ਮਰਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
{{Infobox ancient site
[[ਤਸਵੀਰ:Mervturkmenistan.jpg|thumb|230px|ਮਰਵ ਦੇ ਪ੍ਰਾਚੀਨ ਖੰਡਰ]]
|name = ਮਰਵ
|native_name = Merw {{tk icon}}
|alternate_name = ਅਲੈਗਜ਼ੈਂਡਰੀਆ<br>Antiochia in Margiana
|image = Mervturkmenistan.jpg
|alt =
|caption = Aerial view of Merv
|map_type = ਤੁਰਕਮੇਨਿਸਤਾਨ
|map_alt =
|latd = 37
|latm = 39
|lats = 46
|latNS = N
|longd = 62
|longm = 11
|longs = 33
|longEW = E
|coordinates_display = title
|location = [[ਮੈਰੀ, ਤੁਰਕਮੇਨਿਸਤਾਨ]] ਨੇੜੇ
|region = [[ਮੱਧ ਏਸ਼ੀਆ]]]
|type = ਬਸਤੀ
|part_of =
|length =
|width =
|area =
|height =
|builder =
|material =
|built =
|abandoned =
|epochs =
|cultures = [[Achaemenid Empire|Persian]], [[Buddhist]], [[ਅਰਬ]], [[Great Seljuq Empire|Seljuk]], [[ਮੰਗੋਲ]], [[ਤੁਰਕਮੇਨ ਲੋਕ|ਤੁਰਕਮੇਨ]]
|dependency_of =
|occupants =
|event =
|excavations =
|archaeologists =
|condition = ਖੰਡਰ
|ownership =
|management =
|public_access =
|website = <!-- {{URL|example.com}} -->
|notes =
| designation1 = WHS
| designation1_offname = ਸਟੇਟ ਇਤਿਹਾਸਕ ਅਤੇ ਸੱਭਿਆਚਾਰਕ ਪਾਰਕ "ਪਰਾਚੀਨ ਮਰਵ"
| designation1_date = 1999 <small>(23rd [[World Heritage Committee|session]])</small>
| designation1_number = [http://whc.unesco.org/en/list/886 886]
| designation1_criteria = ii, iii
| designation1_type = ਸਭਿਆਚਾਰਕ
| designation1_free1name = ਰਿਆਸਤੀ ਪਾਰਟੀ
| designation1_free1value = [[ਤੁਰਕਮੇਨਿਸਤਾਨ]]
| designation1_free2name = ਖੇਤਰ
| designation1_free2value = [[ਏਸ਼ੀਆ ਅਤੇ Australasia ਵਿਚ ਵਿਸ਼ਵ ਹੈਰੀਟੇਜ ਸਾਈਟਾਂ ਦੀ ਸੂਚੀ | ਏਸ਼ੀਆ-ਪੈਸੀਫਿਕ]]
}}
[[ਤਸਵੀਰ:Sultan Sanjar mausoleum.jpg|thumb|230px|ਸੁਲਤਾਨ ਸੰਜਰ ਦਾ ਮਕਬਰਾ]]
'''ਮਰਵ''' (<small>[[ਅੰਗਰੇਜ਼ੀ]]: Merv, [[ਫ਼ਾਰਸੀ]]: {{Nastaliq|ur|مرو}}, [[ਰੂਸੀ ਭਾਸ਼ਾ|ਰੂਸੀ]]: Мерв</small>) [[ਮੱਧ ਏਸ਼ੀਆ]] ਵਿੱਚ ਇਤਿਹਾਸਕ [[ਰੇਸ਼ਮ ਰਸਤਾ]] ਉੱਤੇ ਸਥਿਤ ਇੱਕ ਮਹੱਤਵਪੂਰਣ [[ਨਖ਼ਲਿਸਤਾਨ]] ਵਿੱਚ ਸਥਿਤ ਸ਼ਹਿਰ ਸੀ। ਇਹ [[ਤੁਰਕਮੇਨਿਸਤਾਨ]] ਦੇ ਆਧੁਨਿਕ [[ਮਰੀ, ਤੁਰਕਮੇਨਿਸਤਾਨ | ਮਰੀ]] ਨਗਰ ਦੇ ਕੋਲ ਸੀ। ਭੂਗੋਲਿਕ ਨਜ਼ਰੀਏ ਤੋਂ ਇਹ [[ਕਾਰਾਕੁਮ ਰੇਗਿਸਤਾਨ]] ਵਿੱਚ [[ਮੁਰਗਾਬ ਨਦੀ]] ਦੇ ਕੰਢੇ ਸਥਿਤ ਹੈ। ਕੁੱਝ ਸਰੋਤਾਂ ਦੇ ਅਨੁਸਾਰ 12ਵੀਂ ਸਦੀ ਵਿੱਚ ਥੋੜ੍ਹੇ-ਜਿਹੇ ਸਮੇਂ ਲਈ ਮਰਵ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਸੀ। ਪ੍ਰਾਚੀਨ ਮਰਵ ਦੇ ਥਾਂ ਨੂੰ [[ਯੂਨੈਸਕੋ]] ਨੇ ਇੱਕ [[ਸੰਸਾਰ ਅਮਾਨਤ]] ਘੋਸ਼ਿਤ ਕਰ ਦਿੱਤਾ ਹੈ।