ਫ਼ੀਦੇਲ ਕਾਸਤਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 44:
|death_place = [[Santiago de Cuba Province]], ਕਿਊਬਾ
|party = [[ਕਿਊਬਾ ਦੀ ਕਮਿਊਨਿਸਟ ਪਾਰਟੀ]]
|relations = (ਭੈਣ-ਭਰਾ)
ਰਾਉਲ ਕਾਸਤਰੋ ਰਜ਼
ਐਮਾ ਕਾਸਤਰੋ ਰਜ਼
ਅਗਸਤੀਨਾ ਕਾਸਤਰੋ ਰਜ਼
[[ਰਾਮੋਨ ਕਾਸਤਰੋ ਰਜ਼]]
ਐਂਜ਼ਲaਐਂਜ਼ਲ ਕਾਸਤਰੋ ਰਜ਼
[[ਜੁਆਨਾ ਕਾਸਤਰੋ]] ਰਜ਼
Pedroਪੇਡਰੋ Emilioਏਮਿਲੀਓ ਕਾਸਤਰੋ Argotaਅਰਗੋਤਾ
Manuel ਕਾਸਤਰੋ Argotaਅਰਗੋਤਾ
Lidiaਲਿਡੀਆ ਕਾਸਤਰੋ Argotaਅਰਗੋਤਾ
Antoniaਅਨਤੋਨੀਆ Mariaਮਾਰੀਆ ਕਾਸਤਰੋ Argotaਅਰਗੋਤਾ
Georginaਗਿਓਰਗੀਨਾ ਕਾਸਤਰੋ Argotaਅਰਗੋਤਾ
ਮਾਰਟਿਨ ਕਾਸਤਰੋ
|spouse = [[Mirta Diaz-Balart]] (1948–55)
Dalia Soto del Valle (1980–present)
|children = ਫ਼ੀਦੇਲ ਐਂਜ਼ਲ ਕਾਸਤਰੋ Diaz-Balart
[[Alina Fernández|Alina Fernández-Revuelta]]
Alexis ਕਾਸਤਰੋ-Soto
ਅਲੇਜਾਂਦਰੋ ਕਾਸਤਰੋ-ਸੋਤੋ
Antonioਅਨਤੋਨੀਓ ਕਾਸਤਰੋ-ਸੋਤੋ
ਐਂਜ਼ਲ ਕਾਸਤਰੋ-Sotoਸੋਤੋ
Alex ਕਾਸਤਰੋ-ਸੋਤੋ
Jorgeਜੋਰਗ ਐਂਜ਼ਲ ਕਾਸਤਰੋ Laborde
Francisca Pupo
|alma_mater = [[ਹਵਾਨਾ ਯੂਨੀਵਰਸਿਟੀ]]
|profession = ਵਕੀਲ
ਲਾਈਨ 54:

'''ਫ਼ੀਦੇਲ ਅਲੇਜਾਂਦਰੋ ਕਾਸਤਰੋ ਰਜ਼''' ([[ਸਪੇਨੀ ਭਾਸ਼ਾ|ਸਪੇਨੀ]]: Fidel Alejandro Castro ਰਜ਼; ਜਨਮ 13 ਅਗਸਤ 1926 - 25 ਨਵੰਬਰ 2016) [[ਕਿਊਬਾ]] ਦਾ ਇੱਕ [[ਕਮਿਊਨਿਸਟ]] ਇਨਕਲਾਬੀ ਅਤੇ [[ਸਿਆਸਤਦਾਨ]] ਹੈ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ [[ਪ੍ਰਧਾਨ ਮੰਤਰੀ]] ਅਤੇ ਫਿਰ 1976 ਤੋਂ ਲੈਕੇ 2008 ਤੱਕ [[ਰਾਸ਼ਟਰਪਤੀ]] ਰਿਹਾ। ਅੰਤਰਰਾਸ਼ਟਰੀ ਤੌਰ ਤੇ, ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ ਅੰਦੋਲਨ ਦਾ ਸਕੱਤਰ-ਜਨਰਲ ਰਿਹਾ।

ਇਕ ਅਮੀਰ ਕਿਸਾਨ ਦਾ ਨਜਾਇਜ਼ ਪੁੱਤਰ, ਕਾਸਤਰੋ ਹਵਾਨਾ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਕਿ ਉਸਨੇ ਖੱਬੇਪੱਖੀ ਸਾਮਰਾਜੀ-ਵਿਰੋਧੀ ਸਿਆਸਤ' ਨੂੰ ਅਪਣਾ ਲਿਆ। ਡੋਮਿਨਿਕਨ ਰੀਪਬਲਿਕ ਅਤੇ ਕੰਬੋਡੀਆ ਵਿੱਚ ਸੱਜੇ-ਪੱਖੀ ਸਰਕਾਰ ਵਿਰੁੱਧ ਵਿਦਰੋਹਾਂ ਵਿਚ ਹਿੱਸਾ ਲੈਣ ਦੇ ਬਾਅਦ, ਉਸਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਿਓ ਬਤਿਸਤਾ ਦੀ ਫੌਜੀ ਜੁੰਡਲੀ ਦਾ ਅੰਤ ਕਰਨ ਦੀ ਯੋਜਨਾ ਬਣਾ ਲਈ, 1953 ਵਿਚ ਮੋਨਕਾਡਾ ਬੈਰਕਾਂ ਤੇ ਨਾਕਾਮ ਹਮਲਾ ਬੋਲ ਦਿਤਾ। ਫਿਰ ਇੱਕ ਸਾਲ ਦੀ ਕੈਦ ਕੱਟਣ ਦੇ ਬਾਅਦ ਉਹ ਮੈਕਸੀਕੋ ਦੀ ਯਾਤਰਾ ਤੇ ਗਿਆ, ਜਿੱਥੇ ਉਸ ਨੇ [[ਚੇ ਗਵੇਰਾ]] ਅਤੇ ਆਪਣੇ ਭਰਾ [[ਰਾਉਲ ਕਾਸਤਰੋ]] ਦੇ ਨਾਲ ਮਿਲਕੇ ਇੱਕ ਇਨਕਲਾਬੀ ਗਰੁੱਪ ਦੀ ਸਥਾਪਨਾ ਕੀਤੀ, ਜੋ [[26 ਜੁਲਾਈ ਅੰਦੋਲਨ]] ਦੇ ਤੌਰ ਤੇ ਮਸ਼ਹੂਰ ਹੋਇਆ। ਕਿਊਬਾ ਪਰਤ ਕੇ, ਕਾਸਤਰੋ ਨੇ ਸੀਅਰਾ ਮੇਸਤਰਾ ਦੇ ਪਰਬਤੀ ਬੀੜ੍ਹ ਤੋਂ ਬਤਿਸਤਾ ਦੀ ਫ਼ੌਜ ਦੇ ਵਿਰੁੱਧ ਇੱਕ ਗੁਰੀਲਾ ਅੰਦੋਲਨ ਦੀ ਅਗਵਾਈ ਕੀਤੀ।