ਗੱਲ-ਬਾਤ:ਖ਼ਾਲਸਾ ਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Peeta Singh ਨੇ ਸਫ਼ਾ ਗੱਲ-ਬਾਤ:ਸਿੱਖ ਸਾਮਰਾਜ ਨੂੰ ਗੱਲ-ਬਾਤ:ਖਾਲਸਾ ਰਾਜ ’ਤੇ ਭੇਜਿਆ: ਵੇਖੋ [[ਗੱਲ-ਬਾਤ:ਸਿੱਖ ਸਾਮਰਾਜ#ਨਾਮ...
ਲਾਈਨ 7:
[[ਵਰਤੋਂਕਾਰ:Peeta Singh|ਪੀਤਾ ਸਿੰਘ ]] ([[ਵਰਤੋਂਕਾਰ ਗੱਲ-ਬਾਤ:Peeta Singh|ਗੱਲ-ਬਾਤ]]) 09:35, 1 ਜਨਵਰੀ 2017 (UTC)
: ਮੈਂ "ਖਾਲਸਾ ਰਾਜ" ਨਾਲ ਸਹਿਮਤ ਹਾਂ।--[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) 15:24, 2 ਜਨਵਰੀ 2017 (UTC)
 
== ਸਾਮ੍ਰਾਜ, ਸਲਤਨਤ, ਰਾਜ ਅਤੇ ਐਮਪਾਇਰ ਲਫ਼ਜ਼ ==
 
{{ਪਿੰਗ|Satnam S Virdi}} ਮੈਂ ਕੁਜ ਸਿਆਸੀ ਲਫ਼ਜ਼ਾ ਦੀ ਗੱਲ ਕਰਨੀ ਚੌਹਨਾ।
 
ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮਤਾਬਕ:
 
'''ਸਾਮ੍ਰਾਜ''' (ਸਾਮਰਾਜ) ਸੰਸਕ੍ਰਤ ਦਾ ਸ਼ਬਦ ਹੈ ਜਿਸਦਾ ਮਤਲਬ: ਮਹਾਂਰਾਜਾ ਦੀ ਪਦਵੀ, ਸਮ੍ਰਾਟਪਨ, ਸਾਰੀ ਪ੍ਰਿਥਵੀ ਦੀ ਹਕੂਮਤ। 2. ਉਹ ਰਾਜ, ਜਿਸ ਦੇ ਅਧੀਨ ਬਹੁਤ ਦੇਸ਼ ਹੋਣ।
 
'''ਸਲਤਨ''' (ਸਲਤਨਤ) ਅਰਬੀ ਦਾ ਸ਼ਬਦ ਹੈ ਜਿਸਦਾ ਮਤਲਬ ਹੁਕੂਮਤ। 2.ਬਾਦਸ਼ਾਹਤ "ਸਲਤਨ ਜਿਤ ਬਹੁ ਕਰੇ ਉਪਾਯ" (ਗੁਰ ਪ੍ਰਕਾਸ਼ ਸੂਰਜ ਗ੍ਰੰਥ)
 
ਡਾ ਜੋਗਾ ਸਿੰਘ ਦੇ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ ਮਤਾਬਕ:
 
'''ਰਾਜ''' ਸੰਸਕ੍ਰਤ ਦਾ ਸ਼ਬਦ ਹੈ ਜਿਸਦਾ ਮਤਲਬ: ਸਰਕਾਰ, ਹਕੂਮਤ; ਕਿਸੇ ਰਾਜੇ ਦਾ ਇਲਾਕਾ; ਉਹ ਦੇਸ਼ ਜਾਂ ਰਿਆਸਤ ਜਿਸ ਵਿੱਚ ਖੇਤਰ ਪਰਜਾ ਪ੍ਰਭਤਾ ਅਤੇ ਸਰਕਾਰ ਮੌਜੂਦ ਹੋਵੇ; ਸੂਬਾ. ਪ੍ਰਾਂਤ. ਸੁੱਖ, ਐਸ਼, ਆਰਾਮ
 
dictionary.com ਮਤਾਬਕ:
 
'''ਐਮਪਾਇਰ''' ਲਤੀਨੀ ਤੋਂ ਜਿਸ ਦਾ ਮਤਲਬ ਕੌਮਾਂ ਅਤੇ ਲੋਕ ਜਿਹਨਾ ਤੇ ਇੱਕ ਮਹਾਰਾਜਾ, ਮਹਾਂਰਾਣੀ, ਸਰਕਾਰ, ਜਾਂ ਤਾਕਤਵਰ ਸੌਵ੍ਰਨ ਰਾਜ ਕਰਦੇ ਹੋਣ: ਆਮ ਤੌਰਤੇ ਇੱਕ
ਇਲਾਕੇ ਨਾਲੋਂ ਵੱਧ ਜਗਾਹ ਤੇ ਰਾਜ।
 
ਇਹ ਸਾਰੇ ਦੂਜੀਆਂ ਬੋਲੀਆਂ ਤੋਂ ਆਏ ਰਾਜਨੀਤਕ ਸ਼ਬਦ ਆਪਣੇ ਪੰਜਾਬੀਆਂ ਵਲੋਂ ਆਮ ਵਰਤੇ ਜਾਂਦੇ ਹਨ, ਅਤੇ ਇਸੇ ਕਰਕੇ ਸਾਨੂੰ ਵੀ ਇਹਨਾ ਲਫਜਾਂ ਨੂੰ ਪੰਜਾਬੀ ਭਾਸ਼ਾ ਦੀ ਵਿਕੀਪੀਡੀਆ ਤੇ ਲਿੱਖਣ ਤੋਂ ਝਿਜਕਣਾ ਨਹੀਂ ਚਾਹੀਦਾ। ਹਾਂ ਆਪਣੀ ਪੰਜਾਬੀ ਬੋਲੀ ਦੇ ਦੇਸੀ ਸ਼ਬਦਾਂ ਨੂੰ ਪਹਿਲ ਦਵੋ (ਮੇਰੀ ਸੋਝੀ ਮਤਾਬਕ ਪੰਜਾਬੀ ਦਾ ਐਮਪਾਇਰ ਲਈ ਕੋਈ ਆਪਣਾ ਲਫ਼ਜ਼ ਹੈ ਨਹੀਂ), ਭਰ ਇਹੋ ਜਹੇ ਹੋਰ ਭਾਸ਼ਾਵਾ ਦੇ ਲਫਜ਼ਾ ਨੂੰ ਵੀ ਵਰਤਕੇ, ਪੰਜਾਬੀ ਬੋਲੀ ਨੂੰ ਅਮੀਰ ਕਰੋ।
 
ਮੇਹਰਬਾਨੀ [[ਵਰਤੋਂਕਾਰ:Peeta Singh|ਪੀਤਾ ਸਿੰਘ ]] ([[ਵਰਤੋਂਕਾਰ ਗੱਲ-ਬਾਤ:Peeta Singh|ਗੱਲ-ਬਾਤ]]) 02:17, 4 ਜਨਵਰੀ 2017 (UTC)
Return to "ਖ਼ਾਲਸਾ ਰਾਜ" page.