੯ ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
* [[1846]] – ਸਿੱਖ ਫ਼ੌਜਾਂ ਦੇ ਮੁਖੀ ਤੇਜਾ ਸਿੰਘ (ਤੇਜ ਰਾਮ ਮਿਸਰ) ਨੇ ਸਿੱਖਾਂ ਨੂੰ [[ਸਭਰਾਵਾਂ ਦੀ ਲੜਾਈ]] ਵਿਚ ਮੈਦਾਨ ਛੱਡ ਕੇ ਭੱਜਣ ਵਾਸਤੇ ਕਿਹਾ।
* [[1863]] – ਅੱਗ ਬੁਝਾਉਣ ਵਾਲੀ ਦੁਨੀਆਂ ਦੀ ਪਹਿਲੀ ਮਸ਼ੀਨ ਪੇਟੈਂਟ ਕਰਵਾਈ ਗਈ।
* [[1895]] – [[ਵਾਲੀਬਾਲ]] ਦੀ ਖੇਡਾ ਵਿਲੀਅਮ ਮੋਰਗਨ ਦੁਆਰਾ ਹੋਲਯੋਕ ਮੈਸਾਚੂਸਟਸ ਵਿੱਚ ਸ਼ੁਰੂ ਕੀਤੀ ਗਈ।
* [[1904]] – [[ਜਾਪਾਨ]] ਨੇ [[ਰੂਸ]] ਵਿਰੁਧ ਜੰਗ ਦਾ ਐਲਾਨ ਕੀਤਾ।
* [[1924]] – [[ਜੈਤੋ ਦਾ ਮੋਰਚਾ]] ਵਾਸਤੇ ਪਹਿਲਾ ਸ਼ਹੀਦੀ ਜਥਾ ਚੱਲਿਆ।
ਲਾਈਨ 11 ⟶ 12:
* [[1991]] – [[ਲਿਥੁਆਨੀਆ]] ਦੇ ਵੋਟਰ ਇੱਕ ਆਜ਼ਾਦ ਦੇਸ਼ ਲਈ ਵੋਟ ਪਾਉਂਦੇ ਹਨ।
* [[1994]] – [[ਇਜ਼ਰਾਈਲ]] ਦੇ ਵਜ਼ੀਰ ਸ਼ਿਮੌਨ ਪੈਰੇਜ਼ ਨੇ [[ਫਲਸਤੀਨ ਮੁਕਤੀ ਸੰਗਠਨ|ਪੀ.ਐਲ.ਓ.]] ਨਾਲ ਅਮਨ ਸਮਝੌਤੇ 'ਤੇ ਦਸਤਖ਼ਤ ਕੀਤੇ।
 
==ਜਨਮ==
* [[1737]] – ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਲੇਖਕ, ਬੁੱਧੀਜੀਵੀ [[ਥਾਮਸ ਪੇਨ]] ਦਾ ਜਨਮ।
* [[1737]] – [[ਥਾਮਸ ਪੇਨ]], ਅੰਗਰੇਜ਼ੀ-ਅਮਰੀਕੀ ਦਾਰਸ਼ਨਿਕ ਅਤੇ ਲੇਖਕ (ਮ. 1809)।
* [[1773]] – ਅਮਰੀਕਾ ਦਾ ਰਾਸ਼ਟਰਪਤੀ [[ਵਿਲੀਅਮ ਹੈਨਰੀ ਹੈਰੀਸਨ]] ਦਾ ਜਨਮ।
* [[1940]] – [[ਜੌਨ ਮੈਕਸਵੈਲ ਕੋਇਟਜ਼ੀ]], ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ।
* [[1801]] – ਮਹਾਰਾਜਾ [[ਖੜਕ ਸਿੰਘ]] ਦਾ ਜਨਮ।
 
* [[1887]] – ਰੂਸੀ ਘਰੇਲੂ ਯੁੱਧ ਸਮੇਂ ਲਾਲ ਫੌਜ ਦਾ ਸੈਨਾਪਤੀ [[ਵਾਸਿਲੀ ਇਵਾਨੋਵਿਚ ਚਾਪਾਏਵ]] ਦਾ ਜਨਮ।
==ਮੌਤ==
* [[1913]] – ਉਰਦੂ ਲੇਖਕ ਅਤੇ ਕਵੀ [[ਜ਼ਿਆ ਫ਼ਤੇਹਾਬਾਦੀ]] ਦਾ ਜਨਮ।
* [[1619]] – [[ਲੂਸੀਲੀਓ ਵਾਨੀਨੀ]], ਇਤਾਲਵੀ ਦਾਰਸ਼ਨਿਕ ਅਤੇ ਡਾਕਟਰ (ਜ. 1585)।
* [[1923]] – ਭਾਰਤੀ ਅਕਾਦਮਿਕ, ਨਿਬੰਧਕਾਰ, ਸਿਵਲ ਸਮਾਜ ਕਾਰਕੁਨ [[ਕਬੀਰ ਚੌਧਰੀ]] ਦਾ ਜਨਮ।
* [[1881]] – [[ਫ਼ਿਓਦਰ ਦਾਸਤੋਵਸਕੀ]], ਰੂਸੀ ਲੇਖਕ (ਜ. 1821)।
* [[1936]] – ਪੰਜਾਬੀ ਕਵੀ, ਸਾਹਿਤਕਾਰ [[ਆਤਮ ਹਮਰਾਹੀ]] ਦਾ ]] – ਨਮ।
* [[2006]] – [[ਨਾਦਿਰਾ]], ਭਾਰਤੀ ਅਦਾਕਾਰਾ (ਜ. 1932)।
* [[1940]] – ਭਾਰਤੀ ਕਵੀ, ਆਲੋਚਕ, ਅਨੁਵਾਦਕ ਅਤੇ ਪੱਤਰਕਾਰ [[ਵਿਸ਼ਨੂੰ ਖਰੇ]] ਦਾ ਜਨਮ।
* [[2008]] – [[ਬਾਬਾ ਆਮਟੇ]], ਭਾਰਤੀ ਸਮਾਜਸੇਵੀ (ਜ. 1914)।
* [[1940]] – ਸਾਹਿਤ ਦਾ ਨੋਬਲ ਇਨਾਮ ਜੇਤੂ ਅਫ਼ਰੀਕੀ ਅਦੀਬ ਅਤੇ ਨਾਵਲਕਾਰ [[ਜੇ ਐਮ ਕੋਇਟਜ਼ੀ]] ਦਾ ਜਨਮ।
* [[2011]] – [[ਸਤਿੰਦਰ ਸਿੰਘ ਨੂਰ]], ਪੰਜਾਬੀ ਲੇਖਕ (ਜ. 1940)।
* [[1944]] – ਅਮਰੀਕੀ ਨਾਵਲਕਾਰਾ, ਮਿੰਨੀ ਕਹਾਣੀ ਲੇਖਿਕਾ, ਕਵੀਤਰੀ [[ਅਲਾਇਸ ਵਾਕਰ]] ਦਾ ਜਨਮ।
* [[2013]] – [[ਅਫ਼ਜ਼ਲ ਗੁਰੂ]], ਭਾਰਤੀ ਆਤੰਕਵਾਦੀ (ਜ. 1969)।
* [[1945]] – ਜਪਾਨੀ ਸੈੱਲ ਜੀਵ ਵਿਗਿਆਨੀ [[ਯੋਸ਼ੀਨੋਰੀ ਓਸੁਮੀ]] ਦਾ ਜਨਮ।
 
* [[1958]] – ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ [[ਅਮ੍ਰਿਤਾ ਸਿੰਘ]] ਦਾ ਜਨਮ।
==ਛੁੱਟੀਆਂ==
* [[1969]] – ਚੀਨੀ ਖੇਡ ਨਿਸ਼ਾਨੇਬਾਜ਼ [[ਜੀ ਗੈਂਗ]] ਦਾ ਜਨਮ।
* [[1979]] – ਚੀਨੀ ਅਦਾਕਾਰਾ ਅਤੇ ਮਾਡਲ [[ਜ਼ਾਂਗ ਜ਼ੀ]] ਦਾ ਜਨਮ।
* [[1981]] – ਅੰਗਰੇਜ਼ੀ ਅਦਾਕਾਰ [[ਟਾਮ ਹਿਡਲਸਟਨ]] ਦਾ ਜਨਮ।
* [[1984]] – ਭਾਰਤੀ ਅਦਾਕਾਰਾ [[ਉਦਿਤਾ ਗੋਸਵਾਮੀ]] ਦਾ ਜਨਮ।
* [[1986]] – ਪਾਕਿਸਤਾਨੀ ਅਦਾਕਾਰ, ਨਿਰਦੇਸ਼ਕ, ਪੱਤਰਕਾਰ ਅਤੇ ਲੇਖਕ [[ਉਸਮਾਨ ਖ਼ਾਲਿਦ ਬੱਟ]] ਦਾ ਜਨਮ।
==ਦਿਹਾਂਤ==
* [[1619]] – ਇਤਾਲਵੀ ਦਾਰਸ਼ਨਿਕ, ਡਾਕਟਰ ਅਤੇ ਆਜ਼ਾਦ ਸੋਚ ਵਾਲਾ ਵਿਅਕਤੀ [[ਲੂਸੀਲੀਓ ਵਾਨੀਨੀ]] ਦਾ ਦਿਹਾਂਤ।
* [[1881]] – ਰੂਸੀ ਲੇਖਕ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ [[ਫ਼ਿਓਦਰ ਦਾਸਤੋਵਸਕੀ]] ਦਾ ਦਿਹਾਂਤ।
* [[1921]] – ਰੂਸੀ ਅਰਾਜਕਤਾਵਾਦੀ ਚਿੰਤਕ [[ਪੀਟਰ ਕਰੋਪੋਤਕਿਨ]] ਦਾ ਦਿਹਾਂਤ।
* [[1979]] – ਅਮਰੀਕੀ ਕਵੀ, ਨਿਬੰਧਕਾਰ, ਸਮਾਜਿਕ ਟਿੱਪਣੀਕਾਰ [[ਐਲਨ ਟੇਟ]] ਦਾ ਦਿਹਾਂਤ।
* [[1984]] – ਸੋਵੀਅਤ ਸਿਆਸਤਦਾਨ [[ਯੂਰੀ ਆਂਦਰੋਪੋਵ]] ਦਾ ਦਿਹਾਂਤ।
* [[2006]] – ਭਾਰਤੀ ਅਦਾਕਾਰਾ [[ਨਾਦਿਰਾ]] ਦਾ ਦਿਹਾਂਤ(ਜ. 1932)।
* [[2008]] – ਭਾਰਤੀ ਸਮਾਜਸੇਵੀ [[ਬਾਬਾ ਆਮਟੇ]] ਦਾ ਦਿਹਾਂਤ।
* [[2011]] – ਪੰਜਾਬੀ ਵਿਦਵਾਨ, ਉਘੇ ਆਲੋਚਕ ਅਤੇ ਚਿੰਤਕ [[ਡਾ. ਸਤਿੰਦਰ ਸਿੰਘ ਨੂਰ]] ਦਾ ਦਿਹਾਂਤ।
* [[2013]] – ਭਾਰਤੀ ਆਤੰਕਵਾਦੀ [[ਅਫ਼ਜ਼ਲ ਗੁਰੂ]], ਭਾਰਤੀ ਆਤੰਕਵਾਦੀਨੂੰ ਫਾਸੀ(ਜ. 1969)।
 
[[ਸ਼੍ਰੇਣੀ:ਫ਼ਰਵਰੀ]]