ਜੀ ਆਇਆਂ ਨੂੰ Peeta Singh ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 04:31, 19 ਅਕਤੂਬਰ 2016 (UTC)ਜਵਾਬ


ਜੀ ਆਇਆਂ ਨੂੰ

ਸੋਧੋ

@Peeta Singh: ਜੀ ਤੁਸੀਂ ਬਹੁਤ ਸਾਰੇ ਮੋਡੀਊਲ ਅਤੇ ਫਰਮੇ ਬਣਾਏ ਹਨ। ਬੇਨਤੀ ਹੈ ਕਿ ਤੁਸੀਂ ਵੱਡੇ ਪੱਧਰ ਉੱਤੇ ਇਹ ਕੰਮ ਕਰਨ ਤੋਂ ਪਹਿਲਾਂ ਵਿਕੀ ਭਾਈਚਾਰੇ ਨਾਲ ਆਪਣਾ ਟੀਚਾ ਸਾਂਝਾ ਕਰ ਦਵੋ। --Satdeep Gill (ਗੱਲ-ਬਾਤ) 03:00, 29 ਦਸੰਬਰ 2016 (UTC)ਜਵਾਬ

@Satdeep Gill: ਬਾਈ ਜੀ, ਮੈਂ ਹੁਣ ਫਰਮਾ:ਸਿੱਖੀ ਸਾਈਡਬਾਰ ਇੰਗਲਿਸ਼ ਵਾਲੀ ਸਿਖਿਜ਼ਮ ਸਾਈਡਬਾਰ [1] ਵਾਂਗ ਆਪਣੇ ਰੇਤਡੱਬੇ 'ਚ ਬਣਾਇਆ ਆ, ਦੇਖ ਲੋਵੋ। ਇਹਦੇ ਵਿੱਚ ਕੁਜ ਪ੍ਰੋਬਲਮਾਂ ਨੇ ਜਿਵੇਂਕੇ 'ਤੇ ਲੜੀ ਦਾ ਹਿੱਸਾ ਸਿਰਲੇਖ ਤੋਂ ਥੱਲੇ ਨਹੀ ਆਉਂਦਾ, ਜਾਂ ਵੇਖ, ਵਿਚਾਰ ਤੇ ਤਬਦੀਲ ਵਾਲਾ ਹਿਸਾ ਵੀ ਸਹੀ ਨਹੀਂ। ਇਹਦਾ ਕੀ ਹੱਲ ਹੋਸਕਦਾ? ਬਾਕੀ Charan Gill ਬਾਈ ਦੇ ਸਫ਼ੇ ਤੇ ਕੀਤੀ ਬੇਨਤੀ ਦਾ ਗੌਰ ਕਰਿਓ, ਕਿਓਂਕੀ ਇਸ ਅਜਤੀਕ ਨਾਲ hlist ਵਰਗੇ ਫੰਕਸ਼ਨ ਸ਼ਾਇਦ ਚੱਲ ਸਕਦੇ ਨੇ। ਪੀਤਾ ਸਿੰਘ (ਗੱਲ-ਬਾਤ) 03:36, 29 ਦਸੰਬਰ 2016 (UTC)ਜਵਾਬ

@Peeta Singh: ਜੀ, ਮੈਂ ਕਰ ਦਿੱਤਾ ਹੈ ਜੀ ਅਤੇ hlist ਵੀ ਸ਼ਾਇਦ ਠੀਕ ਹੋ ਗਿਆ ਹੈ।--Satdeep Gill (ਗੱਲ-ਬਾਤ) 06:11, 29 ਦਸੰਬਰ 2016 (UTC)ਜਵਾਬ
@Peeta Singh: ਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਨੂੰ ਪੰਜਾਬੀ ਵਿਕੀਪੀਡੀਆ ਦੇ ਫੇਸਬੁੱਕ ਗਰੁੱਪ ਵਿੱਚ ਸ਼ਾਮਲ ਕਰਨਾ ਚਾਹਵਾਂਗਾ। ਮੇਰੀ ਫੇਸਬੁੱਕ ਆਈ.ਡੀ. facebook.com/satdeep ਹੈ।--Satdeep Gill (ਗੱਲ-ਬਾਤ) 11:49, 29 ਦਸੰਬਰ 2016 (UTC)ਜਵਾਬ
@Satdeep Gill: ਬਾਈ ਜੀ ਕੋਈ ਇਤਰਾਜ ਨਹੀਂ, ਦੱਸੋ ਕਿਵੇਂ ਸ਼ਾਮਿਲ ਹੋਣਾ ਆ, ਆਹ ਮੇਰੀ ਫੇਸਬੁੱਕ ਆਈ.ਡੀ. [2]ਪੀਤਾ ਸਿੰਘ (ਗੱਲ-ਬਾਤ) 12:12, 29 ਦਸੰਬਰ 2016 (UTC)ਜਵਾਬ

ਅੰਗਰੇਜ਼ੀ ਵਿੱਚ ਸਿਿਰਲੇਖ ਬਣਾਉਣ ਬਾਰੇ

ਸੋਧੋ

ਬਾਈ ਜੀ, ਤੁਸੀਂ ਅੰਗਰੇਜ਼ੀ ਵਿੱਚ ਜੋ ਸਿਰਲੇਖ ਬਣਾ ਰਹੇ ਹੋ ਉਹ ਬੇਲੋੜੇ ਹਨ ਅਤੇ ਉਹਨਾਂ ਨੂੰ ਮਿਟਾਇਆ ਜਾ ਸਕਦਾ ਹੈ। ਉਂਜ ਇਹ ਪੰਜਾਬੀ ਵਿਕੀ ਹੈ ਤੇ ਇਸ 'ਤੇ ਪੰਜਾਬੀ ਸਿਰਲੇਖ ਹੀ ਰੱਖੇ ਜਾਂਦੇ ਹਨ। ਜੋ ਹੁਣ ਤੱਕ ਹੋ ਗਿਆ ਠੀਕ ਹੈ ਪਰ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਓ। --Satnam S Virdi (ਗੱਲ-ਬਾਤ) 11:41, 2 ਜਨਵਰੀ 2017 (UTC)ਜਵਾਬ

ਬਾਈ ਜੀ ਮਾਫ਼ ਕਰਿਓ, ਕਿੜੇ ਇਗਲਿਸ਼ ਵਿੱਚ ਸਿਰਲੇਖ ਦੀ ਗੱਲ ਕਰ ਰਹੇ ਹੋਂ?

ਪੀਤਾ ਸਿੰਘ (ਗੱਲ-ਬਾਤ) 11:43, 2 ਜਨਵਰੀ 2017 (UTC)ਜਵਾਬ

2021 Wikimedia Foundation Board elections: Eligibility requirements for voters

ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)ਜਵਾਬ

Note: You are receiving this message as part of outreach efforts to create awareness among the voters.