ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 37:
|footnotes =
}}
[[[[File:Najaf-Iraq 1932.jpg|thumb|right|[[ਇਮਾਮ ਅਲੀ ਮਸਜਦ]], ਨਜਫ਼ 1932]]
'''ਨਜਫ਼''' ({{lang-ar|النجف}} [[ਇਰਾਕ]] ਦਾ ਇੱਕ ਪ੍ਰਮੁੱਖ ਸ਼ਹਿਰ ਹੈ ਜੋ ਰਾਜਧਾਨੀ ਬਗਦਾਦ ਦੇ 160 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ। ਸੁੰਨੀਆਂ ਦੇ ਚੌਥੇ [[ਖਲੀਫਾ]] ਯਾਨੀ [[ਸ਼ਿਆ ਇਸਲਾਮ]] ਦੇ ਪਹਿਲੇ ਇਮਾਮ [[ਅਲੀ]] ਦੀ ਮਜ਼ਾਰ ਦੇ ਇੱਥੇ ਸਥਿਤ ਹੋਣ ਦੀ ਵਜ੍ਹਾ ਨਾਲ ਇਹ ਇਸਲਾਮ ਅਤੇ ਸ਼ੀਆ ਇਸਲਾਮ ਦਾ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ। ਇੱਥੇ ਦੀ ਕਬਰਗਾਹ ਦੁਨੀਆਂ ਦੀ ਸਭ ਤੋਂ ਵੱਡੀ ਕਬਰਗਾਹ ਮੰਨੀ ਜਾਂਦੀ ਹੈ। ਇਹ [[ਨਜਫ਼ ਪ੍ਰਾਂਤ]] ਦੀ ਰਾਜਧਾਨੀ ਹੈ ਜਿਸਦੀ ਆਬਾਦੀ 2008 ਵਿੱਚ ਸਾਢੇ ਪੰਜ ਲੱਖ ਸੀ।
 
ਲਾਈਨ 44:
 
ਸੰਨ 2003 ਦੇ ਬਾਅਦ ਅਮਰੀਕੀ ਫੌਜਾਂ ਦੀ ਹਾਜਰੀ ਦੀ ਵਜ੍ਹਾ ਨਾਲ ਇੱਥੇ ਇੱਕ ਮਹੱਤਵਪੂਰਣ ਵਿਦੇਸ਼ੀ ਵਿਰੋਧ ਅੰਦੋਲਨ ਚੱਲਿਆ ਜਿਸ ਵਿੱਚ ਸ਼ਿਆ ਵਿਰੋਧੀਆਂ ਦੀ ਸਰਗਰਮੀ ਸੀ।
 
==ਇਤਿਹਾਸ==
ਨਜਫ਼ ਖੇਤਰ ਕਿਲੋਮੀਟਰ ਦੇ ਪੁਰਾਣੇ ਸ਼ਹਿਰ [[ਬਾਬਲ]] 30&nbspਕਿਲੋਮੀਟਰ ਦੇ ਦੱਖਣ ਸਥਿਤ ਅਤੇ ਪ੍ਰਾਚੀਨ ਬਾਈਬਲੀ ਸ਼ਹਿਰ ਉਰ ਦੇ ਉੱਤਰ ਵੱਲ 400&nbsp ਕਿਲੋਮੀਟਰ ਦੂਰੀ ਤੇ ਸਥਿਤ ਹੈ। ਸ਼ਹਿਰ ਨੂੰ [[ਅੱਬਾਸੀ]] [[ਖ਼ਲੀਫ਼ਾ]] [[ਹਰੂਨ ਅਲ-ਰਾਸ਼ਿਦ | ਹਰੂਨ ਅਰ-ਰਾਸ਼ਿਦ]] ਵਲੋਂ [[ਅਲੀ ਇਬਨ ਅਬੀ ਤਾਲਿਬ]] ਲਈ ਇੱਕ ਅਸਥਾਨ ਦੇ ਤੌਰ ਤੇ 791 ਈਸਵੀ ਵਿਚ ਸਥਾਪਤ ਕੀਤਾ ਗਿਆ ਸੀ।<ref>{{cite book
|title= International Dictionary of Historic Places: Middle East and Africa
|publisher=Taylor & Francis
|year=1996
|last=Ring
|first=Trudy
|url= https://books.google.com/books?id=R44VRnNCzAYC&pg=RA1-PA69I
|accessdate=2009-09-13}}</ref>
 
===ਪੂਰਵ-ਇਸਲਾਮੀ ===
ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਨਜਫ਼ ਸੱਚਮੁੱਚ ਇਕ ਪ੍ਰਾਚੀਨ ਸ਼ਹਿਰ ਹੈ ਜਿਸਦਾ ਵਜੂਦ ਇਸਲਾਮ ਦੇ ਜਨਮ ਤੋਂ ਬਹੁਤ ਪਹਿਲਾਂ ਦਾ ਹੈ। ਪੁਰਾਤੱਤਵ ਖੋਜਾਂ ਤੋਂ ਇਥੇ ਵਸੇਵੇ ਦੀ ਮੌਜੂਦਗੀ [[ਯਿਸੂ]] ਦੇ ਸਮੇਂ ਤੋਂ ਪਹਿਲਾਂ ਦੀ ਹੋਣ ਦਾ ਪਤਾ ਲੱਗਦਾ ਹੈ।
 
==ਹਵਾਲੇ==