ਵਿਧੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 14:
 
== ਵਿਧੀ ਵਿਗਿਆਨ ਦੇ ਵੱਖ ਵੱਖ ਖੇਤਰ==
[[ਤਸਵੀਰ:US_Army_CID_agents_at_crime_scene.jpg|thumb|ਅਪਰਾਧ ਦੀ ਜਗ੍ਹਾ ਦੀ ਜਾਂਚ ਕਰਦੇ ਅਮਰੀਕੀ ਅਪਰਾਧ ਏਜੰਸੀ ਦੇ ਕੁਝ ਨੁਮਾਇੰਦੇ]]
* ਕਲਾ ਵਿਧੀ ਵਿਗਿਆਨ (Art forensics): ਇਹ ਕਲਾ ਦੀ ਪ੍ਰਮਾਣਿਕਤਾ ਦੇ ਮਾਮਲੇ ਨਾਲ ਸਬੰਧਤ ਹੈ। ਇਸ ਵਿੱਚ ਕਲਾ ਨਾਲ ਸੰਭੰਦਿਤ ਜਾਲਸਾਜ਼ੀ ਅਤੇ ਨਕਲ ਦੀ ਪਛਾਣ ਲਈ ਕੁਝ ਵਿਗਿਆਨਕ ਤਰੀਕੇ ਵਰਤੇ ਜਾਂਦੇ ਹਨ। ਜਿਵੇਂ: ਅਸਲੀ ਤੇ ਨਕਲੀ ਚਿੱਤਰ ਦੀ ਪਛਾਣ।
* ਸੰਗਣਾਤਮਕ ਵਿਧੀ ਵਿਗਿਆਨ (Computational forensics): ਇਹ ਸ਼ਾਖਾ ਜਾਂਚ ਲਈ ਐਲਗੋਰਿਥਮ ਅਤੇ ਸਾਫਟਵੇਅਰ ਦਾ ਵਿਕਾਸ ਕਰਨ ਸੰਬੰਧਿਤ ਹੈ।