Peeta Singh
Joined 19 ਅਕਤੂਬਰ 2016
ਸਮੱਗਰੀ ਮਿਟਾਈ ਸਮੱਗਰੀ ਜੋੜੀ
Peeta Singh (ਗੱਲ-ਬਾਤ | ਯੋਗਦਾਨ) |
Peeta Singh (ਗੱਲ-ਬਾਤ | ਯੋਗਦਾਨ) |
||
ਲਾਈਨ 7:
{{ping|Peeta Singh}} ਜੀ ਤੁਸੀਂ ਬਹੁਤ ਸਾਰੇ ਮੋਡੀਊਲ ਅਤੇ ਫਰਮੇ ਬਣਾਏ ਹਨ। ਬੇਨਤੀ ਹੈ ਕਿ ਤੁਸੀਂ ਵੱਡੇ ਪੱਧਰ ਉੱਤੇ ਇਹ ਕੰਮ ਕਰਨ ਤੋਂ ਪਹਿਲਾਂ ਵਿਕੀ ਭਾਈਚਾਰੇ ਨਾਲ ਆਪਣਾ ਟੀਚਾ ਸਾਂਝਾ ਕਰ ਦਵੋ। --[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) 03:00, 29 ਦਸੰਬਰ 2016 (UTC)
{{ping|Satdeep Gill}} ਬਾਈ ਜੀ, ਮੈਂ ਹੁਣ [[ਫਰਮਾ:ਸਿੱਖੀ ਸਾਈਡਬਾਰ]] ਇੰਗਲਿਸ਼ ਵਾਲੀ ਸਿਖਿਜ਼ਮ ਸਾਈਡਬਾਰ [https://en.wikipedia.org/wiki/Template:Sikhism_sidebar] ਵਾਂਗ ਆਪਣੇ ਰੇਤਡੱਬੇ 'ਚ ਬਣਾਇਆ ਆ, [[ਵਰਤੋਂਕਾਰ:Peeta Singh/ਕੱਚਾ ਖਾਕਾ|ਦੇਖ ਲੋਵੋ]]। ਇਹਦੇ ਵਿੱਚ ਕੁਜ ਪ੍ਰੋਬਲਮਾਂ ਨੇ ਜਿਵੇਂਕੇ '''ਤੇ [[:ਸ਼੍ਰੇਣੀ:ਸਿੱਖੀ|ਲੜੀ]] ਦਾ ਹਿੱਸਾ'' ਸਿਰਲੇਖ ਤੋਂ ਥੱਲੇ ਨਹੀ ਆਉਂਦਾ, ਜਾਂ ''ਵੇਖ, ਵਿਚਾਰ ਤੇ ਤਬਦੀਲ'' ਵਾਲਾ ਹਿਸਾ ਵੀ ਸਹੀ ਨਹੀਂ। ਇਹਦਾ ਕੀ ਹੱਲ ਹੋਸਕਦਾ?
|