ਅਲਫਾ ਕਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox Particle
| bgcolour =
| name = Alpha particle
| image = [[Image:Alpha Decay.svg|center|250px]]
| caption = [[Alpha decay]]
| num_types =
| composition = 2 protons, 2 neutrons
| statistics = [[Boson]]ic
| group =
| generation =
| interaction =
| antiparticle =
| status =
| theorized =
| discovered =
| symbol = α, α<sup>2+</sup>, He<sup>2+</sup>
| mass = {{val|6.644657230|(82)|e=-27|ul=kg}}<ref name="NIST">
{{cite web
|title=CODATA Value: Alpha particle mass
|url=http://physics.nist.gov/cgi-bin/cuu/Value?mal
|publisher=[[NIST]]
|accessdate=2011-09-15
}}</ref><br />
{{val|4.001506466|(49)|ul=u}}<br />
{{val|3.727379508|(44)|ul=GeV/c2}}
| mean_lifetime =
| decay_particle =
| electric_charge = 2&nbsp;[[elementary charge|e]]
| color_charge =
| spin = 0<ref name="Krane">
{{cite book
|last=Krane |first=Kenneth S.
|year=1988
|title=ਪਰਮਾਣੂ ਫਿਜ਼ਿਕਸ ਨਾਲ ਜਾਣ ਪਿਹਚਾਨ
|pages=246–269
|publisher=[[John Wiley & Sons]]
|isbn=0-471-80553-X
}}</ref>
| num_spin_states =
}}
'''ਅਲਫਾ ਕਣ''', ਓਹ ਕਣ ਹੁੰਦੇ ਹਨ ਜਿਸਦੇ ਵਿੱਚ ਦੋ ਪ੍ਰੋਟੋਨ ਹੁੰਦੇ ਹਨ ਅਤੇ ਦੋ ਨਿਊਟਰੋਨ ਹੁੰਦੇ ਹਨ ਜਿਹਨਾਂ ਨੂੰ ਬੰਨ ਕੇ ਇੱਕ ਕਣ ਬਣਦਾ ਹੈ ਜੋ ਕਿ ਹਿਲੀਅਮ ਨਿਊਕਲੀਅਸ ਦੇ ਸਮਾਨ ਹੁੰਦਾ ਹੈ। ਇਹਨਾਂ ਨੂੰ ਆਮ ਤੌਰ ਉੱਤੇ ਅਲਫਾ ਡਿਕੇ ਵਿੱਚ ਪੈਦਾ ਕੀਤਾ ਜਾਂਦਾ ਹੈ, ਪਰ ਕਈ ਵਾਰ ਹੋਰ ਢੰਗਾਂ ਨਾਲ ਵੀ ਬਣਾਇਆ ਜਾ ਸਕਦ ਹੈ। ਅਲਫਾ ਕਣ ਦੀ ਪਿਹਚਾਣ ਗਰੀਕ ਭਾਸ਼ਾ ਦੇ ਪਿਹਲੇ ਅੱਖਰ [[ਅਲਫ਼ਾ|α]] ਨਾਲ ਕੀਤੀ ਜਾਂਦੀ ਹੈ। ਅਲਫਾ ਕਣ ਦਾ ਚਿੰਨ ਕੁੱਝ ਇਸ ਤਰਾਂ ਹੁੰਦਾ ਹੈ- α ਜਾ ਫਿਰ α<sup>2+ </sup>ਕਿਓਂਕਿ ਓਹ ਹਿਲੀਅਮ ਨਿਊਕਲਸ ਦੇ ਸਮਾਨ ਹੁੰਦੇ ਹਨ , ਇਸ ਕਰਦੇ ਕਦੇ ਓਹਨਾਂ ਨੂੰ ਇਸ ਤਰਾਂ ਵੀ ਲਿਖਿਆ ਜਾਂਦਾ ਹੈ- {{Chem|He|2+}} ਜਾ ਫਿਰ {{Chem|4|2|He|2+}} ਜੋ ਕਿ ਦਸਦਾ ਹੈ ਕਿ ਹਿਲੀਅਮ ਉੱਤੇ +2 ਚਾਰਜ ਹੈ (ਇਸਦੇ ਦੋ ਅਲੈਕਟਰਾਨਾਂ ਨੂੰ ਛੱਡ)। ਜੇ ਇਹ ਆਇਨ ਕੋਈ ਅਲੈਕਟਰਾਨਾਂ ਵਾਤਾਵਰਨ ਵਿਚੋਂ ਲੈਂਦਾ ਹੈ, ਤਾਂ ਫਿਰ ਅਲਫਾ ਕਣ ਨੂੰ {{Chem|4|2|He}}ਲਿਖਿਆ ਜਾ ਸਕਦਾ ਹੈ।