ਈਰਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Epicurious The Great moved page ਇਰਾਨ to ਈਰਾਨ over redirect: ਸਹੀ ਲਫ਼ਜ਼ ਈਰਾਨ ਹੈ।
No edit summary
ਲਾਈਨ 84:
}}
 
'''ਈਰਾਨ''' (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ) [[ਏਸ਼ੀਆ]] ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ [[ਦੇਸ਼]] ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀ [[ਤਹਿਰਾਨ]] ਹੈ ਅਤੇ ਇਹ ਦੇਸ਼ ਉੱਤਰ-ਪੂਰਵ ਵਿੱਚ ਤੁਰਕਮੇਨਿਸਤਾਨ, ਉੱਤਰ ਵਿੱਚ [[ਕੈਸਪੀਅਨ ਸਾਗਰ]] ਅਤੇ [[ਅਜਰਬੈਜਾਨਅਜਰਬਾਈਜਾਨ]], ਦੱਖਣ ਵਿੱਚ [[ਫਾਰਸ ਦੀ ਖਾੜੀ]], ਪੱਛਮ ਵਿੱਚ [[ਇਰਾਕ]] ਅਤੇ [[ਤੁਰਕੀ]], ਪੂਰਵ ਵਿੱਚ [[ਅਫਗਾਨਿਸਤਾਨ]] ਅਤੇ [[ਪਾਕਿਸਤਾਨ]] ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ [[ਇਸਲਾਮ]] ਹੈ ਅਤੇ ਇਹ ਖੇਤਰ [[ਸ਼ੀਆ]] ਬਹੁਲ ਹੈ ।
ਪ੍ਰਾਚੀਨ ਕਾਲ ਵਿੱਚ ਇਹ ਵੱਡੇ ਸਾਮਰਾਜਾਂ ਦੀ ਭੂਮੀ ਰਹਿ ਚੁੱਕਿਆ ਹੈ। ਈਰਾਨ ਨੂੰ 1979 ਵਿੱਚ ਇਸਲਾਮੀਕ ਲੋਕ-ਰਾਜ ਘੋਸ਼ਿਤ ਕੀਤਾ ਗਿਆ ਸੀ । ਇੱਥੇ ਦੇ ਪ੍ਰਮੁੱਖ ਸ਼ਹਿਰ ਤੇਹਰਾਨ, ਇਸਫਹਾਨ, ਤਬਰੇਜ, ਮਸ਼ਹਦ ਇਤਆਦਿ ਹਨ। ਰਾਜਧਾਨੀ ਤਹਿਰਾਨ ਵਿੱਚ ਦੇਸ਼ ਦੀ 15 ਫ਼ੀਸਦੀ ਜਨਤਾ ਰਿਹਾਇਸ਼ ਕਰਦੀ ਹੈ। ਈਰਾਨ ਦੀ ਮਾਲੀ ਹਾਲਤ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਨਿਰਿਆਤ ਉੱਤੇ ਨਿਰਭਰ ਹੈ। [[ਫਾਰਸੀ]] ਇੱਥੇ ਦੀ ਮੁੱਖ ਭਾਸ਼ਾ ਹੈ ।