ਮਾਰੋ]] ਦਾ ਜਨਮ।
* [[1814]] – ਰੂਸੀ ਰੋਮਾਂਟਿਕ ਲੇਖਕ, ਕਵੀ ਅਤੇ ਚਿੱਤਰਕਾਰ [[ਮਿਖਾਇਲ ਲਰਮਨਤੋਵ]] ਦਾ ਜਨਮ।
* [[1844]] – ਜਰਮਨ ਦਾਰਸ਼ਨਿਕ, ਕਵੀ, ਸੰਗੀਤਕਾਰ ਅਤੇ ਸਭਿਆਚਾਰਕ ਆਲੋਚਕ [[ਫ਼ਰੀਡਰਿਸ਼ ਨੀਤਸ਼ੇ]] ਦਾ ਜਨਮ।
* [[1850]] – ਬ੍ਰਿਟਿਸ਼ ਅਧਿਕਾਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਮੁੱਖ ਕਮਿਸ਼ਨਰ ਅਤੇ ਮਾਨਵ ਵਿਗਿਆਨੀ [[ਆਰ ਸੀ ਟੈਂਪਲ]] ਦਾ ਜਨਮ।
* [[1922]] – ਪੰਜਾਬੀ ਲੇਖਕ [[ਰਜਿੰਦਰ ਸਿੰਘ ਬੱਲ]] ਦਾ ਜਨਮ।
* [[1923]] – ਇਤਾਲਵੀ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਅਤੇ ਨਿਬੰਧਕਾਰ [[ਇਤਾਲੋ ਕਲਵੀਨੋ]] ਦਾ ਜਨਮ।
* [[1926]] – ਫਰਾਂਸੀਸੀ ਦਾਰਸ਼ਨਿਕ, ਸਮਾਜਕ ਸਿਧਾਂਤਕਾਰ, ਚਿੰਤਨ ਦਾ ਇਤਿਹਾਸਕਾਰ ਅਤੇ ਸਾਹਿਤਕ ਆਲੋਚਕ [[ਮਿਸ਼ੇਲ ਫੂਕੋ]] ਦਾ ਜਨਮ।
* [[1927]] – ਭਾਰਤੀ ਐਥਲਿਟ [[ਪ੍ਰਦੁਮਨ ਸਿੰਘ ਬਰਾੜ]] ਦਾ ਜਨਮ।
* [[1931]] – ਭਾਰਤੀ ਦੇ ਵਿਗਿਆਨੀ ਅਤੇ ਰਾਸ਼ਟਰਪਤੀ [[ਏ.ਪੀ.ਜੇ ਅਬਦੁਲ ਕਲਾਮ]] ਦਾ ਜਨਮ।
* [[1946]] – ਭਾਰਤੀ ਅਦਾਕਾਰ [[ਵਿਕਟਰ ਬੈਨਰਜੀ]] ਦਾ ਜਨਮ।
* [[1948]] – ਪੰਜਾਬੀ ਗਾਇਕਾ [[ਜਗਮੋਹਣ ਕੌਰ]] ਦਾ ਜਨਮ।
* [[1949]] – ਭਾਰਤੀ ਪੱਤਰਕਾਰ ਅਤੇ ਮੀਡੀਆ ਦੀ ਸ਼ਖ਼ਸੀਅਤ [[ਪ੍ਰਣਏ ਰਾਏ]] ਦਾ ਜਨਮ।
* [[1957]] – ਭਾਰਤੀ ਫਿਲਮ ਨਿਰਦੇਸ਼ਕ, ਅਦਾਕਾਰਾ ਅਤੇ ਫਿਲਮ ਨਿਰਮਾਤਾ [[ਮੀਰਾ ਨਾਇਰ]] ਦਾ ਜਨਮ।
* [[1961]] – ਭਾਰਤੀ ਇੰਵੇਸਟਮੈਂਟ ਬੈਂਕਰ ਅਤੇ ਰਾਜਨੀਤੀਵਾਨ [[ਮੀਰਾ ਸਨਿਆਲ]] ਦਾ ਜਨਮ।
* [[1979]] – ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ [[ਬੋਹੇਮੀਆ]] ਦਾ ਜਨਮ।
==ਦਿਹਾਂਤ==
* [[1943]] – ਭਾਰਤ ਦਾ ਅਜਾਦੀ ਸੈਨਾਪਤੀ ਅਤੇ ਕ੍ਰਾਂਤੀਕਰੀ ਸਾਹਿਤਕਾਰ [[ਬਾਬਾ ਕਾਂਸ਼ੀਰਾਮ]] ਦਾ ਦਿਹਾਂਤ।
* [[1961]] – ਭਾਰਤੀ ਕਵੀ, ਨਾਵਲਕਾਰ, ਨਿਬੰਧਕਾਰ ਅਤੇ ਕਹਾਣੀਕਾਰ [[ਸੂਰੀਆਕਾਂਤ ਤਰਿਪਾਠੀ ਨਿਰਾਲਾ]] ਦਾ ਦਿਹਾਂਤ।
* [[1999]] – ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ [[ਦੁਰਗਾਵਤੀ ਦੇਵੀ]] ਦਾ ਜਨਮ।
* [[2011]] – ਲਹਿੰਦੇ ਪੰਜਾਬ ਦਾ ਲੇਖਕ, ਨਾਟਕਕਾਰ ਅਤੇ ਸਮਾਲੋਚਕ [[ਮੁਹੰਮਦ ਮਨਸ਼ਾ ਯਾਦ]] ਦਾ ਦਿਹਾਂਤ।
[[ਸ਼੍ਰੇਣੀ:ਅਕਤੂਬਰ]]
[[ਸ਼੍ਰੇਣੀ:ਸਾਲ ਦੇ ਦਿਨ]]