ਖੋਰ (ਧਰਤ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਭੂ-ਖੋਰਣ (ਨਦੀ) ਨੂੰ ਖੋਰ (ਧਰਤ ਵਿਗਿਆਨ) ’ਤੇ ਭੇਜਿਆ
ਸਿਰਫ਼ ਪਾਣੀ ਨਾਲ਼ ਹੁੰਦੀ ਖੋਰ 'ਤੇ ਜ਼ੋਰ ਹੈ
ਲਾਈਨ 1:
{{ਅੰਦਾਜ਼}}
'''ਭੂ-ਖੋਰਣ''' ਜਾਂ '''ਅਪਰਦਣ ਕਾਰਜ''' ਨਦੀਆਂ ਦਾ ਰੁੜਦਾ ਹੋਇਆ ਪਾਣੀ ਢਲਾਣ ਉੱਤੋਂ ਲੰਘਦਾ ਹੋਇਆ ਧਰਾਤਲ ਦੇ ਸਤਰ-ਨਿਰਮਾਣ ਦਾ ਕਾਰਜ ਕਰਦਾ ਹੈ। ਇਸ ਕੰਮ ਸਿਰਫ ਭੂ-ਖੋਰਣ ਨਾਲ ਹੀ ਹੋ ਸਕਦਾ ਹੈ। ਇਸ ਤਰ੍ਹਾਂ ਸਾਰਾ ਚੱਟਾਨੀ ਮਾਲ ਰੁੜ੍ਹਦਾ ਹੋਇਆ ਪਾਣੀ ਆਪਣੇ ਨਾਲ ਢੋਅ ਕੇ ਲੈ ਜਾਂਦਾ ਹੈ। ਨਦੀ ਵਿੱਚ ਇਹ ਮਾਲ ਤਿੰਨ ਤਰ੍ਹਾਂ ਰਲ਼ਿਆ ਹੁੰਦਾ ਹੈ।<ref name="Springer">{{cite book|authors=Blanco, Humberto & Lal, Rattan|chapter=Soil and water conservation|title=Principles of Soil Conservation and Management|publisher=Springer|year=2010|isbn=978-90-481-8529-0|page=2|url=http://books.google.com/books?id=Wj3690PbDY0C&pg=PA2}}</ref>[[File:大连国家地质公园9-海蚀崖.JPG|thumb|ਭੂ-ਖੋਰਣ ]]
 
'''ਭੂ-ਖੋਰਣਖੋਰ''' ਜਾਂ '''ਅਪਰਦਣਢਾਹ''' ਕਾਰਜਜਾਂ '''ਕਾਟ''' ਨਦੀਆਂ[[ਦਰਿਆ|ਦਰਿਆਵਾਂ]] ਦਾ ਰੁੜਦਾਰੁੜ੍ਹਦਾ ਹੋਇਆ ਪਾਣੀ ਢਲਾਣ ਉੱਤੋਂ ਲੰਘਦਾ ਹੋਇਆ ਧਰਾਤਲ ਦੇ ਸਤਰ-ਨਿਰਮਾਣ ਦਾ ਕਾਰਜ ਕਰਦਾ ਹੈ। ਇਸ ਕੰਮ ਸਿਰਫ ਭੂ-ਖੋਰਣ ਨਾਲ ਹੀ ਹੋ ਸਕਦਾ ਹੈ। ਇਸ ਤਰ੍ਹਾਂ ਸਾਰਾ ਚੱਟਾਨੀਚਟਾਨੀ ਮਾਲ ਰੁੜ੍ਹਦਾ ਹੋਇਆ ਪਾਣੀ ਆਪਣੇ ਨਾਲ ਢੋਅ ਕੇ ਲੈ ਜਾਂਦਾ ਹੈ। ਨਦੀ ਵਿੱਚ ਇਹ ਮਾਲ ਤਿੰਨ ਤਰ੍ਹਾਂ ਰਲ਼ਿਆ ਹੁੰਦਾ ਹੈ।<ref name="Springer">{{cite book|authors=Blanco, Humberto & Lal, Rattan|chapter=Soil and water conservation|title=Principles of Soil Conservation and Management|publisher=Springer|year=2010|isbn=978-90-481-8529-0|page=2|url=http://books.google.com/books?id=Wj3690PbDY0C&pg=PA2}}</ref>[[File:大连国家地质公园9-海蚀崖.JPG|thumb|ਭੂ-ਖੋਰਣ ]]
#ਸਥਗਿਤ ਮਾਲ
#ਮਿਸ਼ਰਤ ਮਾਲ
ਲਾਈਨ 15 ⟶ 17:
#[[ਛਿੱਜਣ]] ਦੇ ਕਾਰਜ ਕਰਕੇ ਚਟਾਨੀ ਸਮੂਹਾਂ ਦੀ ਤੋੜ-ਫੋੜ।
ਭੂ-ਮੰਡਲ ਉੱਪਰ ਫੈਲੀਆਂ ਹੋਈਆਂ ਕੁਦਰਤੀ ਨਾਲੀਆਂ ਹਨ। ਜਿਸ ਵੇਲੇ ਚਟਾਨੀ ਸਮੂਹ ਨਦੀ ਦੀ ਵਾਦੀ ਵਿੱਚ ਟੁਟ ਜਾਂਦੇ ਹਨ ਤਾਂ ਇਹਨਾਂ ਉੱਤੇ ਰੁੜ੍ਹਦੇ ਪਾਣੀ ਦਾ ਅਸਰ ਦੋ ਤਰ੍ਹਾਂ ਹੁੰਦਾ ਹੈ। ਬਰੀਕ ਮਾਲ ਤਾਂ ਪਾਣੀ ਵਿੱਚ ਘੁਲ ਮਿਲ ਜਾਂਦਾ ਹੈ ਜਿਸ ਨਾਲ ਪਾਣੀ ਗੰਧਲਾ ਜਿਹਾ ਲਗਦਾ ਹੈ। ਚਟਾਨੀ ਟੋਟੇ ਆਪੋ ਵਿੱਚ ਟਕਰਾਉਂਦੇ ਹਨ ਜਿਸ ਕਰਕੇ ਉਹਨਾਂ ਵਿੱਚ ਕੁਝ ਗੋਲ ਗੀਟਿਆਂ ਵਿੱਚ ਬਦਲ ਜਾਂਦੇ ਹਨ। ਨਦੀ ਦੀ ਢਲਾਣ ਅਤੇ ਰੁੜ੍ਹਦੇ ਹੋਏ ਪਾਣੀ ਦੇ ਵੇਗ ਕਰਕੇ ਇਹ ਮਾਲ ਨਦੀ ਦੇ ਤਲ ਉੱਤੇ ਧਰੀਕਿਆਂ ਜਾਂਦਾ ਹੈ ਜਿਸ ਕਰਕੇ ਭੂ-ਖੋਰ ਜਾਂ '''ਅਪਰਦਣ ਕਾਰਜ''' ਹੁੰਦਾ ਹੈ।
 
==ਹਵਾਲੇ==
{{ਹਵਾਲੇ}}