10 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
* [[1846]] – [[ਪਹਿਲੀ ਐਂਗਲੋ-ਸਿੱਖ ਜੰਗ]]: [[ਸਭਰਾਉਂ ਦੀ ਲੜਾਈ]] - ਜੰਗ ਦੀ ਆਖਰੀ ਲੜਾਈ ਵਿੱਚ ਬਰਤਾਨਵੀ ਫੌਜਾਂ ਨੇ ਸਿੱਖਾਂ ਨੂੰ ਹਰਾਇਆ।
* [[1846]] – [[ਸਭਰਾਉਂ ਦੀ ਲੜਾਈ]] 'ਚ ਸਿੱਖਾਂ ਦੇ ਜੌਹਰ ਤੇ [[ਸ਼ਾਮ ਸਿੰਘ ਅਟਾਰੀਵਾਲਾ]] ਦੀ ਸ਼ਹੀਦੀ।
* [[1904]] – [[ਪੋਰਟ-ਆਰਥਰ ਦੀ ਲੜਾਈ]] ਸ਼ੁਰੂ ਹੋਈ।
* [[1907]] – ਮੇਜਰ ਜਾਹਨ ਹਿੱਲ ਨੇ [[ਖਾਲਸਾ ਕਾਲਜ, ਅੰਮ੍ਰਿਤਸਰ]] ਦੀ ਇਮਾਰਤ ਬਣਾ ਰਹੇ ਇੰਜੀਨੀਅਰ ਧਰਮ ਸਿੰਘ ਦੀ ਨਿਸ਼ਕਾਮ 'ਸੇਵਾ' ਸਬੰਧੀ ਘਟੀਆ ਲਫ਼ਜ਼ ਵਰਤੇ।
* [[1921]] – [[ਇੰਡੀਆ ਗੇਟ]] ਦਾ ਨਿਰਮਾਣ ਸ਼ੁਰੂ ਹੋਇਆ।
* [[1921]] – ਗੁਰਦਵਾਰਾ ਮਾਛੀ ਕੇ ਨੂੰ ਸਿੱਖਾਂ ਨੇ ਮਹੰਤਾਂ ਤੋਂ ਆਜ਼ਾਦ ਕਰਵਾਇਆ।
* [[1923]] – ਬੱਬਰ ਅਕਾਲੀਆਂ ਨੇ ਪੁਲਿਸ ਦੇ ਮੁਖ਼ਬਰ ਜ਼ੈਲਦਾਰ ਬਿਸ਼ਨ ਸਿੰਘ ਰਾਣੀ ਬੂਆ ਨੂੰ ਕਤਲ ਕੀਤਾ।
* [[1929]] – ਭਾਰਤੀ [[ਜਹਾਂਗੀਰ ਰਤਨਜੀ ਦਾਦਾਭਾਈ ਟਾਟਾ]] ਨੂੰ ਲਾਇਸੰਸ ਮਿਲਿਆ ਉਹ ਪਹਿਲੇ ਭਾਰਤੀ ਬਣੇ।
* [[1931]] – [[ਨਵੀਂ ਦਿੱਲੀ]] ਰਸਮੀ ਤੌਰ 'ਤੇ [[ਬ੍ਰਿਟਿਸ਼ ਭਾਰਤ]] ਦੀ ਰਾਜਧਾਨੀ ਬਣੀ।
* [[1933]] – [[ਅਡੋਲਫ ਹਿਟਲਰ]] ਨੇ ਕਮਿਊਨਿਜ਼ਮ ਦਾ ਖ਼ਾਤਮਾ ਕਰਨ ਦਾ ਐਲਾਨ ਕੀਤਾ।
ਲਾਈਨ 12 ⟶ 15:
* [[1999]] – [[ਭਾਈ ਰਣਜੀਤ ਸਿੰਘ]] ਨੂੰ [[ਅਕਾਲ ਤਖ਼ਤ]] ਦੇ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ।
* [[2013]] – [[ਅਲਾਹਾਬਾਦ]] ਵਿੱਚ [[ਕੁੰਭ ਮੇਲਾ]] 'ਚ ਭਗਦੜ ਨਾਲ 39 ਲੋਕਾਂ ਦੀ ਮੌਤ ਹੋ ਗਈ।
==ਜਨਮ==
* [[1890]] – [[ਬੋਰਿਸ ਪਾਸਤਰਨਾਕ]], ਨੋਬਲ ਪੁਰਸਕਾਰ ਜੇਤੂ ਰੂਸੀ ਲੇਖਕ(ਨੋਬਲ ਪੁਰਸਕਾਰ ਠੁਕਰਾਇਆ) (ਮ. 1960)।
* [[1898]] – [[ਬਰਤੋਲਤ ਬ੍ਰੈਖਤ]], ਜਰਮਨ ਲੇਖਕ (ਮ. 1956)।
 
==ਮੌਤਜਨਮ==
[[File:1990 CPA 6257.jpg|120px|thumb|[[ਬੋਰਿਸ ਪਾਸਤਰਨਾਕ]]]]
* [[1755]] – [[ਮੋਨਤੈਸਕੀਉ]], ਫਰਾਂਸੀਸੀ ਦਾਰਸ਼ਨਿਕ (ਜ. 1689)।
[[File:Kumar.visvas.jpg|120px|thumb|[[ਕੁਮਾਰ ਵਿਸ਼ਵਾਸ਼]]]]
* [[1775]] – ਅੰਗਰੇਜ਼ੀ ਨਿਬੰਧਕਾਰ [[ਚਾਰਲਸ ਲੈਂਬ]] ਦਾ ਜਨਮ।
* [[1874]] – ਅਮਰੀਕੀ ਫਾਰਮਾਸਿਸਟ [[ਵਿਲੀਅਮ ਪ੍ਰਾਕਟਰ, ਜੂਨੀਅਰ]] ਦਾ ਦਿਹਾਂਤ।
* [[1890]] – ਰੂਸੀ ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ (ਨੋਬਲ ਪੁਰਸਕਾਰ ਠੁਕਰਾਇਆ)[[ਬੋਰਿਸ ਪਾਸਤਰਨਾਕ]] ਦਾ ਜਨਮ।
* [[1898]] – ਜਰਮਨ ਕਵੀ, ਨਾਟਕਕਾਰ, ਥੀਏਟਰ ਨਿਰਦੇਸ਼ਕ ਅਤੇ ਮਾਰਕਸਵਾਦੀ [[ਬਰਤੋਲਤ ਬਰੈਖ਼ਤ]] ਦਾ ਜਨਮ।
* [[1904]] – ਪੰਜਾਬੀ ਲੇਖਕ [[ਸ਼ਮਸ਼ੇਰ ਸਿੰਘ ਅਸ਼ੋਕ]] ਦਾ ਜਨਮ।
* [[1916]] – ਪੰਜਾਬ ਦੇ ਮੁੱਖ ਮੰਤਰੀ [[ਦਰਬਾਰਾ ਸਿੰਘ]] ਦਾ ਜਨਮ।
* [[1928]] – ਪੰਜਾਬੀ ਨਾਟਕਕਾਰ [[ਹਰਸਰਨ ਸਿੰਘ]] ਦਾ ਜਨਮ।
* [[1941]] – ਅਮਰੀਕਾ ਵਿੱਚ ਰਹਿਣ ਵਾਲਾ ਪੰਜਾਬੀ ਕਵੀ, ਕਹਾਣੀਕਾਰ ਅਤੇ ਨਾਵਲਕਾਰ [[ਜਗਜੀਤ ਬਰਾੜ]] ਦਾ ਜਨਮ।
* [[1970]] – ਹਿੰਦੀ ਕਵੀ, ਪ੍ਰੋਫੈਸਰ ਅਤੇ ਆਮ ਆਦਮੀ ਪਾਰਟੀ ਦਾ ਆਗੂ [[ਕੁਮਾਰ ਵਿਸ਼ਵਾਸ਼]] ਦਾ ਜਨਮ।
* [[1981]] – ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ [[ਪਰਗਟ ਸਿੰਘ ਸਤੌਜ]] ਦਾ ਜਨਮ।
* [[1982]] – ਅਮਰੀਕਾ ਦਾ ਫਰਾਟਾ ਖਿਡਾਰੀ [[ਜਸਟਿਨ ਗੈਟਲਿਨ]] ਦਾ ਜਨਮ।
* [[1984]] – ਭਾਰਤੀ ਫਿਲਮੀ ਅਦਾਕਾਰ [[ਪਾਇਲ ਸਰਕਾਰ]] ਦਾ ਜਨਮ।
* [[1987]] – ਪਾਕਿਸਤਾਨੀ ਵਕੀਲ, ਕਾਰਕੁਨ ਅਤੇ ਸੁਤੰਤਰ ਸਿਆਸਤਦਾਨ [[ਜਿਬਰਾਨ ਨਾਸਿਰ]] ਦਾ ਜਨਮ।
==ਦਿਹਾਂਤ==
* [[1755]] – ਫ਼ਰਾਂਸ ਦਾ ਪ੍ਰਬੁੱਧਤਾ ਜੁੱਗ ਦਾ ਰਾਜਨੀਤਿਕ ਚਿੰਤਕ ਤੇ ਸਮਾਜਕ ਟਿੱਪਣੀਕਾਰ [[ਮੋਨਤੈਸਕੀਉ]] ਦਾ ਦਿਹਾਂਤ।
* [[1837]] – ਰੂਸੀ ਭਾਸ਼ਾ ਦਾ ਛਾਇਆਵਾਦੀ ਕਵੀ [[ਅਲੈਗਜ਼ੈਂਡਰ ਪੁਸ਼ਕਿਨ]] ਦਾ ਦਿਹਾਂਤ।
* [[1891]] – ਰੂਸ ਦੀ ਗਣਿਤ ਵਿਗਿਆਨੀ [[ਸੋਫੀਆ ਕੋਵਾਲਸਕਾਇਆ]] ਦਾ ਦਿਹਾਂਤ।
* [[1916]] – ਗਦਰ ਪਾਰਟੀ ਦੇ ਨੇਤਾ [[ਸੋਹਨ ਲਾਲ ਪਾਠਕ]] ਸਹੀਦ ਹੋਏ।
* [[1923]] – ਜਰਮਨੀ ਦੇ ਭੌਤਿਕ ਵਿਗਿਆਨੀ ਅਤੇ ਐਕਸਰੇਅ ਸਿਧਾਂਤ ਦੇ ਖੋਜੀ [[ਵਿਲਹੈਲਮ ਰੋਂਟਗਨ]] ਦਾ ਦਿਹਾਂਤ।
* [[1975]] – ਹਿੰਦੀ ਕਵੀ [[ਸੁਦਾਮਾ ਪਾਂਡੇ ਧੂਮਿਲ]] ਦਾ ਦਿਹਾਂਤ।
* [[1983]] – 1945-47 ਦੌਰਾਨ ਜੰਮੂ ਅਤੇ ਕਸ਼ਮੀਰ ਦੇ ਪ੍ਰਧਾਨ ਮੰਤਰੀ ਅਤੇ ਮੋਢੀ ਪੁਰਾਤੱਤਵ ਵਿਗਿਆਨੀ [[ਰਾਮ ਚੰਦਰ ਕਾਕ]] ਦਾ ਦਿਹਾਂਤ।
* [[1992]] – ਅਮਰੀਕਨ ਲੇਖਕ [[ਐਲੈਕਸ ਹੇਲੀ]] ਦਾ ਦਿਹਾਂਤ।
* [[2005]] – ਅਮਰੀਕੀ ਨਾਟਕਕਾਰ ਅਤੇ ਨਿਬੰਧਕਾਰ [[ਆਰਥਰ ਮਿਲਰ]] ਦਾ ਦਿਹਾਂਤ।
* [[2014]] – ਅਮਰੀਕੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰਾ, ਗਾਇਕਾ, ਨਾਚੀ ਅਤੇ ਜਨ ਸੇਵਿਕਾ [[ਸ਼ਰਲੀ ਟੈਂਪਲ]] ਦਾ ਦਿਹਾਂਤ।
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]