ਜੇਮਜ਼ ਮੋਨਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox officeholder |name = ਜੇਮਜ਼ ਮੋਨਰੋ |image = James Monroe White House portrait 1819.gif |office = ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 49:
|branch = {{flagicon image|Gadsden flag.svg}} ਕੰਟੀਨੈਟਲ ਅਾਰਮੀ<br>{{Flag|ਸੰਯੁਕਤ ਰਾਜ ਅਮਰੀਕਾ|1777}}
|serviceyears = 1775–1777 {{small|(ਆਰਮੀ)}}<br>1777–1780 {{small|(ਮਿਲੀਟੀਆ)}}
|rank = [[Fileਤਸਵੀਰ:US-O4 insignia.svg|18px]] ਮੇਜ਼ਰ {{small|(ਆਰਮੀ)}}<br>[[Fileਤਸਵੀਰ:US-O6 insignia.svg|18px]] ਕਰਨਲ {{small|(ਮਿਲੀਟੀਆ)}}
|battles = [[ਅਮਰੀਕੀ ਇਨਕਲਾਬੀ ਜੰਗ]]<br>{{*}}ਟ੍ਰਿਨਟਨ ਦੀ ਲੜਾਈ
}}
'''ਜੇਮਜ਼ ਮੋਨਰੋ''' 28 ਅਪ੍ਰੈਲ 1758-4 ਜੁਲਾਈ 1831 ਅਮਰੀਕਾ ਦਾ ਪੰਜਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਵਰਜੀਨੀਆ ਦੀ ਵੈਸਟਮੋਰਲੈਂਡ ਕਾਉਂਟੀ ਵਿਚ 28 ਅਪ੍ਰੈਲ 1758 ਨੂੰ ਹੋਇਆ।
== ਜੀਵਨ ==
ਆਪ ਇਕ ਵਿਲੱਖਣ ਸ਼ਖ਼ਸੀਅਤ ਵਾਲਾ ਅਮਰੀਕਨ ਅੰਦੋਲਨ ਜੰਗ ਦਾ ਯੋਧਾ ਸੀ। ਜੇਮਜ਼ ਮੋਨਰੋ ਨੇ ਕਾਲਜ ਆਫ ਐਾਡਮੇਰੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਕੌਾਟੀਨੈਂਟਲ ਕਾਂਗਰਸ ਵਿਚ ਡੈਲੀਗੇਟ ਵਜੋਂ ਸੇਵਾਵਾਂ ਨਿਭਾਈਆਂ। ਆਪ ਇਕ ਨੌਜਵਾਨ ਸਿਆਸਤਦਾਨ ਵਜੋਂ, ਵਰਜੀਨੀਆ ਕਨਵੈਂਸ਼ਨ ਵਿਚ ਉਸ ਨੇ ਫੈਡਰਲਿਸਟ-ਵਿਰੋਧੀ ਗੁੱਟ ਵਿਚ ਸ਼ਾਮਲ ਹੋਏ। 1790 ਵਿਚ [[ਥਾਮਸ ਜੈਫ਼ਰਸਨ]] ਦੀਆਂ ਨੀਤੀਆਂ ਦੇ ਸਮਰਥਕ ਤੇ ਹਮਾਇਤੀ ਵਜੋਂ ਆਪ ਨੂੰ ਅਮਰੀਕੀ ਸੈਨੇਟਰ ਚੁਣ ਲਿਆ ਗਿਆ ਆਪ ਨੇ ਅਮਰੀਕੇ ਦੇ ਰਾਜਨੀਤਿਕ ਖੇਤਰ ਵਿੱਚ ਵੱਖ ਵੱਖ ਅਹੁੱਦਿਆ ਤੇ ਕੰਮ ਕੀਤਾ। ਆਪ ਨੂੰ 1816 ਅਤੇ 1820 ਵਿਚ ਰਿਪਬਲਿਕਨ ਪਾਰਟੀ <ref>Harlow Unger, ''James Monroe: The Last Founding Father'' (2009).</ref>ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਗਿਆ। ਆਪਣੇ ਸ਼ਾਸਨ ਦੇ ਮੁੱਢ ਵਿਚ ਜੇਮਨ ਮੋਨਰੋ ਨੇ ਇਕ ਸਦਭਾਵਨਾ ਦੌਰਾ ਕੀਤਾ। ਬੋਸਟਨ ਵਿਖੇ ਉਸ ਦੇ ਦੌਰੇ ਨੂੰ ਇਕ ਸਦਭਾਵਨਾ ਦੇ ਯੁੱਧ ਦੇ ਆਰੰਭ ਵਜੋਂ ਸਨਮਾਨਿਆ ਗਿਆ। ਮੋਨਰੋ ਨੇ 1825 ਵਿਚ ਆਪਣਾ ਦਫਤਰ ਛੱਡਦੇ ਹੋਏ ਰਿਟਾਇਰ ਹੋ ਕੇ ਵਰਜੀਨੀਆ ਨਵੀਂ ਸਟੇਟ ਦੇ ਸੰਵਿਧਾਨ ਨੂੰ ਤਿਆਰ ਕਰਨ ਵਿਚ ਸਹਾਇਤਾ ਕੀਤੀ। 1830 ਵਿਚ ਆਪਣੀ ਪਤਨੀ ਦੀ ਮੌਤ ਉਪਰੰਤ ਉਹ ਆਪਣੀ ਲੜਕੀ ਨਾਲ [[ਨਿਊ ਯਾਰਕ]] ਚਲਾ ਗਿਆ, ਜਿਥੇ 4 ਜੁਲਾਈ 1831 ਵਿਚ ਉਸ ਦੀ ਮੌਤ ਹੋ ਗਈ।
== ਹਵਾਲੇ ==
{{ਹਵਾਲੇ}}
 
[[ਸ਼੍ਰੇਣੀ:ਅਮਰੀਕਾ ਦੇ ਰਾਸ਼ਟਰਪਤੀ]]
[[ਸ਼੍ਰੇਣੀ:ਅਮਰੀਕਾ ਦੇ ਸਿਆਸਤਦਾਨ]]