ਮੱਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਮੱਤ''', ਕਿਸੇ ਵਿਚਾਰ-ਪ੍ਰਬੰਧ ਦੀਆਂ ਜਾਂ ਗਿਆਨ ਦੀ ਕਿਸੇ ਸ਼ਾਖ਼ ਦੀਆਂ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

09:10, 14 ਸਤੰਬਰ 2016 ਦਾ ਦੁਹਰਾਅ

ਮੱਤ, ਕਿਸੇ ਵਿਚਾਰ-ਪ੍ਰਬੰਧ ਦੀਆਂ ਜਾਂ ਗਿਆਨ ਦੀ ਕਿਸੇ ਸ਼ਾਖ਼ ਦੀਆਂ ਸਿੱਖਿਆਵਾਂ ਦੇ ਨਿਚੋੜ ਵਜੋਂ, ਵਿਚਾਰਾਂ ਜਾਂ ਹਦਾਇਤਾਂ ਜਾਂ ਅਸੂਲਾਂ ਦੇ ਜੁੱਟ, ਸਿਖਾਏ ਜਾਂਦੇ ਸਿਧਾਂਤਾਂ ਦੀ ਨਿਯਮਬੰਦੀ ਜਾਂ ਸੰਕੇਤਬੰਦੀ ਨੂੰ ਆਖਦੇ ਹਨ।