ਇਲੀਆ ਰੇਪਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Ilya Repin" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 3:
ਰੇਪਿਨ ਦਾ ਜਨਮ ਰੂਸੀ ਸਾਮਰਾਜ ਦੇ ਖਾਰਕੋਵ ਗਵਰਨੇਟ (ਹੁਣ [[ਯੂਕਰੇਨ]]) ਦੇ ਚੁਗੁਏਵ ਦੇ ਇੱਕ ਫੌਜੀ ਦੇ ਪਰਿਵਾਰ ਵਿਚ ਹੋਇਆ ਸੀ। ਉਹ 1854 ਵਿੱਚ ਫੌਜੀ ਸਕੂਲ ਵਿੱਚ ਦਾਖਲ ਹੋਇਆ ਅਤੇ 1856 ਵਿਚ ਇੱਕ ਸਥਾਨਕ ਆਈਕਾਨ ਚਿੱਤਰਕਾਰ, ਇਵਾਨ ਬੁਨਾਕੋਵ ਤਹਿਤ ਪੜ੍ਹਾਈ ਕੀਤੀ। ਉਸ ਨੇ ਚਿੱਤਰਕਾਰੀ 1860 ਦੇ ਲਾਗੇ ਚਾਗੇ ਸ਼ੁਰੂ ਕੀਤੀ। ਉਹ 1860ਵਿਆਂ ਦੇ ਦੌਰਾਨ ਸਾਥੀ ਕਲਾਕਾਰ ਇਵਾਨ ਕਰਾਮਸਕੋਈ ਅਤੇ ਆਲੋਚਕ ਵਲਾਦੀਮੀਰ ਸਤਾਸੋਵ ਨੂੰ ਮਿਲਿਆ, ਅਤੇ ਆਪਣੀ ਪਤਨੀ, ਵੇਰਾ ਸ਼ੇਵਤਸੋਵਾ ਨੂੰ 1872 ਵਿਚ ਮਿਲਿਆ (ਉਨ੍ਹਾਂ ਦਾ ਵਿਆਹ ਦਾ ਬੰਧਨ ਦਸ ਸਾਲ ਰਿਹਾ। 1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ।1876 ਵਿੱਚ ਉਸ ਨੂੰ ਅਕੈਡਮੀਸ਼ੀਅਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।
 
1880 ਵਿੱਚ ਰੇਪਿਨ ਜ਼ਾਪਾਰੋਜ਼ੀਆ  ਯੂਕਰੇਨ ਵਿੱਚ{{citation needed|date=May 2016}} 1891 ਦੀ ਕ੍ਰਿਤੀ ''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  ''ਲਈ ਸਮੱਗਰੀ ਇਕੱਤਰ ਕਰਨ ਲਈ ਗਿਆ। ਉਸ ਦੇ ਚਿੱਤਰ ''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' 1883 ਵਿੱਚ ਅਤੇ ''ਇਵਾਨ ਭਿਆਨਕ ਅਤੇ ਉਸ  ਦਾ ਪੁੱਤਰ ਇਵਾਨ'' 1885 ਵਿੱਚ ਪਰਦਰਸ਼ਿਤ ਕੀਤੇ ਗਏ। 1892 ਵਿਚ ਉਸ ਨੇ ''ਕਲਾ ਬਾਰੇ ਪੱਤਰ  ''ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤਾ। 1894 ਤੋਂ ਉਸ ਆਰਟਸ ਅਕੈਡਮੀ ਨਾਲ ਜੁੜੇ ਉੱਚ ਕਲਾ ਸਕੂਲ ਵਿੱਚ ਪੜ੍ਹਾਇਆ। 1898 ਵਿੱਚ ਉਸ ਨੇ ਇੱਕ ਅਸਟੇਟ, ਪੈਨੇਟਸ, ਕੁਓਕਾਲਾ, ਫਿਨਲੈਂਡ ( ਹੁਣ ਰੇਪਿਨੋ, ਸੇਂਟ ਪੀਟਰਸਬਰਗ) ਵਿੱਚ ਖਰੀਦੀ।
 
== ਜੀਵਨੀ ==
 
=== ਸ਼ੁਰੂ ਦਾਸ਼ੁਰੂਆਤੀ ਜੀਵਨ ===
[[ਤਸਵੀਰ:Ilia_Efimovich_Repin_(1844-1930)_-_Volga_Boatmen_(1870-1873).jpg|thumb|''ਵੋਲਗਾ ਦੇ ਮਲਾਹ  ''(1870-73)]]
ਰੇਪਿਨ ਦਾ ਜਨਮ (ਸਲੋਬੋਦਾ ਯੂਕਰੇਨ ਇਤਿਹਾਸਕ ਖੇਤਰ ਦੇ ਕੇਂਦਰ ਵਿਚ) [[ਰੂਸੀ ਸਾਮਰਾਜ]] ਦੇ ਖਾਰਕੋਵ ਗਵਰਨੇਟ ਦੇ ਨਗਰ ਚੁਗੁਏਵ ਦੇ ਇੱਕ ਫੌਜੀ ਦੇ ਪਰਿਵਾਰ ਵਿਚ ਹੋਇਆ ਸੀ।{{Sfn}} ਉਸ ਦਾ ਪਿਤਾ ਯੇਫਿਮ ਵਸੀਲੀਏਵਿਚ ਰੇਪਿਨ ਸ਼ਾਹੀ ਰੂਸੀ ਫ਼ੌਜ ਦੀ ਉਲਹਾਨ ਰਜਮੈਂਟ ਵਿੱਚ ਸੀ। ਬਚਪਨ ਵਿੱਚ ਇਲਿਆ ਇੱਕ ਸਥਾਨਕ ਸਕੂਲ ਤੋਂ ਪੜ੍ਹਿਆ, ਜਿੱਥੇ ਉਸ ਦੀ ਮਾਤਾ ਪੜ੍ਹਾਉਂਦੀ ਸੀ।{{Sfn}} 1854 ਤੋਂ ਉਹ ਇੱਕ ਫੌਜੀ ਛਾਉਣੀ ਸਕੂਲ ਵਿੱਚ ਦਾਖਲ ਰਿਹਾ। ਉਸ ਦੇ ਬਚਪਨ ਦੀਆਂ ਯਾਦਾਂ ਮਨਭਾਉਂਦੀਆਂ ਨਹੀਂ ਸਨ, ਮੁੱਖ ਕਾਰਨ ਉਸ ਦੇ ਪਰਿਵਾਰ ਦਾ ਫੌਜੀ ਰਹਾਇਸ਼ਾਂ ਵਿੱਚ ਰਹਿਣਾ ਸੀ।{{Sfn}}
 
1856 ਵਿਚ ਉਹ  ਇੱਕ ਸਥਾਨਕ ਆਈਕਾਨ ਚਿੱਤਰਕਾਰ ਇਵਾਨ ਬੁਨਾਕੋਵ ਦਾ ਵਿਦਿਆਰਥੀ ਬਣ ਗਿਆ। 1859-1863 ਵਿਚ ਉਸ ਨੇ ਕਲਾਕਾਰਾਂ ਦੀ ਹੌਸਲਾ ਅਫਜਾਈ ਲਈ ਸੁਸਾਇਟੀ ਦੇ ਲਈ  ਆਈਕਾਨ ਅਤੇ ਕੰਧ-ਚਿੱਤਰ ਬਣਾਏ।1864 ਵਿਚ ਉਹ ਆਰਟਸ ਇੰਪੀਰੀਅਲ ਅਕੈਡਮੀ ਜਾਣ ਲੱਗਾ ਅਤੇ ਚਿੱਤਰਕਾਰ ਇਵਾਨ ਕਰਾਮਸਕੋਈ ਨੂੰ ਮਿਲਿਆ
{{Sfn}}
 
=== ਕੈਰੀਅਰ ===
[[ਤਸਵੀਰ:Kurskaya_korennaya.jpg|left|thumb|''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' (1880-83)]]
1874-1876 ਵਿੱਚ ਉਸ ਨੇ ਪੈਰਿਸ ਦੇ ਸੈਲੂਨ ਲਈ ਅਤੇ ਸੇਂਟ ਪੀਟਰਸਬਰਗ ਵਿੱਚ ਚਲਦੀ ਫਿਰਦੀ ਕਲਾ ਸੋਸਾਇਟੀ ਦੀਆਂ ਨੁਮਾਇਸ਼ਾਂ ਲਈ ਯੋਗਦਾਨ ਪਾਇਆ {{Sfn}} ਫ਼ਰਾਂਸ ਵਿੱਚ ਰਹਿਣ ਵਕਤ ਉਸਨੂੰ [[ਪ੍ਰਭਾਵਵਾਦ|ਪ੍ਰਭਾਵਵਾਦੀਆਂ]] ਦਾ ਅਤੇ ਕਲਾ ਵਿੱਚ ਇੱਕ ਨਵੀਂ ਦਿਸ਼ਾ ਬਾਰੇ ਬਹਿਸ ਦਾ ਪਤਾ ਲੱਗਿਆ।{{Sfn}} ਭਾਵੇਂ ਉਸ ਨੇ ਕੁਝ ਪ੍ਰਭਾਵਵਾਦੀ ਤਕਨੀਕਾਂ ਦੀ, ਖਾਸ ਕਰਕੇ ਉਨ੍ਹਾਂ ਦੀਆਂ ਕ੍ਰਿਤੀਆਂ ਵਿੱਚ ਚਾਨਣ ਅਤੇ ਰੰਗ ਦੀ ਵਰਤੋਂ ਦੀ ਤਾਰੀਫ਼ ਕੀਤੀ, ਉਸ ਨੇ ਉਨ੍ਹਾਂ ਦੇ ਕੰਮ ਵਿੱਚ ਨੈਤਿਕ ਜਾਂ ਸਮਾਜਿਕ ਮਕਸਦ ਦੀ ਕਮੀ ਨੂੰ ਮਹਿਸੂਸ ਕੀਤਾ, ਜੋ ਉਸ ਦੀ ਆਪਣੀ ਕਲਾ ਦੇ ਬੁਨਿਆਦੀ ਕਾਰਕ ਸਨ।{{Sfn}}
 
1876 ਵਿਚ ਉਸ ਦੀ ਪੇਟਿੰਗ ''ਸਾਦਕੋ ਪਾਤਾਲ ਲੋਕ'' ਵਿੱਚ ਨੂੰ ਅਕੈਡਮੀਸ਼ੀਅਨ ਦਾ ਖ਼ਿਤਾਬ ਦਿੱਤਾ ਗਿਆ। ਅਗਲੇ ਸਾਲ ਉਸ ਦੇ ਪੁੱਤਰ ਯੂਰੀ ਦਾ ਜਨਮ ਹੋਇਆ। ਉਸ ਸਾਲ ਉਹ ਮਾਸਕੋ ਚਲੇ ਗਿਆ, ਅਤੇ ਬੜੇ ਚਿੱਤਰ ਬਣਾਏ ਜਿਨ੍ਹਾਂ ਵਿੱਚ ਆਰਖਿਪ ਕੁਇੰਦਜ਼ੀ ਅਤੇ ਇਵਾਨ ਸ਼ਿਸ਼ਕਿਨ ਦੇ ਪੋਰਟਰੇਟ ਵੀ ਸ਼ਾਮਲ ਹਨ। 1878 ਵਿਚ ਉਸ ਨੇ ਲੀਓ ਟਾਲਸਟਾਏ ਅਤੇ ਚਿੱਤਰਕਾਰ ਵਾਸਿਲੀ ਸੁਰੀਕੋਵ ਨਾਲ ਦੋਸਤੀ ਬਣਾ ਲਈ। 1880 ਵਿਚ ਉਸ ਦੀ ਤੀਜੀ ਧੀ, ਤਾਤੀਆਨਾ ਦਾ ਜਨਮ ਹੋਇਆ ।{{Sfn}} ਉਹ ਸਾਵਾ ਮਾਮੋਨਤੋਵ ਦੇ ਆਰਟ ਸਰਕਲ ਤੇ ਅਕਸਰ ਜਾਇਆ ਕਰਦਾ ਸੀ ਜੋ ਕਿ ਮਾਸਕੋ ਦੇ ਨੇੜੇ ਮਾਮੋਨਤੋਵ ਦੀ ਜਾਗੀਰ ਅਬਰਾਤਮਸੇਵੋ 'ਜੁੜਿਆ ਕਰਦਾ ਸੀ। ਇੱਥੇ ਉਹ ਉਨ੍ਹਾਂ ਦਿਨਾਂ ਦੇ ਕਈ ਮੋਹਰੀ ਚਿੱਤਰਕਾਰਾਂ ਨੂੰ ਮਿਲਿਆ ਜਿਨ੍ਹਾਂ ਵਿੱਚ ਵਸੀਲੀ ਪੋਲੇਨੋਵ, ਵਾਲੇਨਤਿਨ ਸੇਰੋਵ, ਅਤੇ ਮਿਖਾਇਲ ਵਰੂਬਲ ਵੀ ਸ਼ਾਮਲ ਸਨ।{{Sfn}} 1882 ਵਿਚ ਉਸ ਦਾ ਅਤੇ ਵੇਰਾ ਦਾ ਤਲਾਕ ਹੋ ਗਿਆ; ਪਰ ਬਾਅਦ ਵਿੱਚ ਵੀ ਉਨ੍ਹਾਂ ਨੇ ਦੋਸਤਾਨਾ ਰਿਸ਼ਤਾ ਬਣਾਈ ਰੱਖਿਆ।{{Sfn}}
[[ਤਸਵੀਰ:REPIN_Ivan_Terrible&Ivan.jpg|thumb|''ਇਵਾਨ ਭਿਆਨਕ ਅਤੇ ਉਸ ਦਾ ਪੁੱਤਰ ਇਵਾਨ'' (1885)]]
[[ਤਸਵੀਰ:RepinSelfPortrait.jpg|left|thumb|''ਸਵੈ-ਪੋਰਟਰੇਟ'' (1887)]]
ਲਾਈਨ 22 ⟶ 28:
==== 1890 ====
[[ਤਸਵੀਰ:Ilja_Jefimowitsch_Repin_-_Reply_of_the_Zaporozhian_Cossacks_-_Yorck.jpg|thumb|''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  ''(1891)]]
1880 ਵਿੱਚ ਰੇਪਿਨ ਜ਼ਾਪਾਰੋਜ਼ੀਆ  ਯੂਕਰੇਨ ਵਿੱਚ{{citation needed|date=May 2016}} 1891 ਦੀ ਕ੍ਰਿਤੀ ''ਜ਼ਾਪਾਰੋਜ਼ੀ ਕੱਸਾਕਾਂ ਦਾ ਜਵਾਬ  ''ਲਈ ਸਮੱਗਰੀ ਇਕੱਤਰ ਕਰਨ ਲਈ ਗਿਆ। ਉਸ ਦੇ ਚਿੱਤਰ ''ਕੁਰਸਕ ਸੂਬੇ ਵਿੱਚ ਧਾਰਮਿਕ ਜਲੂਸ '' 1883 ਵਿੱਚ ਅਤੇ ''ਇਵਾਨ ਭਿਆਨਕ ਅਤੇ ਉਸ  ਦਾ ਪੁੱਤਰ ਇਵਾਨ'' 1885 ਵਿੱਚ ਪਰਦਰਸ਼ਿਤ ਕੀਤੇ ਗਏ। 1892 ਵਿਚ ਉਸ ਨੇ ''ਕਲਾ ਬਾਰੇ ਪੱਤਰ  ''ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤਾ। 1894 ਤੋਂ ਉਸ ਆਰਟਸ ਅਕੈਡਮੀ ਨਾਲ ਜੁੜੇ ਉੱਚ ਕਲਾ ਸਕੂਲ ਵਿੱਚ ਪੜ੍ਹਾਇਆ। 1898 ਵਿੱਚ ਉਸ ਨੇ ਇੱਕ ਅਸਟੇਟ, ਪੈਨੇਟਸ, ਕੁਓਕਾਲਾ, ਫਿਨਲੈਂਡ (ਹੁਣ ਰੇਪਿਨੋ, ਸੇਂਟ ਪੀਟਰਸਬਰਗ) ਵਿੱਚ ਖਰੀਦੀ।
[[ਤਸਵੀਰ:Self_portrait_with_Nordman_by_Repin.jpg|left|thumb|''ਸਵੈ-ਪੋਰਟਰੇਟ ਨਾਤਾਲੀਆ  ਨੋਰਦਮਾਨ ਨਾਲ '' (1903)]]
[[ਤਸਵੀਰ:Repin_17October.jpg|thumb|''17 ਅਕਤੂਬਰ 1905'' (1906-1911)]]