ਸੁਕੇਂਦਰੀ ਪ੍ਰਾਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਸੁਕੇਂਦਰੀ ਜੀਵ ਨੂੰ ਸੁਕੇਂਦਰੀ ਪ੍ਰਾਣੀ ’ਤੇ ਭੇਜਿਆ: ਇਕਸਾਰਤਾ ਕਾਇਮ ਰੱਖਣ ਵਾਸਤੇ
No edit summary
ਲਾਈਨ 4:
| temporal range = {{long fossil range|2100|0|earliest=2700|1.6–2.1 ਕਰੋੜ ਵਰ੍ਹੇ ਪਹਿਲਾਂ (ਸ਼ਾਇਦ 2.7 ਕਰੋੜ ਵਰ੍ਹੇ ਪਹਿਲਾਂ) – ਮੌਜੂਦਾ}}
| image = Eukaryota diversity 2.jpg
| image_caption = ਸੁਕੇਂਦਰੀ ਜੀਵਪ੍ਰਾਣੀ ਅਤੇ ਉਹਨਾਂ ਦੀ ਵਿਭਿੰਨਤਾਵੰਨ-ਸੁਵੰਨਤਾ ਦੀਆਂ ਕੁਝ ਮਿਸਾਲਾਂ
| domain='''Eukaryota'''
| domain_authority=([[ਏਡੂਆਰ ਸ਼ਾਟੋਂ|ਸ਼ਾਟੋਂ]], 1925) [[ਰਾਬਰਟ ਵਿਟੇਕਰ|ਵਿਟੇਕਰ]] ਅਤੇ [[ਲਿਨ ਮਾਰਗੂਲਿਸ|ਮਾਰਗੂਲਿਸ]],1978
ਲਾਈਨ 36:
}}
 
'''ਸੁਕੇਂਦਰੀ ਜੀਵਪ੍ਰਾਣੀ''' ਜਾਂ '''ਯੂਕੈਰੀਔਟ''' ਅਜਿਹਾ ਜੀਵ[[ਪ੍ਰਾਣੀ]] ਹੁੰਦਾ ਹੈ ਜੀਹਦੇ [[ਕੋਸ਼ਾਣੂ]] ਵਿਚਲੀ [[ਕੋਸ਼ਾਣੂ ਨਾਭ|ਨਾਭ]] ਅਤੇ ਹੋਰ ਢਾਂਚਿਆਂ ([[ਅੰਗਾਣੂ]]) ਉੱਤੇ ਇੱਕ [[ਜੀਵ ਝਿੱਲੀ|ਝਿੱਲੀ]] ਚੜ੍ਹੀ ਹੋਵੇ। ਇਹਨਾਂ ਦੇ ਕੋਸ਼ਾਣੂਆਂ ਦਾ [[ਅਕੇਂਦਰੀ ਜੀਵਪ੍ਰਾਣੀ|ਅਕੇਂਦਰੀ]] ਜੀਵਾਂਪ੍ਰਾਣੀਆਂ ਦੇ ਕੋਸ਼ਾਣੂਆਂ ਤੋਂ ਇੱਕ ਫ਼ਰਕ ਹੈ ਕਿ ਇਹਨਾਂ ਦੀਆਂ ਨਾਭਾਂ ਉੱਤੇ ਇੱਕ [[ਨਾਭਕੀ ਝਿੱਲੀ]] ਚੜ੍ਹੀ ਹੋਈ ਹੁੰਦੀ ਹੈ ਜਿਸ ਅੰਦਰ ਜੀਵਾਣੂ ਪਦਾਰਥ ਮੌਜੂਦ ਹੁੰਦੇ ਹਨ।<ref name="Youngson">{{cite book| last= Youngson| first= Robert M.| title= Collins Dictionary of Human Biology| year= 2006| publisher= HarperCollins| location= Glasgow| isbn= 0-00-722134-7}}</ref><ref name="Nelson&Cox">{{Cite book|last1= Nelson|given1= David L. |surname2= Cox|given2= Michael M.|year=2005|title=Lehninger Principles of Biochemistry|edition=4th|publication-place=New York|publisher=W.H. Freeman|isbn=0-7167-4339-6 }}</ref><ref name="Martin">{{cite book| editor=Martin, E.A.| edition=2nd | title= Macmillan Dictionary of Life Sciences| year= 1983| publisher= Macmillan Press| location= London| isbn= 0-333-34867-2}}</ref> ਬਹੁਤੇ ਸੁਕੇਂਦਰੀ ਜੀਵਾਂ ਵਿੱਚ [[ਮਾਈਟੋਕਾਂਡਰੀਆ]] ਅਤੇ [[ਗੌਲਗੀ ਅਪਰੇਟਸ]] ਵਰਗੇ ਹੋਰ ਝਿੱਲੀਦਾਰ [[ਅੰਗਾਣੂ]] ਹੁੰਦੇ ਹਨ। ਇਹਤੋਂ ਇਲਾਵਾ ਬੂਟਿਆਂ ਅਤੇ ਕਾਈਆਂ ਵਿੱਚ [[ਕਲੋਰੋਪਲਾਸਟ]] ਵੀ ਹੁੰਦੇ ਹਨ। [[ਪ੍ਰੋਟੋਜ਼ੋਆ]] ਵਰਗੇ ਕਈ [[ਇੱਕ-ਕੋਸ਼ੀ ਜੀਵ]] ਵੀ ਸੁਕੇਂਦਰੀ ਹੁੰਦੇ ਹਨ। ਸਾਰੇ [[ਬਹੁਕੋਸ਼ੀ ਜੀਵ]] ਸੁਕੇਂਦਰੀ ਹੁੰਦੇ ਹਨ ਜਿਵੇਂ ਕਿ [[ਪੌਦਾ|ਪੌਦੇ]], [[ਉੱਲੀ|ਉੱਲੀਆਂ]] ਅਤੇ [[ਪ੍ਰਾਣੀ]]।
 
==ਹਵਾਲੇ==