ਕੂ ਕਲਕਸ ਕਲਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 24:
|data12 = [[ਪ੍ਰੋਟੈਸਟੈਂਟ ਮਸੀਹੀਅਤ]]
}}
'''ਕੂ ਕਲਕਸ ਕਲਾਂ''' ('''ਕਕਕ'''), ਜਾਂ "'''ਦ ਕਲਾਂ'''", [[ਸੰਯੁਕਤ ਰਾਜ]] 'ਚ ਤਿੰਨ ਵੱਖ ਵੱਖ ਅਤੀਤ ਦੇ ਅਤੇ ਵਰਤਮਾਨ ਅੰਦੋਲਨਾਂ ਦਾ ਨਾਮ ਹੈ।
ਇਹ ਅਮਰੀਕਾ ਦੀ ਇੱਕ ਨਸਲਵਾਦੀ ਦਹਿਸ਼ਤਵਾਦੀ ਜਥੇਬੰਦੀ ਹੈ ਜੋ 1865 ਵਿੱਚ ਕਾਇਮ ਕੀਤੀ ਗਈ ਸੀ ਅਤੇ ਮੁੱਢਲੇ 1870ਵਿਆਂ ਵਿੱਚ ਇਸ ਤੇ ਸਰਕਾਰੀ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਹ ਕੱਟੜਵਾਦੀ [[ਪਿਛਾਖੜੀ]] ਧਾਰਾਵਾਂ ਦੀ ਵਕਾਲਤ ਕਰਦੀ ਹੈ ਜਿਵੇਂ: [[ਗੋਰਿਆਂ ਦੀ ਸਰਬਉੱਚਤਾ]], [[ਗੋਰਾ ਰਾਸ਼ਟਰਵਾਦ]], [[ਮੂਲਵਾਸ (ਰਾਜਨੀਤੀ)|ਇਮੀਗ੍ਰੇਸ਼ਨ-ਵਿਰੋਧ ]], ਅਤੇ, ਖਾਸ ਕਰਕੇ ਬਾਅਦ ਵਿੱਚ ਵਰਤੀ, [[ਨੌਰਦਿਕਵਾਦ]],<ref name="petersen">{{cite book|last1=Petersen|first1=William|title=Against the Stream: Reflections of an Unconventional Demographer|publisher=Transaction Publishers|page=89|url=https://books.google.com/books?id=FHlTJ6HbY50C&dq=klu+klux+klan+nordicism&source=gbs_navlinks_s|accessdate=8 May 2016}}</ref><ref name="guterl">{{cite book|last1=Pratt Guterl|first1=Matthew|title=The Color of Race in America, 1900-1940|date=2009|publisher=Harvard University Press|page=42|url=https://books.google.com/books?id=CkF66YfhblwC&pg=PA42&lpg=PA42&dq=klu+klux+klan+nordicism&source=bl&ots=hg1fsCdxzm&sig=nWIG5J3u6lq9R5yAROcy_njkk04&hl=en&sa=X&ved=0ahUKEwjSoqaXusvMAhWJChoKHQ0PCPM4ChDoAQgbMAA#v=onepage&q=klu%20klux%20klan%20nordicism&f=false}}</ref> [[ਕੈਥੋਲਿਕਵਾਦ ਵਿਰੋਧ]],<ref name="pitsula">{{cite book|last1=Pitsula|first1=James M.|title=Keeping Canada British: The Ku Klux Klan in 1920s Saskatchewan|date=2013|publisher=UBC Press|url=https://books.google.com/books?id=BtJTCgAAQBAJ&pg=PA137&dq=klu+klux+klan+%22anti-catholicism%22&hl=en&sa=X&ved=0ahUKEwiLydn-vcvMAhULGR4KHS29CKsQ6AEIHDAA#v=onepage&q=klu%20klux%20klan%20%22anti-catholicism%22&f=false}}</ref><ref name="michaelbrooks"/> ਅਤੇ [[ਸੈਮਟਿਕ ਵਿਰੋਧ]]।<ref name="michaelbrooks">{{cite book|last1=Brooks|first1=Michael E.|title=The Ku Klux Klan in Wood County, Ohio|date=2014|publisher=The History Press|url=https://books.google.com/books?id=6O9kAwAAQBAJ&pg=PA54&dq=klu+klux+klan+%22anti-semitism%22&hl=en&sa=X&ved=0ahUKEwitsaOmvsvMAhWJ2R4KHaJpC1EQ6AEIJzAC#v=onepage&q=klu%20klux%20klan%20%22anti-semitism%22&f=false}}</ref>ਅਜਿਹੀ ਨਫਰਤ ਵਾਲ;ਇ ਸੋਚ ਦਾ ਪ੍ਰਗਟਾਵਾ ਇਸਨੇ ਇਤਿਹਾਸਕ ਤੌਰ ਤੇ ਉਨ੍ਹਾਂ ਲੋਕਾਂ ਅਤੇ ਵਿਅਕਤੀਆਂ ਦੇ ਖਿਲਾਫ਼ [[ਦਹਿਸਤਪਸੰਦੀ]] ਰਾਹੀਂ ਕੀਤਾ।<ref>O'Donnell, Patrick (Editor), 2006. ''Ku Klux Klan America's First Terrorists Exposed'', p. 210. ISBN 1-4196-4978-7.</ref>