ਸਵੇਤਲਾਨਾ ਅਲਿਲੁਯੇਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"स्वेतलाना अलिलुयेवा" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"स्वेतलाना अलिलुयेवा" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 4:
ਉਹ ਬਰਿਜੇਸ਼ ਸਿੰਘ ਦੀ ਅਨੁਪਚਾਰਿਕ ਪਤਨੀ ਸੀ। ਬਰਿਜੇਸ਼ ਸਿੰਘ ੳੁਹਨਾਂ ਭਾਰਤੀ ਕਮਿਊਨਿਸਟਾਂ ਵਿਚੋਂ ੲਿਕ ਸਨ ਜਿਹਨਾਂ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਬਾਅਦ [[ਮਾਸਕੋ]] ਨੂੰ ਆਪਣਾ ਘਰ ਬਣਾਇਆ ਸੀ। 1967 ਵਿੱਚ ਬਰਿਜੇਸ਼ ਸਿੰਘ ਦੀ ਮੌਤ ਹੋ ਗਈ। ਕਿਹਾ ਜਾਂਦ ਹੈ ਕਿ ਉਥੇ ਉਸ ਦਾ ਸਹੀ ਇਲਾਜ ਨਹੀਂ ਕੀਤਾ ਗਿਆ ਸੀ।<ref name="ind">{{ਖ਼ਬਰ ਦਾ ਹਵਾਲਾ}}</ref>
[[ਤਸਵੀਰ:Lavrenti_Beria_Stalins_family.jpg|thumb|ਲਾਵਰੇਂਤੀ ਬੇਰੀਅਾ, [[ਜੋਸਿਫ਼ ਸਟਾਲਿਨ]] (ਪਿੱਛੇ) ਅਤੇ ਸਵੇਤਲਾਨਾ (ਬਾਲ ੳੁਮਰ ਵਿਚ) ਨਾਲ]]
ਸਵੇਤਲਾਨਾ ਨੇ ਫੈਸਲਾ ਕੀਤਾ ਸੀ ਕਿ ੳੁਹ ਉਸ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜਾਂ ਮੁਤਾਬਿਕ ਕਰੇਗੀ। ੳੁਹ ੳੁਸਦੀ ਸੁਅਾਹ ਨੂੰ [[ਗੰਗਾ ਦਰਿਆ|ਗੰਗਾ]] ਵਿੱਚ ਵਹਾੳੁਣ ਲੲੀ [[ਭਾਰਤ]] ਵੀ ਲੈ ਕੇ ਅਾੲੀ ਸੀ। ਹਾਂਲਾਂਕਿ ਕੲੀ
ਸੋਵੀਅਤ ਆਗੂਅਾਂ ਨੇ ਅਜਿਹਾ ਨਾ ਕਰਨ ਲੲੀ ਮਨਾੳੁਣ ਦੀ ਕੋਸ਼ਿਸ਼ ਕੀਤੀ ਸੀ। ੳੁਸ ਸਮੇਂ ਦੇ ਪਰਧਾਨ ਮੰਤਰੀ ਅਲੈਕਸੀ ਕੋਸੋਗਿਨ ਨੇ ੳੁਸਨੂੰ ਕਿਹਾ ਸੀ ਕਿ ੳੁਹ ਜ਼ੋਖਿਮ ਲੈ ਰਹੀ ਹੈ ਕਿੳੁਂਕੀ ਕੱਟੜ ਹਿੰਦੂਅਾਂ ਵਿਚ ਵਿਚ ਵਿਧਵਾਵਾਂ ਨੂੰ ਪਤੀ ਨਾਲ ਜਲਾੳੁਣ ਦੀ ਵੀ ਪਰੰਪਰਾ ਹੈ। ਜਿਦ ੳੁੱਪਰ ਅੜੀ ਸਵੇਤਲਾਨਾ ਭਾਰਤ ਪਹੁੰਚ ਗੲੀ। ੳੁਹ ਬਰਿਜੇਸ਼ ਦੇ ਘਰ ਰਹਿਣ ਲੱਗ ਗੲੀ। ੳੁਹ ਭਾਰਤ ਵਿਚ ਹੀ ਬਸਣਾ ਚਾਹੁੰਦੀ ਸੀ ਪਰ ੳੁਸਨੂੰ ਭਾਰਤ ਵਿਚ ਰੁਕਣ ਦੀ ਅਾਗਿਅਾ ਨਾ ਮਿਲੀ।<ref>{{ਖ਼ਬਰ ਦਾ ਹਵਾਲਾ}}</ref>
 
== ਮੌਤ ==
22 ਨਵੰਬਰ 2011 ਨੂੰ 85 ਸਾਲ ਦੀ ੳੁਮਰ ਵਿਚ ਅਮਰੀਕਾ ਵਿਚ ਮੌਤ ਹੋ ਗੲੀ अमरीका में निधन हो गया है।<ref>{{ਖ਼ਬਰ ਦਾ ਹਵਾਲਾ}}</ref>
 
== ਹਵਾਲੇ ==