31 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੩੧ ਅਕਤੂਬਰ ਨੂੰ 31 ਅਕਤੂਬਰ ’ਤੇ ਭੇਜਿਆ: ਸਹੀ ਨਾਂ
No edit summary
ਲਾਈਨ 2:
'''31 ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 304ਵਾਂ ([[ਲੀਪ ਸਾਲ]] ਵਿੱਚ 305ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 61 ਦਿਨ ਬਾਕੀ ਹਨ।
== ਵਾਕਿਆ ==
[[File:Amrita Pritam (1919 – 2005) , in 1948.jpg|120px|thumb|[[ਅੰਮ੍ਰਿਤਾ ਪ੍ਰੀਤਮ]]]]
*[[1517]]– [[ਮਾਰਟਿਨ ਲੂਥਰ]] ਨੇ [[ਵਿਟਨਬਰਗ]] ([[ਜਰਮਨ]]) ਵਿਚ ਚਰਚ ਦੇ ਬੂਹੇ 'ਤੇ ਅਪਣਾ '95 ਥੀਸਿਸ' ਚਿਪਕਾਇਆ |
[[File:Sardar patel (cropped).jpg|120px|thumb|[[ਵੱਲਭਭਾਈ ਪਟੇਲ]]]]
*[[1758]]– [[ਸਰਬੱਤ ਖ਼ਾਲਸਾ]] ਇਕੱਠ ਵਿਚ ਪੰਜਾਬ ਉਤੇ ਕਬਜ਼ਾ ਕਰਨ ਦਾ ਮਤਾ |
[[File:Indira2.jpg|120px|thumb|[[ਇੰਦਰਾ ਗਾਂਧੀ]]]]
*[[1922]]– ਫ਼ਾਸਿਸਟ ਪਾਰਟੀ ਦਾ [[ਬੇਨੀਤੋ ਮੁਸੋਲੀਨੀ]] [[ਇਟਲੀ]] ਦਾ ਪ੍ਰਧਾਨ ਮੰਤਰੀ ਬਣਿਆ |
[[File:Christopher Columbus.PNG|120px|thumb|[[ਕ੍ਰਿਸਟੋਫ਼ਰ ਕੋਲੰਬਸ]]]]
*[[1941]]– [[ਅਮਰੀਕਾ]] ਵਿਚ '[[ਮਾਊਟ ਰਸ਼ਮੋਰ ਨੈਸ਼ਨਲ ਮੈਮੋਰੀਅਲ]]' ਪ੍ਰਾਜੈਕਟ ਪੂਰਾ ਹੋ ਗਿਆ |
[[File:John Keats by William Hilton.jpg|120px|thumb|[[ਜੌਨ ਕੀਟਸ]]]]
*[[1941]]– [[ਜਰਮਨ]] ਨੇ [[ਆਈਸਲੈਂਡ]] ਨੇੜੇ [[ਅਮਰੀਕਾ]] ਦਾ ਨੇਵੀ ਜਹਾਜ਼ '[[ਰੀਬੇਨ ਜੇਮਜ਼]]' ਡੁਬੋ ਦਿਤਾ |
*[[1952]]– [[ਅਮਰੀਕਾ]] ਨੇ ਪਹਿਲਾ [[ਹਾਈਡਰੋਜਨ ਬੰਬ]] ਚਲਾਇਆ |
*[[1956]]– ਰੀਅਰ ਐਡਮਿਰਲ [[ਜੀ.ਜੇ. ਡੁਫ਼ਕ]] [[ਦੱਖਣੀ ਧਰੁਵ]] 'ਤੇ ਜਹਾਜ਼ ਉਤਾਰਨ ਤੇ ਉਥੇ ਪੈਰ ਰੱਖਣ ਵਾਲਾ ਪਹਿਲਾ ਆਦਮੀ ਬਣਿਆ |
*[[2013]]– [[ਸਰਦਾਰ ਪਟੇਲ]] ਦਾ 250 ਕਰੋੜ ਦੀ ਕੀਮਤ ਵਾਲਾ 182 ਮੀਟਰ (597 ਫੁੱਟ) ਉੱਚਾ ਬੁੱਤ ਸਾਧੂ ਬੇਟ (ਨੇੜੇ [[ਸਰਦਾਰ ਸਰੋਵਰ ਡੈਮ]], [[ਗੁਜਰਾਤ]]) ਵਿਚ ਬਣਾਉਣ ਵਾਸਤੇ ਨੀਂਹ ਰੱਖੀ ਗਈ
== ਛੁੱਟੀਆਂ ==
 
* [[1517]]– [[ਮਾਰਟਿਨ ਲੂਥਰ]] ਨੇ [[ਵਿਟਨਬਰਗ]] ([[ਜਰਮਨ]]) ਵਿਚ ਚਰਚ ਦੇ ਬੂਹੇ 'ਤੇ ਅਪਣਾ '95 ਥੀਸਿਸ' ਚਿਪਕਾਇਆ |
== ਜਨਮ ==
* [[1758]]– [[ਸਰਬੱਤ ਖ਼ਾਲਸਾ]] ਇਕੱਠ ਵਿਚ ਪੰਜਾਬ ਉਤੇ ਕਬਜ਼ਾ ਕਰਨ ਦਾ ਮਤਾ |
* [[1922]]– ਫ਼ਾਸਿਸਟ ਪਾਰਟੀ ਦਾ [[ਬੇਨੀਤੋ ਮੁਸੋਲੀਨੀ]] [[ਇਟਲੀ]] ਦਾ ਪ੍ਰਧਾਨ ਮੰਤਰੀ ਬਣਿਆ |
* [[1941]]– [[ਅਮਰੀਕਾ]] ਵਿਚ '[[ਮਾਊਟ ਰਸ਼ਮੋਰ ਨੈਸ਼ਨਲ ਮੈਮੋਰੀਅਲ]]' ਪ੍ਰਾਜੈਕਟ ਪੂਰਾ ਹੋ ਗਿਆ |
* [[1941]]– [[ਜਰਮਨ]] ਨੇ [[ਆਈਸਲੈਂਡ]] ਨੇੜੇ [[ਅਮਰੀਕਾ]] ਦਾ ਨੇਵੀ ਜਹਾਜ਼ '[[ਰੀਬੇਨ ਜੇਮਜ਼]]' ਡੁਬੋ ਦਿਤਾ |
* [[1952]]– [[ਅਮਰੀਕਾ]] ਨੇ ਪਹਿਲਾ [[ਹਾਈਡਰੋਜਨ ਬੰਬ]] ਚਲਾਇਆ |
* [[1956]]– ਰੀਅਰ ਐਡਮਿਰਲ [[ਜੀ.ਜੇ. ਡੁਫ਼ਕ]] [[ਦੱਖਣੀ ਧਰੁਵ]] 'ਤੇ ਜਹਾਜ਼ ਉਤਾਰਨ ਤੇ ਉਥੇ ਪੈਰ ਰੱਖਣ ਵਾਲਾ ਪਹਿਲਾ ਆਦਮੀ ਬਣਿਆ |
* [[1984]] – ਬੁਰਗੋਸ, ਸਪੇਨ ਦੇ [[ਬੁਰਗੋਸ ਵੱਡਾ ਗਿਰਜਾਘਰ]] ਯੂਨੈਸਕੋ ਦੁਆਰਾ [[ਵਿਸ਼ਵ ਵਿਰਾਸਤ ਟਿਕਾਣਾ]] ਘੋਸ਼ਿਤ ਕੀਤਾ।
* [[2013]]– [[ਸਰਦਾਰ ਪਟੇਲ]] ਦਾ 250 ਕਰੋੜ ਦੀ ਕੀਮਤ ਵਾਲਾ 182 ਮੀਟਰ (597 ਫੁੱਟ) ਉੱਚਾ ਬੁੱਤ ਸਾਧੂ ਬੇਟ (ਨੇੜੇ [[ਸਰਦਾਰ ਸਰੋਵਰ ਡੈਮ]], [[ਗੁਜਰਾਤ]]) ਵਿਚ ਬਣਾਉਣ ਵਾਸਤੇ ਨੀਂਹ ਰੱਖੀ ਗਈ
* [[2013]] – [[ਐਂਡਰੌਇਡ (ਔਪਰੇਟਿੰਗ ਸਿਸਟਮ)]] ਦਾ ਕਿਟਕੈਟ ਵਰਜਨ ਜਾਰੀ ਹੋਇਆ।
== ਜਨਮ ==
* [[1451]] – ਇਤਾਲਵੀ ਖੋਜੀ, ਬਸਤੀਵਾਦੀ [[ਕ੍ਰਿਸਟੋਫ਼ਰ ਕੋਲੰਬਸ]] ਦਾ ਜਨਮ।
* [[1760]] – ਈਦੋ ਕਾਲ ਦੇ ਜਾਪਾਨੀ ਕਲਾਕਾਰ, ੳਕਿਓ-ਈ ਚਿੱਤਰਕਾਰ ਅਤੇ ਪ੍ਰਿੰਟਮੇਕਰ [[ਕਾਤਸੁਸ਼ੀਕਾ ਹੋਕੁਸਾਈ]] ਦਾ ਜਨਮ।
* [[1795]] – ਅੰਗਰੇਜ਼ੀ ਰੋਮਾਂਟਿਕ ਕਵੀ [[ਜੌਨ ਕੀਟਸ]] ਦਾ ਜਨਮ।
* [[1875]] – ਭਾਰਤ ਦੇ ਇੱਕ ਬੈਰਿਸਟਰ ਅਤੇ ਰਾਜਨੀਤੀਵਾਨ [[ਵੱਲਭਭਾਈ ਪਟੇਲ]] ਦਾ ਜਨਮ।
* [[1935]] – ਅਮਰੀਕਾ ਦਾ ਮਾਰਕਸਵਾਦੀ ਅਤੇ ਸਾਮਾਜਕ ਭੂਗੋਲਵੇਤਾ ਅਤੇ ਸਾਮਾਜਕ ਸਿਧਾਂਤਕਾਰ [[ਡੇਵਿਡ ਹਾਰਵੇ]] ਦਾ ਜਨਮ।
* [[1951]] – ਪਾਕਿਸਤਾਨ ਦਾ ਮੁਸਲਿਮ ਵਿਚਾਰ ਵਿਚ ਇਸਲਾਮ , ਭਵਿੱਖਮੁਖੀ ਪੜ੍ਹਾਈ , ਸਾਇੰਸ ਅਤੇ ਸੱਭਿਆਚਾਰਕ ਆਲੋਚਕ ਵਿਦਵਾਨ [[ਜ਼ਿਆਉਦੀਨ ਸਰਦਾਰ]] ਦਾ ਜਨਮ।
* [[1961]] – ਭਾਰਤੀ ਸਿਆਸਤਦਾਨ [[ਸਰਬਾਨੰਦਾ ਸੋਨੋਵਾਲ]] ਦਾ ਜਨਮ।
==ਦਿਹਾਂਤ==
* [[1929]] – ਭਾਰਤੀ ਐਥਲੀਟ [[ਨੋਰਮਨ ਪ੍ਰਿਚਰਡ]] ਦਾ ਦਿਹਾਂਤ।
* [[1984]] – ਭਾਰਤ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ [[ਇੰਦਰਾ ਗਾਂਧੀ]] ਦਾ ਕਤਲ ਹੋਇਆ।
* [[1993]] – ਇਤਾਲਵੀ ਫਿਲਮ ਡਾਇਰੈਕਟਰ ਅਤੇ ਸਕ੍ਰਿਪਟ ਲੇਖਕ [[ਫ਼ੈਡੇਰੀਕੋ ਫ਼ੈਲੀਨੀ]] ਦਾ ਦਿਹਾਂਤ।
* [[2005]] – ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ [[ਅੰਮ੍ਰਿਤਾ ਪ੍ਰੀਤਮ]] ਦਾ ਦਿਹਾਂਤ।
 
[[ਸ਼੍ਰੇਣੀ:ਅਕਤੂਬਰ]]